Indiaਟਲਿਆ ਵੱਡਾ ਰੇਲ ਹਾਦਸਾ, ਪਟੜੀ ’ਤੇ ਮਿਲਿਆ ਗੈਸ ਸਿਲੰਡਰBunty14/10/2024 by Bunty14/10/2024092 ਲਖਨਊ – ਉਤਰਾਖੰਡ ਦੇ ਰੁੜਕੀ ’ਚ ਰੇਲਵੇ ਟਰੈਕ ’ਤੇ ਗੈਸ ਸਿਲੰਡਰ ਰੱਖੇ ਜਾਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਮਾਲ ਗੱਡੀ ਨੂੰ ਪਲਟਣ ਦੀ ਸਾਜਿਸ਼
Indiaਆਈ.ਐਮ.ਏ. ਵੱਲੋਂ ਭਲਕੇ 24 ਘੰਟੇ ਦੀ ਦੇਸ਼ ਵਿਆਪੀ ਭੁੱਖ ਹੜਤਾਲ ਦਾ ਐਲਾਨBunty14/10/2024 by Bunty14/10/20240100 ਨਵੀਂ ਦਿੱਲੀ – ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਪੱਛਮੀ ਬੰਗਾਲ ਵਿੱਚ ਡਾਕਟਰਾਂ ਦੇ ਸੰਘਰਸ਼ ਦੀ ਹਮਾਇਤ ਵਜੋਂ 15 ਅਕਤੂਬਰ ਨੂੰ 24 ਘੰਟੇ ਦੀ ਦੇਸ਼ ਵਿਆਪੀ
Indiaਪਹਾੜੀ ਇਲਾਕਿਆਂ ’ਚ ਠੰਢ ਦੀ ਦਸਤਕ, ਮੀਂਹ ਦੀ ਚਿਤਾਵਨੀ ਜਾਰੀBunty14/10/2024 by Bunty14/10/2024094 ਨਵੀਂ ਦਿੱਲੀ – ਮੌਸਮ ਹੌਲੀ-ਹੌਲੀ ਬਦਲ ਰਿਹਾ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਤੋਂ ਮਾਨਸੂਨ ਰਵਾਨਾ ਹੋ ਗਿਆ ਹੈ। ਕਈ ਸੂਬਿਆਂ ’ਚ ਠੰਢ ਨੇ ਦਸਤਕ
Sportਹਾਕੀ ਇੰਡੀਆ ਲੀਗ ਨੀਲਾਮੀ ਦੇ ਪਹਿਲੇ ਦਿਨ ਹਰਮਨਪ੍ਰੀਤ ਸਿੰਘ ਬਣੇ ਸਭ ਤੋਂ ਮਹਿੰਗੇ ਖਿਡਾਰੀBunty14/10/2024 by Bunty14/10/2024097 ਮੁੰਬਈ – ਭਾਰਤੀ ਪੁਰਸ਼ ਹਾਕੀ ਓਲੰਪਿਕ ਤਮਗਾ ਜੇਤੂ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀਆਂ ਸੇਵਾਵਾਂ ਸੂਰਮਾ ਹਾਕੀ ਕਲੱਬ ਨੇ ਹਾਕੀ ਇੰਡੀਆ ਲੀਗ (ਐਚ.ਆਈ.ਐਲ.) ਦੇ ਆਉਣ
Indiaਅੱਜ ਹੋ ਸਕਦੈ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦਾ ਐਲਾਨBunty14/10/2024 by Bunty14/10/20240101 ਨਵੀਂ ਦਿੱਲੀ – ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਣ ਝਾਰਖੰਡ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ
Indiaਬਾਬਾ ਸਿੱਦੀਕੀ ਹੱਤਿਆਕਾਂਡ ਦੀ ਲਾਰੈਂਸ ਗਿਰੋਹ ਨੇ ਲਈ ਜ਼ਿੰਮੇਵਾਰੀBunty14/10/2024 by Bunty14/10/2024090 ਮੁੰਬਈ – ਇਥੇ ਐਨਸੀਪੀ ਆਗੂ ਬਾਬਾ ਸਿੱਦੀਕੀ ਹੱਤਿਆ ਮਾਮਲੇ ਦੀ ਲਾਰੈਂਸ ਬਿਸ਼ਲੋਈ ਗਰੋਹ ਨੇ ਜ਼ਿੰਮੇਵਾਰੀ ਲੈ ਲਈ ਹੈ। ਸ਼ੁਭੂ ਲੋਨਕਰ ਮਹਾਰਾਸ਼ਟਰ ਨਾਂ ਦੇ ਯੂਜ਼ਰ ਨੇ
Indiaਲੱਦਾਖ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਾਂਗਚੁਕ ਤੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਕੀਤਾ ਕਾਬੂBunty14/10/2024 by Bunty14/10/2024093 ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਐਤਵਾਰ ਨੂੰ ਇੱਥੇ ਲੱਦਾਖ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਅਤੇ 20 ਹੋਰ ਪ੍ਰਦਰਸ਼ਨਕਾਰੀਆਂ ਨੂੰ
Indiaਜੰਮੂ ’ਚ ਰੈਲੀ ਦੌਰਾਨ ਕੇਜਰੀਵਾਲ ਨੇ ਭਾਜਪਾ ਤੇ ਵਿੰਨਿ੍ਹਆ ਨਿਸ਼ਾਨਾBunty14/10/2024 by Bunty14/10/2024090 ਸ੍ਰੀਨਗਰ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਜੰਮੂ ਕਸ਼ਮੀਰ ਦੇ ਡੋਡਾ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ
India‘ਭਾਰਤ ’ਚ ਭੁੱਖਮਰੀ ਦੇ ਗੰਭੀਰ ਹਾਲਾਤ’ ਆਲਮੀ ਭੁੱਖ ਸੂਚਕ ਅੰਕ 2024 ’ਚ 127 ਦੇਸ਼ਾਂ ’ਚੋਂ ਭਾਰਤ 105ਵੇਂ ਸਥਾਨ ’ਤੇBunty14/10/2024 by Bunty14/10/2024094 ਨਵੀਂ ਦਿੱਲੀ – ਭਾਰਤ ਨੂੰ ਆਲਮੀ ਭੁੱਖ ਸੂਚਕ ਅੰਕ (ਜੀ.ਐਚ.ਆਈ.) ਦੇ 127 ਦੇਸ਼ਾਂ ਦੀ ਸੂਚੀ ਵਿਚ 105ਵੇਂ ਸਥਾਨ ਨਾਲ ‘ਗੰਭੀਰ’ ਸ਼੍ਰੇਣੀ ਵਿਚ ਰਖਿਆ ਗਿਆ ਹੈ।
Internationalਫਰਾਂਸ ਨੇ ਭਾਰਤ ‘ਚ ਆਪਣਾ ਪਿਆਰਾ ਦੋਸਤ ਗੁਆ ਦਿੱਤਾ-ਫਰਾਂਸ ਦੇ ਰਾਸ਼ਟਰਪਤੀBunty14/10/2024 by Bunty14/10/20240106 ਯਰੂਸ਼ਲਮ – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਭਾਰਤੀ ਉਦਯੋਗਿਕ ਦਿੱਗਜ ਅਤੇ ਟਾਟਾ ਗਰੁੱਪ ਦੇ