Indiaਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲBunty31/10/2024 by Bunty31/10/20240115 ਨਵੀਂ ਦਿੱਲੀ – ਦੀਵਾਲੀ ਦੇ ਤਿਉਹਾਰ ਮੌਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਦਿੰਦੇ
Punjabਜ਼ਿਮਨੀ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਲਈ ਭਾਕਿਯੂ ਏਕਤਾ ਡਕੌਂਦਾ ਪੱਬਾਂ ਭਾਰadmin31/10/2024 by admin31/10/20240115 ਚੰਡੀਗੜ੍ਹ/ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਅਤੇ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕਰਨ ਲਈ ਮੁਹਿੰਮ ਸ਼ੁਰੂ ਹੋ
Punjabਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਿਸ਼ਨੋਈ ਸਮਾਜ ਦੇ ਯੂਥ ਵਿੰਗ ਦਾ ਆਗੂ ਚੁਣਿਆBunty31/10/2024 by Bunty31/10/20240112 ਚੰਡੀਗੜ੍ਹ – ਪੰਜਾਬ, ਮੁੰਬਈ ਅਤੇ ਕੈਨੇਡਾ ਵਿੱਚ ਕਤਲ ਸਮੇਤ 85 ਮਾਮਲਿਆਂ ਵਿੱਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਰਬਸੰਮਤੀ ਨਾਲ ਆਲ ਇੰਡੀਆ ਬਿਸ਼ਨੋਈ ਪਸ਼ੂ ਸੁਰੱਖਿਆ ਸਮਾਜ
Internationalਵਿਵਾਦਿਤ ਖੇਤਰ ’ਚੋਂ ਫ਼ੌਜਾਂ ਮੰਗਵਾਈਆਂ ਵਾਪਸ, ਦੀਵਾਲੀ ’ਤੇ ਇੱਕ-ਦੂਜੇ ਨੂੰ ਦੇਣਗੇ ਮਠਿਆਈBunty31/10/2024 by Bunty31/10/20240114 ਬੀਜਿੰਗ – ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਚੀਨੀ ਅਤੇ ਭਾਰਤੀ ਫੌਜਾਂ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਪੂਰਬੀ ਲੱਦਾਖ ’ਚ ਫੌਜਾਂ ਦੀ ਵਾਪਸੀ ਨੂੰ ਲੈ
Indiaਬਰਤਾਨੀਆ ਦੇ ਬਾਦਸ਼ਾਹ ਚਾਰਲਸ ਨਿੱਜੀ ਯਾਤਰਾ ’ਤੇ ਬੰਗਲੂਰੂ ਪੁੱਜੇBunty31/10/2024 by Bunty31/10/20240116 ਬੰਗਲੂਰੂ – ਬਰਤਾਨੀਆ ਦੇ ਮਹਾਰਾਜ ਚਾਰਲਸ (King 3harles) ਆਪਣੀ ਨਿੱਜੀ ਯਾਤਰਾ ’ਤੇ ਬੰਗਲੁਰੂ ਪੁੱਜੇ ਅਤੇ ਵ੍ਹਾਈਟਫੀਲਡ ਨਜ਼ਦੀਕ ਇਕ ਮੈਡੀਕਲ ਸਹੂਲਤ ਕੇਂਦਰ ਵਿਚ ਰੁਕੇ ਹੋਏ ਹਨ।
Bollywoodਸਲਮਾਨ ਖਾਨ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, 2 ਕਰੋੜ ਦੀ ਫਿਰੌਤੀ ਮੰਗੀBunty31/10/2024 by Bunty31/10/2024096 ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਥਿਤ ਤੌਰ ’ਤੇ ਦੋ ਕਰੋੜ ਰੁਪਏ ਦੀ ਮੰਗ ਦੇ ਨਾਲ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ
Punjabਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰBunty31/10/2024 by Bunty31/10/20240127 ਚੰਡੀਗੜ੍ਹ – ਸੂਬੇ ਵਿੱਚੋਂ ਨਸ਼ਿਆਂ ਦਾ ਸਫ਼ਾਇਆ ਕਰਨ ਲਈ ਜਾਰੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ 10 ਮਹੀਨਿਆਂ ਵਿੱਚ 7686 ਐਫ. ਆਈ. ਆਰਜ਼. ਦਰਜ ਕਰਕੇ
Bollywoodਰਾਜ ਠਾਕਰੇ, ਸ਼ਰਮੀਲਾ ਠਾਕਰੇ, ਅਜੈ ਦੇਵਗਨ, ਅਰਜੁਨ ਕਪੂਰ, ਟਾਈਗਰ ਸ਼ਰਾਫ ਅਤੇ ਰੋਹਿਤ ਸ਼ੈੱਟੀ !admin30/10/202430/10/2024 by admin30/10/202430/10/20240134 ਮੁੰਬਈ – ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮਐਨਐਸ) ਦੇ ਮੁਖੀ ਰਾਜ ਠਾਕਰੇ ਆਪਣੀ ਪਤਨੀ ਸ਼ਰਮੀਲਾ ਠਾਕਰੇ, ਅਦਾਕਾਰ ਅਜੈ ਦੇਵਗਨ, ਅਰਜੁਨ ਕਪੂਰ, ਟਾਈਗਰ ਸ਼ਰੋਫ ਅਤੇ ਨਿਰਦੇਸ਼ਕ ਰੋਹਿਤ ਸ਼ੈੱਟ
Sportਸਮ੍ਰਿਤੀ ਮੰਧਾਨਾ ਨੇ ਸੈਂਕੜਾ ਜੜ ਕੇ ਰਚਿਆ ਇਤਿਹਾਸBunty30/10/2024 by Bunty30/10/20240121 ਅਹਿਮਦਾਬਾਦ -ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਨਿਊਜ਼ੀਲੈਂਡ ਨੂੰ 3 ਮੈਚਾਂ ਦੀ ਵਨਡੇ ਸੀਰੀਜ਼ ‘ਚ 2-1 ਨਾਲ ਹਰਾ ਦਿੱਤਾ ਹੈ।
India8 ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਤੇ ਗੋਲਾ ਬਾਰੂਦ ਬਰਾਮਦBunty30/10/2024 by Bunty30/10/20240146 ਇੰਫਾਲ – ਮਣੀਪੁਰ ਪੁਲਸ ਨੇ ਥੌਬਲ ਜ਼ਿਲ੍ਹੇ ‘ਚ ਪਾਬੰਦੀਸ਼ੁਦਾ ਸੰਗਠਨ ਯੂਨਾਈਟੇਡ ਲਿਬਰੇਸ਼ਨ ਫਰੰਟ ਆਫ਼ ਮਣੀਪੁਰ (ਪਾਂਬੇਈ) ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ