Internationalਡੇਵਿਡ ਬੇਕਰ, ਡੇਮਿਸ ਹੈਸਾਬਿਸ ਤੇ ਜੌਨ ਜੰਪਰ ਨੂੰ ਮਿਲੇਗਾ ਕੈਮਿਸਟਰੀ ਦਾ ਨੋਬਲBunty10/10/2024 by Bunty10/10/20240233 ਸਟਾਕਹੋਮ – ਡੇਵਿਡ ਬੇਕਰ, ਡੇਮਿਸ ਹੈਸਾਬਿਸ ਅਤੇ ਜੌਨ ਜੰਪਰ ਨੂੰ ਪ੍ਰੋਟੀਨ ’ਤੇ ਕੰਮ ਕਰਨ ਲਈ ਬੁੱਧਵਾਰ ਨੂੰ ਰਸਾਇਣ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ
Indiaਰਾਜਦੂਤ ਰਬੀ ਨਰਸ਼ ਨੇ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ‘ਤੁਸੀਂ ਕ੍ਰਾਂਤੀਕਾਰੀ ਨੂੰ ਮਾਰ ਸਕਦੇ ਹੋ ਕ੍ਰਾਂਤੀ ਨੂੰ ਨਹੀਂ’Bunty10/10/2024 by Bunty10/10/20240205 ਨਵੀਂ ਦਿੱਲੀ – ਹਿਜਬੁੱਲਾ ਦੇ ਦੇ ਹਸਨ ਨਸਰੱਲਾ ਦੇ ਉੱਤਰਅਧਿਕਾਰੀਆਂ ਨੂੰ ਮਾਰੇ ਜਾਣ ਦੀ ਇਜ਼ਰਾਇਲ ਦੀ ਘੋੋਸ਼ਣਾ ਤੋਂ ਬਾਅਦ ਭਾਰਤ ਵਿਚ ਲਿਬਨਾਨ ਦੇ ਰਾਜਦੂਤ ਰਬੀ
Sport‘‘ਅਸੀਂ ਉਤਰਾਖੰਡ ’ਚ ਕੌਮੀ ਖੇਡਾਂ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ; ਪੀ.ਟੀ. ਊਸ਼ਾBunty10/10/2024 by Bunty10/10/20240109 ਦੇਹਰਾਦੂਨ – 38ਵੀਆਂ ਕੌਮੀ ਖੇਡਾਂ ਅਗਲੇ ਸਾਲ 28 ਜਨਵਰੀ ਤੋਂ 14 ਫ਼ਰਵਰੀ ਤਕ ਉਤਰਾਖੰਡ ’ਚ ਹੋਣਗੀਆਂ। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਬੁਧਵਾਰ ਨੂੰ ਐਲਾਨ ਕੀਤਾ
Internationalਗਾਜ਼ਾ ਦੇ ਉੱਤਰੀ ਹਿੱਸੇ ਚ ਇਜ਼ਰਾਇਲ ਦਾ ਹਮਲਾ, ਦਰਜਨਾਂ ਲੋਕਾਂ ਦੀ ਮੌਤBunty10/10/2024 by Bunty10/10/20240138 ਦੀਰ ਅਲ-ਬਲਾਹ – ਫਲਸਤੀਨੀ ਅਧਿਕਾਰੀਆਂ ਅਤੇ ਨਾਗਰਿਕਾਂ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਗਾਜ਼ਾ ਵਿਚ ਵੱਡੇ ਇਜ਼ਰਾਈਲੀ ਹਮਲਿਆਂ ਵਿਚ ਦਰਜਨਾਂ ਲੋਕ ਮਾਰੇ ਗਏ ਅਤੇ ਕਈ
Internationalਉੱਤਰੀ ਇਜ਼ਰਾਈਲ ਚ ਵਾਪਰੀ ਛੂਰੇਬਾਜ਼ੀ ਦੀ ਘਟਨਾ, 6 ਲੋਕ ਜ਼ਖ਼ਮੀBunty10/10/2024 by Bunty10/10/20240260 ਤੇਲ ਅਵੀਵ – ਉੱਤਰੀ ਇਜ਼ਰਾਈਲ ਵਿੱਚ ਚਾਕੂ ਨਾਲ ਹਮਲੇ ਵਿੱਚ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ
International‘ਨਾਗਾ ਮਨੁੱਖੀ ਖੋਪੜੀ’ ਨੂੰ ਆਪਣੀ ‘ਲਾਈਵ ਆਨਲਾਈਨ ਵਿਕਰੀ’ ਦੀ ਸੂਚੀ ਤੋਂ ਹਟਾ ਦਿੱਤਾBunty10/10/2024 by Bunty10/10/20240206 ਲੰਡਨ – ਬਿ੍ਰਟੇਨ ਦੇ ਇਕ ਨਿਲਾਮੀ ਘਰ ਨੇ ਬੁੱਧਵਾਰ ਨੂੰ ‘ਨਾਗਾ ਮਨੁੱਖੀ ਖੋਪੜੀ’ ਨੂੰ ਆਪਣੀ ‘ਲਾਈਵ ਆਨਲਾਈਨ ਵਿਕਰੀ’ ਦੀ ਸੂਚੀ ਤੋਂ ਹਟਾ ਦਿੱਤਾ। ਇਸ ਮੁੱਦੇ
Bollywoodਈਡੀ ਦੇ ਨੋਟਿਸ ਖ਼ਿਲਾਫ਼ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਪਹੁੰਚੇ ਬੰਬੇ ਹਾਈ ਕੋਰਟBunty10/10/2024 by Bunty10/10/20240149 ਮੁਜ਼ੱਫਰਪੁਰ – ਇਨ੍ਹੀਂ ਦਿਨੀਂ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਕੰਮ ‘ਚ ਘੱਟ ਅਤੇ ਕਾਨੂੰਨੀ ਮਾਮਲਿਆਂ ‘ਚ ਜ਼ਿਆਦਾ ਉਲਝਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਬਿਹਾਰ
Internationalਚਾਰਜਿੰਗ ‘ਤੇ ਰੱਖਿਆ ਮੋਬਾਈਲ ਫਟ ਇੱਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤBunty10/10/2024 by Bunty10/10/20240202 ਮੈਡਿ੍ਰਡ – ਸਪੇਨ ‘ਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ‘ਚ ਮੋਬਾਈਲ ਫੋਨ ਦੇ ਕਾਰਨ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਇਹ
International20 ਚੀਨੀ ਨਾਗਰਿਕ ਸਾਈਬਰ ਅਪਰਾਧ ਚ ਸ਼ਾਮਲ ਹੋਣ ਦੇ ਦੋਸ਼ ਚ ਗਿ੍ਰਫ਼ਤਾਰBunty10/10/2024 by Bunty10/10/20240176 ਕੋਲੰਬੋ – ਕੋਲੰਬੋ ਨੇੜੇ ਇਕ ਉਪਨਗਰੀ ਇਲਾਕੇ ਵਿਚ ਸਾਈਬਰ ਅਪਰਾਧ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ 20 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ।
Indiaਰਾਸ਼ਟਰਪਤੀ ਦ੍ਰੋਪਦੀ ਮੁਰਮੂ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ 7ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏBunty10/10/2024 by Bunty10/10/20240219 ਨਵੀਂ ਦਿੱਲੀ – ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਨਵੀਂ ਦਿੱਲੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ 7ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ।ਇਸ ਮੌਕੇ