Internationalਪ੍ਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਨੇ ਦਿੱਤਾ ਵਿਵਾਦਿਤ ਬਿਆਨBunty14/10/2024 by Bunty14/10/2024088 ਕੋਲੋਰਾਡੋ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਕੋਲੋਰਾਡੋ ‘ਚ ਚੋਣ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਲੈ ਕੇ ਵਿਵਾਦਿਤ
Indiaਤਿੰਨ ਅਫਰੀਕੀ ਦੇਸ਼ਾਂ ਦੀ ਇਤਿਹਾਸਕ ਯਾਤਰਾ ਕਰਨਗੇ ਰਾਸ਼ਟਰਪਤੀBunty14/10/2024 by Bunty14/10/20240101 ਨਵੀਂ ਦਿੱਲੀ – ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਅਫਰੀਕੀ ਦੇਸ਼ ਅਲਜੀਰੀਆ ਰਵਾਨਾ ਹੋ ਗਏ ਜਿਥੇ ਉਹ 15 ਅਕਤੂਬਰ ਤਕ ਰਹਿਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ
Internationalਅਮਰੀਕਾ ਵਿੱਚ ਭਾਰਤੀਆਂ ਦੇ ਲਈ ਸਪੈਸ਼ਲ ਵੀਜ਼ਾBunty14/10/2024 by Bunty14/10/2024095 ਕੋਲੋਰਾਡੋ – ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਦੇ ਲਈ ਨਵੀਂ ਰਾਹ ਖੁੱਲ੍ਹਣ ਵਾਲੀ ਹੈ। ਹੁਨਰਮੰਦ ਪੇਸ਼ੇਵਰ ਭਾਰਤੀਆੰ ਦੇ ਲਈ ਐਚ ਕੈਟਗਰੀ ਵੀਜ਼ਾ ਦਾ ਪ੍ਰਸਤਾਵ ਤਿਆਰ
Internationalਪਾਕਿਸਤਾਨ ‘ਚ 2 ਕਬਾਇਲੀ ਗਰੁੱਪਾਂ ਵਿਚਾਲੇ ਲੜਾਈ, 11 ਦੀ ਮੌਤBunty14/10/2024 by Bunty14/10/20240120 ਖੈਬਰ ਪਖਤੂਨਖਵਾ – ਪਾਕਿਸਤਾਨ ‘ਚ ਸ਼ਨੀਵਾਰ ਨੂੰ ਦੋ ਕਬਾਇਲੀ ਸਮੂਹਾਂ ਵਿਚਾਲੇ ਹੋਈ ਲੜਾਈ ‘ਚ 11 ਲੋਕਾਂ ਦੀ ਮੌਤ ਹੋ ਗਈ। ਮਾਮਲਾ ਖੈਬਰ ਪਖਤੂਨਖਵਾ ਸੂਬੇ ਦੇ
Sportਯੁਵਰਾਜ ਸੰਧੂ ਮਕਾਊ ਓਪਨ ਚ ਸੰਯੁਕਤ 13ਵੇਂ ਸਥਾਨ ਨਾਲ ਭਾਰਤੀ ਗੋਲਫਰਾਂ ਚ ਚੋਟੀ ਤੇBunty14/10/2024 by Bunty14/10/20240110 ਮਕਾਊ – ਯੁਵਰਾਜ ਸੰਧੂ ਐਤਵਾਰ ਨੂੰ ਇੱਥੇ 10 ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਐੱਸਜੇਐੱਲ ਮਕਾਊ ਓਪਨ ‘ਚ ਸੰਯੁਕਤ 13ਵੇਂ ਸਥਾਨ ਨਾਲ ਭਾਰਤੀ ਗੋਲਫਰਾਂ ‘ਚ ਚੋਟੀ
Sportਅਦਿਤੀ ਸ਼ੰਘਾਈ ਟੂਰਨਾਮੈਂਟ ਚ ਸੰਯੁਕਤ 55ਵੇਂ ਸਥਾਨ ਤੇBunty14/10/2024 by Bunty14/10/20240129 ਸ਼ੰਘਾਈ – ਭਾਰਤ ਦੀ ਅਦਿਤੀ ਅਸ਼ੋਕ ਐਤਵਾਰ ਨੂੰ ਇੱਥੇ ਐਲਪੀਜੀਏ ਬੁਇਕ ਸ਼ੰਘਾਈ ਗੋਲਫ ਟੂਰਨਾਮੈਂਟ ਦੇ ਫਾਈਨਲ ਦੌਰ ਵਿਚ ਤਿੰਨ ਓਵਰ 75 ਦੇ ਸਕੋਰ ਨਾਲ ਸੰਯੁਕਤ
Bollywoodਸ਼੍ਰੀਦੇਵੀ ਚੌਂਕ ਨਾਲ ਜਾਣਿਆ ਜਾਵੇਗਾ ਲੋਖੰਡਵਾਲਾ ਦਾ ਜੰਕਸ਼ਨBunty14/10/2024 by Bunty14/10/20240124 ਮੁੰਬਈ- ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਲਈ, 2M3 ਨੇ ਲੋਖੰਡਵਾਲਾ, ਮੁੰਬਈ ਦੇ ਜੰਕਸ਼ਨ ਦਾ ਨਾਮ ‘ਸ਼੍ਰੀਦੇਵੀ ਚੌਂਕ’ ਰੱਖਿਆ ਹੈ। ਸ਼੍ਰੀਦੇਵੀ ਇਸ ਰੋਡ ‘ਤੇ ਗ੍ਰੀਨ
Internationalਡਿਪਥੀਰੀਆ ਕਾਰਨ 100 ਤੋਂ ਵੱਧ ਬੱਚਿਆਂ ਦੀ ਮੌਤBunty14/10/2024 by Bunty14/10/2024090 ਕਰਾਚੀ – ਪਾਕਿਸਤਾਨ ਦੇ ਕਰਾਚੀ ਵਿੱਚ ਇਸ ਸਾਲ ਡਿਪਥੀਰੀਆ ਤੋਂ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ। ਜਦਕਿ ਟੀਕਾਕਰਣ ਦੁਆਰਾ ਬਿਮਾਰੀ ਨੂੰ ਰੋਕਿਆ ਜਾ
Punjabਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜBunty14/10/2024 by Bunty14/10/20240111 ਚੰਡੀਗੜ੍ਹ – ਵਿਦੇਸ਼ਾਂ ਵਿੱਚ ਵੱਸਣ ਦੇ ਚਾਹਵਾਨ ਨੌਜਵਾਨਾਂ ਦੀ ਸੁਰੱਖਿਆ ਲਈ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਿਸ ਦੇ ਐਨ.ਆਰ.ਆਈ. ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ
Punjabਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕBunty14/10/2024 by Bunty14/10/20240111 ਅੰਮ੍ਰਿਤਸਰ – ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ।ਸ੍ਰੀ ਦਰਬਾਰ ਸਾਹਿਬ ਵਿਖੇ