Indiaਸਰਹੱਦ ’ਤੇ ਸ਼ਾਂਤੀ ਲਈ ਭਾਰਤ-ਚੀਨ ਸਬੰਧਾਂ ’ਚ ਤਰੱਕੀ ਜ਼ਰੂਰੀ : ਜੈਸ਼ੰਕਰBunty26/09/202426/09/2024 by Bunty26/09/202426/09/20240115 ਨਵੀਂ ਦਿੱਲੀ – ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਦਾ ਪੂਰੀ ਦੁਨੀਆਂ ’ਤੇ ਅਸਰ ਪਵੇਗਾ ਅਤੇ ਇਹ ਸਪੱਸ਼ਟ ਕੀਤਾ ਕਿ ਦੁਵਲੇ
Punjabਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ‘ਚ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਖ਼ਿਲਾਫ਼ ਮਨਾਉਣ ਦਾ ਫ਼ੈਸਲਾ admin26/09/202426/09/2024 by admin26/09/202426/09/20240108 ਲਹਿਰਾਗਾਗਾ – ਅੱਜ ਲਹਿਰਾ ਗਾਗਾ ਦੀਆਂ ਸਮੂਹ ਕਿਸਾਨ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਾਬਾ ਧੰਨਾ ਸਿੰਘ ਗੁਰੂ ਘਰ ਲਹਿਰਾ ਗਾਗਾ ਵਿਖੇ ਹੋਈl ਜਿਸ ਵਿੱਚ
Indiaਭਾਰਤ 90 ਤੋਂ ਵੱਧ ਦੇਸ਼ਾਂ ਨੂੰ ਫੌਜੀ ਸਾਜ਼ੋ-ਸਾਮਾਨ ਦਾ ਕਰ ਰਿਹੈ ਨਿਰਯਾਤ : ਰਾਜਨਾਥ ਸਿੰਘBunty26/09/2024 by Bunty26/09/20240113 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ 2023-24 ਵਿੱਚ ਭਾਰਤ ਦਾ ਰੱਖਿਆ ਉਤਪਾਦਨ 1.27 ਲੱਖ ਕਰੋੜ ਰੁਪਏ ਦੇ ਸਭ ਤੋਂ
Indiaਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਸਥਿਰਤਾ, ਵਿਕਾਸ ਨੂੰ ਦਾਅ ’ਤੇ ਲਗਾਉਣਾ: ਮੋਦੀBunty26/09/2024 by Bunty26/09/20240120 ਸੋਨੀਪਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਪਾਰਟੀ ਗਲਤੀ ਨਾਲ ਵੀ ਸੱਤਾ ’ਚ ਆ
Indiaਕੰਗਨਾ ਦੀ ਟਿੱਪਣੀ ਤੋਂ ਬਾਅਦ ਮੋਦੀ ਦੇਣ ਸਪੱਸ਼ਟੀਕਰਨ: ਰਾਹੁਲBunty26/09/2024 by Bunty26/09/2024096 ਨਵੀਂ ਦਿੱਲੀ – ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀ ਟਿੱਪਣੀ ਨੂੰ ਲੈ ਕੇ ਬੁੱਧਵਾਰ
Indiaਕੇਜਰੀਵਾਲ ਨੇ ਭਾਗਵਤ ਨੂੰ ਲਿਖਿਆ ਪੱਤਰBunty26/09/2024 by Bunty26/09/20240101 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਦਿਆਂ ਭਾਜਪਾ ਦੀ ਰਾਜਨੀਤੀ ਅਤੇ
Indiaਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ-2024 ਦੌਜੇ ਪੜਾਅ ਦੌਰਾਨ 56.05 ਫ਼ੀਸਦੀ ਵੋਟਿੰਗBunty26/09/2024 by Bunty26/09/20240111 ਚੰਡੀਗੜ੍ਹ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 56.05 ਫ਼ੀ ਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ। ਪੋਲਿੰਗ ਸਟੇਸ਼ਨਾਂ ’ਤੇ ਸਖਤ
Indiaਸਿੱਧਾਰਮੱਈਆ ਖ਼ਿਲਾਫ਼ ਲੋਕਆਯੁਕਤ ਪੁਲਿਸ ਰਾਹੀਂ ਜਾਂਚ ਦੇ ਹੁਕਮBunty26/09/2024 by Bunty26/09/20240100 ਬੰਗਲੂਰੂ – ਇਥੋਂ ਦੀ ਲੋਕ ਨੁਮਾਇੰਦਿਆਂ ਬਾਰੇ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਖ਼ਿਲਾਫ਼ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਿਟੀ (ਮੁਡਾ) ਦੇ ਇਕ
Punjabਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੂਬਾ ਪੱਧਰੀ ਵਿਸ਼ਾਲ ਕਿਸਾਨ-ਮਜਦੂਰ ਪੰਚਾਇਤadmin26/09/2024 by admin26/09/2024098 ਗੁਰੂਹਰਸਹਾਏ – ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਗੁਰੂਹਰਸਹਾਏ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਕਿਸਾਨ ਮਜਦੂਰ ਪੰਚਾਇਤ ਕੀਤੀ ਗਈ, ਜਿਸ
Indiaਕਿਸਾਨਾਂ ਨੂੰ ਵਾਹਨਾਂ ਹੇਠ ਕੁਚਲਣ ਵਾਲੀ ਮੋਦੀ ਸਰਕਾਰ ਨੂੰ ਦੇਸ਼ ਦੇ ਕਿਸਾਨ ਕਦੇ ਨਹੀਂ ਭੁੱਲਣਗੇ: ਖੜਗੇBunty26/09/2024 by Bunty26/09/20240113 ਨਵੀਂ ਦਿੱਲੀ – ਬੀਜੇਪੀ ਸੰਸਦ ਅਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਕਿਸਾਨਾਂ ’ਤੇ ਦਿੱਤੇ ਬਿਆਨ ਕਾਰਨ ਦੇਸ਼ ’ਚ ਸਿਆਸਤ ਫਿਰ ਗਰਮਾ ਗਈ ਹੈ। ਕਾਂਗਰਸ ਦੇ