Indiaਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਲੋੜ: ਚਿਦਾਂਬਰਮBunty25/10/2024 by Bunty25/10/2024085 ਜੰਮੂ – ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਸੁਰੱਖਿਆ ਸਮੀਖਿਆ ਬੈਠਕ ਦੇ ਇਕ ਦਿਨ ਬਾਅਦ ਵੀਰਵਾਰ ਨੂੰ
Indiaਸੇਬੀ ਮੁਖੀ ਮਾਧਵੀ ਬੁੱਚ ਨੇ ਲੋਕ ਲੇਖਾ ਕਮੇਟੀ ਅੱਗੇ ਨਾ ਭਰੀ ਹਾਜ਼ਰੀ, ਮੀਟਿੰਗ ਹੋਈ ਮੁਲਤਵੀBunty25/10/2024 by Bunty25/10/2024087 ਨਵੀਂ ਦਿੱਲੀ -ਸ਼ੇਅਰ ਬਾਜ਼ਾਰ ਦੇ ਨੇਮਬੰਦੀ ਅਦਾਰੇ ਸੇਬੀ ਦੀ ਮੁਖੀ ਮਾਧਵੀ ਪੁਰੀ ਬੁੱਚ ਵੀਰਵਾਰ ਨੂੰ ਸੰਸਦ ਦੀ ਲੋਕ ਲੇਖਾ ਕਮੇਟੀ ਅੱਗੇ ਪੇਸ਼ ਨਾ ਹੋਈ, ਜਿਸ
Internationalਕੈਨੇਡਾ: ਟਰੂਡੋ ਨੂੰ ਪਾਸੇ ਕਰਨ ਲਈ ਪਾਰਟੀ ਅੰਦਰੋਂ ਦਬਾਅ ਪੈਣ ਲੱਗਾBunty25/10/2024 by Bunty25/10/20240102 ਵਿਨੀਪੈੱਗ/ਵੈਨਕੂਵਰ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਅਹੁਦਾ ਛੱਡਣ ਲਈ ਪਾਰਟੀ ਦੇ ਅੰਦਰਲਾ ਦਬਾਅ ਵੀ ਵਧਣ ਲੱਗਿਆ ਹੈ। ਸੰਸਦ ਮੈਂਬਰਾਂ ਨੇ ਲਿਬਰਲ ਕੌਕਸ
Indiaਚੱਕਰਵਾਤੀ ਤੂਫਾਨ ‘ਦਾਨਾ’ ਦੇ ਪੱਛਮੀ ਬੰਗਾਲ ਅਤੇ ਓਡੀਸ਼ਾ ਨਾਲ ਟਕਰਾਉਣ ਦੀ ਸੰਭਾਵਨਾBunty25/10/2024 by Bunty25/10/2024086 ਕੋਲਕਾਤਾ – ਚੱਕਰਵਾਤੀ ਤੂਫਾਨ ’ਦਾਨਾ’ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰੇ ਪੱਛਮੀ ਬੰਗਾਲ ਅਤੇ ਓਡੀਸ਼ਾ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੀ
Indiaਕਸ਼ਮੀਰ ਹਮਲਾ: ਸੀਸੀਟੀਵੀ ਫੁਟੇਜ ’ਚ ਦਿਖਿਆ ਅਤਿਵਾਦੀ, ਜਾਂਚ ਜਾਰੀBunty25/10/2024 by Bunty25/10/2024088 ਸ੍ਰੀਨਗਰ – ਕਸ਼ਮੀਰ ਦੇ ਗਗਨਗੀਰ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਾਮਲ ਇਕ ਅਤਿਵਾਦੀ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਸਨੇ ਕਸ਼ਮੀਰੀ ਪੋਸ਼ਾਕ ਫੇਰਨ
Indiaਸ਼ਰਧਾਲੂਆਂ ਨੂੰ ਜਗਨਨਾਥ ਮੰਦਰ ਨਾ ਜਾਣ ਦੀ ਸਲਾਹBunty25/10/2024 by Bunty25/10/2024097 ਪੁਰੀ – ਸ਼ਰਧਾਲੂਆਂ ਨੂੰ ਪੁਰੀ ਸਥਿਤ ਜਗਨਨਾਥ ਮੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਅਤੇ 12ਵੀਂ ਸ਼ਤਾਬਦੀ ਦੇ ਇਸ ਮੰਦਰ ’ਤੇ ਆਫ਼ਤ ਦੇ ਪ੍ਰਭਾਵ
Bollywood‘ਕੇ ਜੀ ਐੱਫ’ ਸੀਰੀਜ਼ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲ: ਸ਼੍ਰੀਨਿਧੀBunty25/10/2024 by Bunty25/10/2024088 ‘ਕੇ ਜੀ ਐੱਫ’ ਸੀਰੀਜ਼ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਸ਼੍ਰੀਨਿਧੀ ਸ਼ੈੱਟੀ ‘ਮਿਸ ਇੰਡੀਆ ਟਾਪ 3’ ਵਿੱਚ ਚੁਣੀ ਗਈ ਹੈ। ਉਸ ਪਿੱਛੋਂ ਅਖਬਾਰਾਂ ਵਿੱਚ ਛਪੀ
Bollywoodਅਸੰਭਵ ਕੁਝ ਵੀ ਨਹੀਂ : ਤਾਪਸੀ ਪੰਨੂBunty25/10/202425/10/2024 by Bunty25/10/202425/10/2024086 ਫਿਲਮ ‘ਸਾਂਡ ਕੀ ਆਂਖ’ ਵਿੱਚ ਸ਼ੂਟਰ ਅਤੇ ‘ਰਸ਼ਮੀ ਰੈਕੇਟ’ ਵਿੱਚ ਐਥਲੀਟ ਦੀ ਭੂਮਿਕਾ ਨਿਭਾਉਣ ਦੇ ਬਾਅਦ ਤਾਪਸੀ ਪੰਨੂ ਫਿਲਮ ‘ਸ਼ਾਬਾਸ਼ ਮਿਤੂ’ ਵਿੱਚ ਕ੍ਰਿਕਟਰ ਦੇ ਕਿਰਦਾਰ
Punjabਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਦੀਵਾਲੀ ਦਾ ਤੋਹਫ਼ਾ; ਹੁਣ ਜ਼ਮੀਨ ਦੀ ਰਜਿਸਟਰੀ ਲਈ ਐਨ.ਓ.ਸੀ. ਦੀ ਲੋੜ ਨਹੀਂBunty25/10/2024 by Bunty25/10/2024096 ਚੰਡੀਗੜ੍ਹ – ਸੂਬੇ ਦੇ ਵਸਨੀਕਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਲਾਟਾਂ ਦੀ ਰਜਿਸਟ੍ਰੇਸ਼ਨ ਲਈ
Punjabਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਆਉਂਦੀਆਂ ਚਾਰ ਜ਼ਿਮਨੀ ਚੋਣਾਂ ਨਾ ਲੜਨ ਲਈ ਸਰਬਸੰਮਤੀ ਨਾਲ ਫੈਸਲਾBunty25/10/2024 by Bunty25/10/2024089 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪਾਰਟੀ ਵੱਲੋਂ ਪੰਥਕ ਹਿੱਤਾਂ ਦੀ ਖਾ਼ਤਰ ਤੇ ਸ੍ਰੀ ਅਕਾਲ ਤਖਤ