Punjabਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਚ 50 ਫ਼ੀਸਦੀ ਦੀ ਗਿਰਾਵਟBunty29/10/2024 by Bunty29/10/2024095 ਚੰਡੀਗੜ੍ਹ – ਅਕਸਰ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਵਾਧੇ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 50
Indiaਵਾਦੀ ’ਚ ਫ਼ੌਜੀ ਵਾਹਨ ’ਤੇ ਹਮਲੇ ਦੀ ਕੋਸ਼ਿਸ਼ ਕਰਨ ਵਾਲੇ 3 ਅੱਤਵਾਦੀ ਢੇਰBunty29/10/2024 by Bunty29/10/2024096 ਜੰਮੂ – ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ’ਚ ਅਖ਼ਨੂਰ ਸੈਕਟਰ ਵਿਚ ਸੋਮਵਾਰ ਨੂੰ ਇਕ ਫ਼ੌਜੀ ਵਾਹਨ ਉਤੇ ਘਾਤ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਵਿਚ ਸ਼ਾਮਲ
Internationalਚੀਨ ’ਚ ਜਨਸੰਖਿਆ ਸੰਕਟ ਡੂੰਘਾ ਹੁੰਦਾ ਜਾ ਰਿਹਾBunty29/10/2024 by Bunty29/10/20240105 ਬੀਜਿੰਗ – ਚੀਨ ’ਚ ਜਨਸੰਖਿਆ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਜਨਮ ਦਰ ਤੇ ਦਾਖਲੇ ’ਚ ਗਿਰਾਵਟ ਕਾਰਨ ਹਜ਼ਾਰਾਂ ਮਸ਼ਹੂਰ ਕਿੰਡਰਗਾਰਟਨ ਸਕੂਲ ਬੰਦ ਹੋ
Internationalਭਾਰਤੀਆਂ ਲਈ ਵੀਜ਼ਾ-ਮੁਕਤ ਹੋਵੇਗਾ ਰੂਸBunty29/10/2024 by Bunty29/10/20240117 ਮਾਸਕੋ- ਰੂਸ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਰੂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 2025 ਦੀ ਬਸੰਤ ਤੱਕ ਭਾਰਤ
Sportਚਿਰਾਗ ਚਿਕਾਰਾ ਨੇ ਜਿੱਤਿਆ ਸੋਨ ਤਗਮਾBunty29/10/2024 by Bunty29/10/20240108 ਨਵੀਂ ਦਿੱਲੀ – ਪਹਿਲਵਾਨ ਚਿਰਾਗ ਚਿਕਾਰਾ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ। ਚਿਰਾਗ ਤੀਜਾ ਭਾਰਤੀ ਹੈ ਜੋ ਇਸ ਟੂਰਨਾਮੈਂਟ ਦਾ ਚੈਂਪੀਅਨ ਬਣ
Sportਵੀਵੀਐੱਸ ਲਕਸ਼ਮਣ ਦੱਖਣੀ ਅਫਰੀਕਾ ਦੌਰੇ ‘ਤੇ ਭਾਰਤੀ ਟੀਮ ਦੇ ਮੁੱਖ ਕੋਚ ਹੋਣਗੇBunty29/10/2024 by Bunty29/10/20240116 ਨਿਊਜ਼ੀਲੈਂਡ – ਨਿਊਜ਼ੀਲੈਂਡ ਖਿਲਾਫ ਮੌਜੂਦਾ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ ‘ਤੇ 4 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਦੌਰੇ
Sportਜੋਸ਼ ਇੰਗਲਿਸ ਬਾਰਡਰ-ਗਾਵਸਕਰ ਟਰਾਫੀ ਵਿੱਚ ਕਰੇਗਾ ਟੈਸਟ ਡੈਬਿਊ ਕਰੇਗਾBunty29/10/2024 by Bunty29/10/20240102 ਸਿਡਨੀ – ਮੁੱਖ ਚੋਣਕਾਰ ਜਾਰਜ ਬੇਲੀ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਫਾਰਮ ਵਿੱਚ ਚੱਲ ਰਹੇ ਆਸਟਰੇਲੀਆਈ ਸਫੈਦ ਗੇਂਦ ਦੇ ਵਿਕਟਕੀਪਰ-ਬੱਲੇਬਾਜ਼ ਜੋਸ਼ ਇੰਗਲਿਸ ਅਗਲੇ ਮਹੀਨੇ
Internationalਯੂਕ੍ਰੇਨ ਖ਼ਿਲਾਫ਼ ਲੜਨ ਲਈ ਉੱਤਰੀ ਕੋਰੀਆਈ ਸੈਨਿਕ ਭੇਜੇ ਜਾ ਰਹੇ ਰੂਸ : ਨਾਟੋBunty29/10/2024 by Bunty29/10/2024082 ਬ੍ਰਸੇਲਜ਼ – ਨਾਟੋ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਯੂਕ੍ਰੇਨ ਖ਼ਿਲਾਫ਼ ਲਗਭਗ ਤਿੰਨ ਸਾਲਾਂ ਤੋਂ ਚੱਲ ਰਹੇ ਯੁੱਧ ਵਿੱਚ ਸਹਾਇਤਾ
Punjabਸਮਾਜਿਕ ਕਾਰਕੁਨ ਅਤੇ ਪ੍ਰਸਿੱਧ ਕਾਰੋਬਾਰੀ ਵਿਜੈ ਪਾਸੀ ਨੇ ਗਰੀਬ ਹੋਣਹਾਰ ਵਿਿਦਆਰਥੀਆਂ ਦੀ ਭਲਾਈ ਲਈ ਪੰਜਾਬ ਦੇ ਰਾਜਪਾਲ ਨੂੰ 1.11 ਕਰੋੜ ਰੁਪਏ ਦਾ ਚੈੱਕ ਸੌਂਪਿਆBunty29/10/2024 by Bunty29/10/2024092 ਚੰਡੀਗੜ੍ਹ – ਪੰਜਾਬ ਅਤੇ ਯੂ.ਟੀ ਚੰਡੀਗੜ੍ਹ ਦੇ ਗਰੀਬ ਹੋਣਹਾਰ ਵਿਿਦਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਪਹਿਲਕਦਮੀ ਕਰਦਿਆਂ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਵਿਜੈ ਪਾਸੀ ਨੇ
Punjabਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ’ਚ ਕੌਮੀ ਮਾਮਲਿਆਂ ਸਬੰਧੀ ਅਹਿਮ ਮਤੇ ਪਾਸBunty29/10/2024 by Bunty29/10/2024079 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਕਈ ਅਹਿਮ ਮਤੇ ਪਾਸ ਕੀਤੇ ਗਏ, ਜਿਨ੍ਹਾਂ ਨੂੰ ਹਾਜ਼ਰ ਮੈਂਬਰ ਸਾਹਿਬਾਨ ਨੇ ਜੈਕਾਰਿਆਂ