Indiaਕੰਗਨਾ ਨੇ ਖੇਤੀ ਕਾਨੂੰਨਾਂ ਦੀ ਬਹਾਲੀ ਬਾਰੇ ਟਿੱਪਣੀ ਵਾਪਸ ਲਈ, ਜਤਾਇਆ ਅਫ਼ਸੋਸBunty26/09/2024 by Bunty26/09/20240112 ਸ਼ਿਮਲਾ- 2021 ਵਿੱਚ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਵਕਾਲਤ ਕਰਦੀ ਟਿੱਪਣੀ ਨੂੰ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਾਪਸ
Bollywoodਦਿੱਲੀ ਦੇ ਇੱਕ ਪੰਜਾਬੀ ਪਰਵਾਰ ਵਿੱਚ ਪੈਦਾ ਹੋਈ ਰਕੁਲਪ੍ਰੀਤ ਸਿੰਘBunty26/09/2024 by Bunty26/09/20240114 ਦਿੱਲੀ ਦੇ ਇੱਕ ਪੰਜਾਬੀ ਪਰਵਾਰ ਵਿੱਚ ਪੈਦਾ ਹੋਈ ਰਕੁਲਪ੍ਰੀਤ ਸਿੰਘ ਕੌਮੀ ਪੱਧਰ ਦੀ ਗੋਲਫ ਖਿਡਾਰੀ ਰਹਿ ਚੁੱਕੀ ਹੈ। ਦਿੱਲੀ ਦੇ ਜੀਸਸ ਐਂਡ ਮੈਰੀ ਕਾਲਜ ਤੋਂ
Punjabਭਾਕਿਯੂ ਉਗਰਾਹਾਂ ਵੱਲੋਂ 16 ਜ਼ਿਲ੍ਹਿਆਂ ‘ਚ 15 ਡੀਸੀ ਦਫ਼ਤਰਾਂ ਅਤੇ 2 ਐੱਸਡੀਐੱਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ admin26/09/202426/09/2024 by admin26/09/202426/09/20240114 ਚੰਡੀਗੜ੍ਹ – ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਨਕਲੀ ਖਾਦਾਂ ਦੀ ਸ਼ਰੇਆਮ ਵਿਕਰੀ ਅਤੇ ਡੀ. ਏ. ਪੀ. ਦੀ ਘਾਟ ਸਮੇਤ ਖਾਦਾਂ ਖ੍ਰੀਦਣ ਸਮੇਂ ਨੈਨੋ ਖਾਦਾਂ
Punjabਖ਼ਾਲਸਾ ਕਾਲਜ ਇੰਜੀਨੀਅਰਿੰਗ ਨੇ ਸੀ. ਪੀ. ਐੱਸ. ਲੈਬ ਸਬੰਧੀ ਆਈ. ਆਈ. ਟੀ. ਨਾਲ ਕੀਤਾ ਸਮਝੌਤਾadmin26/09/202426/09/2024 by admin26/09/202426/09/20240103 ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਨਵੀਨਤਾ ਅਤੇ ਡੂੰਘੀ ਤਕਨੀਕੀ ਤਰੱਕੀ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਤਹਿਤ ਆਈ. ਆਈ. ਟੀ.
ArticlesPunjabਪੰਜਾਬ ਸਰਕਾਰ ਐਨ.ਆਰ.ਆਈ. ਲੋਕਾਂ ਦਾ ਨਾਮ ਵਰਤ ਕੇ ਵਿਦਿਆਰਥੀਆਂ ਨਾਲ ਧੋਖਾ ਨਹੀਂ ਕਰ ਸਕਦੀ: ਸੁਪਰੀਮ ਕੋਰਟadmin26/09/202426/09/2024 by admin26/09/202426/09/20240142 ਪੰਜਾਬ ਸਰਕਾਰ ਨੇ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ/ਬੀ.ਡੀ.ਐਸ ਕੋਰਸਾਂ ਵਿੱਚ ਦਾਖਲੇ ਲਈ ਲੰਘੀ 20 ਅਗਸਤ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ ਐਨ.ਆਰ.ਆਈ.
ArticlesAustralia & New Zealandਕੀ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਸੰਕਟ ਕਈ ਸਾਲਾਂ ਤੱਕ ਜਾਰੀ ਰਹੇਗਾ ?admin26/09/202426/09/2024 by admin26/09/202426/09/20240218 ਸਸਟੇਨੇਬਲ ਪਾਪੂਲੇਸ਼ਨ ਆਸਟ੍ਰੇਲੀਆ (ਐਸਪੀਏ) ਦੇ ਅਨੁਸਾਰ, ਆਬਾਦੀ ਦੇ ਵਾਧੇ ਸਬੰਧੀ ਵੱਡੇ ਵਿਚਾਰ-ਵਟਾਂਦਰੇ ਤੋਂ ਬਿਨਾਂ, ਰਿਹਾਇਸ਼ੀ ਸੰਕਟ ਆਉਣ ਵਾਲੇ ਕਈ ਸਾਲਾਂ ਤੱਕ ਜਾਰੀ ਰਹੇਗਾ। ਐਸਪੀਏ ਦੇ
Internationalਕਮਲਾ ਹੈਰਿਸ ਡੋਨਾਲਡ ਟਰੰਪ ਦੇ ਮੁਕਾਬਲੇ ਵਧੇਰੇ ਯੋਗ ਉਮੀਦਵਾਰ – ਸਰਵੇBunty26/09/2024 by Bunty26/09/20240227 ਵਾਸ਼ਿੰਗਟਨ – ਅਮਰੀਕਾ ‘ਚ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਏਸ਼ੀਆਈ ਅਮਰੀਕੀ, ਹਵਾਈ ਦੀ ਮੂਲ ਨਿਵਾਸੀ ਤੇ ਪ੍ਰਸ਼ਾਂਤ ਟਾਪੂ ਦੀ ਵੋਟਰ ਉਪ ਰਾਸ਼ਟਰਪਤੀ ਕਮਲਾ ਹੈਰਿਸ
Indiaਭਾਰਤ ’ਚ ਅੰਗ ਦਾਨ ਕਰਨ ਵਾਲਿਆਂ ਦੀ ਗਿਣਤੀ 10 ਸਾਲਾਂ ’ਚ 4 ਗੁਣਾ ਵਧੀ ਦਿੱਲੀ ਵਿੱਚ ਕਿਡਨੀ ਟ੍ਰਾਂਸਪਲਾਂਟ ਦੀ ਸਭ ਤੋਂ ਵੱਧ ਸੰਖਿਆBunty26/09/2024 by Bunty26/09/20240111 ਨਵੀਂ ਦਿੱਲੀ – ਦੇਸ਼ ਵਿੱਚ ਅੰਗ ਦਾਨ ਵਿੱਚ ਔਰਤਾਂ ਮਰਦਾਂ ਨਾਲੋਂ ਅੱਗੇ ਹਨ। 2023 ਵਿੱਚ 16542 ਅੰਗ ਦਾਨ ਹੋਏ, ਜਿਨ੍ਹਾਂ ਵਿੱਚ ਵਧੇਰੇ ਔਰਤਾਂ ਜੀਵਤ ਅੰਗਦਾਨ
Internationalਕੈਨੇਡਾ ਦੇ ਵੀਜ਼ਾ ਲਈ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ‘ਤੇ ਵਧਾਈ ਨਜ਼ਰਸਾਨੀ – ਮਾਰਕ ਮਿੱਲਰBunty26/09/2024 by Bunty26/09/20240131 ਓਟਾਵਾ: ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਬੀਤੇ ਮਹੀਨਿਆਂ ਤੋਂ ਇੰਮੀਗੇਸ਼ਨ ਅਤੇ ਵੀਜ਼ਾ ਸਿਸਟਮ ਦੀਆਂ ਕਮਜ਼ੋਰੀਆਂ ਤੇ ਢਿੱਲਾਂ (ਜੋ 2015 ਤੋਂ ਉਨ੍ਹਾਂ
Internationalਸਿੰਗਾਪੁਰ ਦੇ ਭਾਰਤੀ ਮੂਲ ਦੇ ਸਾਬਕਾ ਮੰਤਰੀ ਐਸ. ਈਸ਼ਵਰਨ ਦੋਸ਼ੀ ਕਰਾਰ,ਸਜ਼ਾ ਤਿੰਨ ਅਕਤੂਬਰ ਨੂੰ ਜਾਵੇਗੀBunty26/09/2024 by Bunty26/09/20240126 ਸਿੰਗਾਪੁਰ – ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਆਵਾਜਾਈ ਮੰਤਰੀ ਐਸ. ਈਸ਼ਵਰਨ ਨੂੰ ਨਿਆਂ ’ਚ ਰੁਕਾਵਟ ਪਾਉਣ ਅਤੇ ਸਰਕਾਰੀ ਮੁਲਾਜ਼ਮ ਦੇ ਤੌਰ ’ਤੇ ਕੀਮਤੀ ਚੀਜ਼ਾਂ