Indiaਆਪ ਨੇ ਅਰਵਿੰਦ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਕੀਤੀ ਮੰਗBunty21/09/202421/09/2024 by Bunty21/09/202421/09/20240100 ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਵਲੋਂ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਸਰਕਾਰੀ ਰਿਹਾਇਸ਼ ਦੀ ਮੰਗ ਕੀਤੀ ਗਈ। ਇਸ
Sportਸੰਗਰਾਮ ਸਿੰਘ ਬਣਿਆ MM1 ਮੁਕਾਬਲਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਪਹਿਲਵਾਨBunty23/09/2024 by Bunty23/09/20240105 ਜਾਰਜੀਆ : ਭਾਰਤੀ ਪਹਿਲਵਾਨ ਸੰਗਰਾਮ ਸਿੰਘ ਨੇ ਗਾਮਾ ਇੰਟਰਨੈਸ਼ਨਲ ਫਾਈਟਿੰਗ ਚੈਂਪੀਅਨਸ਼ਿਪ ‘ਚ ਆਪਣਾ ਪਹਿਲਾ ਮੈਚ ਜਿੱਤ ਕੇ MM1 ਦੀ ਦੁਨੀਆ ‘ਚ ਆਪਣੀ ਖ਼ਾਸ ਪਛਾਣ ਬਣਾ
Sportਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆBunty23/09/2024 by Bunty23/09/20240113 ਚੇਨਈ – ਪਹਿਲੀ ਪਾਰੀ ਵਿਚ ਸ਼ਾਨਦਾਰ ਸੈਂਕੜਾ ਜੜਨ ਵਾਲੇ ਰਵੀਚੰਦਰਨ ਅਸ਼ਿਵਨ ਵੱਲੋਂ ਦੂਜੀ ਪਾਰੀ ਦੌਰਾਨ ਆਪਣੇ ਖ਼ਾਸ ਅੰਦਾਜ਼ ਵਿਚ 6 ਵਿਕਟਾਂ ਝਟਕਾਏ ਜਾਣ ਸਦਕਾ ਭਾਰਤ
Internationalਮੋਦੀ ਦੇ ਦੌਰੇ ਦੌਰਾਨ ਅਮਰੀਕਾ ਨੇ ਭਾਰਤ ਨੂੰ 297 ਕਲਾਕ੍ਰਿਤੀਆਂ ਕੀਤੀਆਂ ਵਾਪਸBunty23/09/2024 by Bunty23/09/20240116 ਵਾਸ਼ਿੰਗਟਨ – ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ 297 ਕਲਾਕ੍ਰਿਤੀਆਂ ਭਾਰਤ ਨੂੰ ਸੌਂਪ ਦਿੱਤੀਆਂ ਹਨ, ਜਿਨ੍ਹਾਂ ਨੂੰ ਤਸਕਰੀ ਕਰ ਕੇ ਦੇਸ਼ ਤੋਂ
Internationalਸ਼੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ ਚ ਪਹਿਲੀ ਵਾਰ ਵੋਟਾਂ ਦੀ ਗਿਣਤੀ ਦੂਜੇ ਦੌਰ ਚBunty23/09/2024 by Bunty23/09/20240110 ਕੋਲੰਬੋ – ਸ੍ਰੀਲੰਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ ਲੋੜੀਂਦੀਆਂ 50 ਫੀਸਦੀ ਤੋਂ ਵੱਧ ਵੋਟਾਂ ਨਾ ਮਿਲਣ ਤੋਂ ਬਾਅਦ ਇਤਿਹਾਸ
Internationalਹਰ ਪਾਕਿਸਤਾਨੀ ਦੇ ਸਿਰ ‘ਤੇ ਚੜਿ੍ਹਆ 3 ਲੱਖ ਦਾ ਕਰਜ਼ਾBunty23/09/2024 by Bunty23/09/20240153 ਇਸਲਾਮਾਬਾਦ – ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇਸ਼ ਦੇ ਹਰ ਨਾਗਰਿਕ ‘ਤੇ ਕਰੀਬ ਤਿੰਨ
Internationalਟਰੰਪ ਨੇ ਦੂਜੀ ਬਹਿਸ ਲਈ ਹੈਰਿਸ ਦੇ ਸੱਦੇ ਨੂੰ ਕੀਤਾ ਰੱਦBunty23/09/2024 by Bunty23/09/20240115 ਵਾਸ਼ਿੰਗਟਨ – ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਟਰੰਪ ਖ਼ਿਲਾਫ਼ ਇੱਕ ਹੋਰ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਸੀ.ਐਨ.ਐਨ ਦੇ ਸੱਦੇ ਨੂੰ ਸਵੀਕਾਰ ਕਰ ਲਿਆ। ਪਰ
Internationalਈਰਾਨ ਨੇ ਨਵੀਂ ਬੈਲਿਸਟਿਕ ਮਿਜ਼ਾਈਲ ਜੇਹਾਦ ਦੀ ਕੀਤੀ ਘੁੰਡ ਚੁਕਾਈBunty23/09/2024 by Bunty23/09/20240125 ਤਹਿਰਾਨ – ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (9R73) ਨੇ 1000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਸਵਦੇਸ਼ੀ ਤੌਰ ‘ਤੇ ਵਿਕਸਤ ਬੈਲਿਸਟਿਕ ਮਿਜ਼ਾਈਲ ‘ਜੇਹਾਦ’ ਦੀ ਘੁੰਡ
Internationalਈਰਾਨ ‘ਚ ਹੋਇਆ ਜ਼ਬਰਦਸਤ ਧਮਾਕਾ, 51 ਦੀ ਮੌਤ, 20 ਜ਼ਖ਼ਮੀBunty23/09/2024 by Bunty23/09/20240123 ਤਹਿਰਾਨ – ਲਿਬਨਾਨ ‘ਚ ਈਰਾਨ ਸਮਰਥਿਤ ਹਿਜ਼ਬੁੱਲਾ ‘ਤੇ ਇਜ਼ਰਾਇਲੀ ਹਮਲਿਆਂ ਦਰਮਿਆਨ ਈਰਾਨ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਪੂਰਬੀ ਈਰਾਨ ਵਿੱਚ ਇੱਕ ਕੋਲੇ ਦੀ ਖਾਨ
Internationalਭਾਰਤ ਦੀ ਇੰਡੋ-ਪੈਸੀਫਿਕ ਖੇਤਰ ਦੇ ਵਿਦਿਆਰਥੀਆਂ ਨੂੰ ਵੱਡੀ ਸੌਗਾਤBunty23/09/2024 by Bunty23/09/20240118 ਵਿਲਮਿੰਗਟਨ – ਭਾਰਤ ਨੇ ਇੰਡੋ-ਪੈਸੀਫਿਕ ਖੇਤਰ ਦੇ ਵਿਦਿਆਰਥੀਆਂ ਨੂੰ 5 ਲੱਖ ਅਮਰੀਕੀ ਡਾਲਰ ਦੀ ਕੀਮਤ ਦੇ 50 ‘ਕਵਾਡ’ ਵਜ਼ੀਫੇ ਪ੍ਰਦਾਨ ਕਰਨ ਦੀ ਨਵੀਂ ਪਹਿਲਕਦਮੀ ਦਾ