Indiaਅਦਾਲਤ ਵੱਲੋਂ ਲਾਲੂ ਯਾਦਵ ਤੇ ਤੇਜਸਵੀ ਯਾਦਵ ਦੇ ਸੰਮਨ ਜਾਰੀBunty19/09/2024 by Bunty19/09/20240105 ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਨੌਕਰੀ ਬਦਲੇ ਜ਼ਮੀਨ ਘਪਲੇ ਨਾਲ ਜੁੜੇ ਇਕ ਮਨੀ ਲਾਂਡਰਿੰਗ ਕੇਸ ਵਿਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ,
Indiaਮਨੀਪੁਰ ’ਚ ਤਾਜ਼ਾ ਗੋਲੀਬਾਰੀ: ਜਵਾਬੀ ਕਾਰਵਾਈ ਨੇ ਅੱਤਵਾਦੀਆਂ ਨੂੰ ਭੱਜਣ ਲਈ ਮਜਬੂਰ ਕੀਤਾBunty19/09/2024 by Bunty19/09/20240112 ਇੰਫਾਲ – ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਮੋਂਗਬੁੰਗ ਮੇਤੇਈ ਪਿੰਡ ਵਿੱਚ ਸ਼ੱਕੀ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ ਹੈ। ਪੁਲਿਸ ਅਧਿਕਾਰੀ
Indiaਦੇਸ਼ ’ਚ ਕਰੋੜਾਂ ਕਿਸਾਨ ਪਰ ਸ਼ੰਭੂ ਬਾਰਡਰ ’ਤੇ ਸਿਰਫ਼ 750 ਮੌਜੂਦ: ਸ਼ਾਹBunty19/09/2024 by Bunty19/09/20240109 ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਐੱਨ.ਡੀ.ਏ. ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫਸਲੀ ਉਤਪਾਦਨ ਨੂੰ
Indiaਭਾਜਪਾ ਵੱਲੋਂ ਕੰਗਨਾ ਨੂੰ ਨਸੀਹਤ ‘ਸੰਤ ਭਿੰਡਰਾਂਵਾਲਿਆਂ ਤੇ ਸਿੱਖਾਂ ਖ਼ਿਲਾਫ਼ ਬੇਲੋੜੀਆਂ ਟਿੱਪਣੀਆਂ ਨਾ ਕਰੋ’Bunty19/09/2024 by Bunty19/09/20240113 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ।
Internationalਬਰਤਾਨੀਆਂ ਦੇ ਸਕੂਲਾਂ ’ਚ ਵੀ ਸ਼ੁਰੂ ਹੋਈ ਗੁਰਬਾਣੀ ਕੀਰਤਨ ਦੀ ਪੜ੍ਹਾਈBunty19/09/2024 by Bunty19/09/20240109 ਲੰਡਨ – ਬਰਤਾਨੀਆਂ ਦੇ ਸਕੂਲਾਂ ’ਚ ਹੁਣ ਚਾਹਵਾਨਾਂ ਨੂੰ ਕੀਰਤਨ ਦੀ ਸਿਖਿਆ ਵੀ ਦਿਤੀ ਜਾਵੇਗੀ। ਇਹ ਬਰਤਾਨੀਆਂ ਦੀ ਅੱਠਵੀਂ ਤਕ ਦੀ ਸੰਗੀਤ ਇਮਤਿਹਾਨ ਪ੍ਰਣਾਲੀ ਦਾ
Internationalਭਾਰਤ ਕਿਸੇ ਵੀ ਹੋਰ ਸਰਕਾਰ ਮੁਕਾਬਲੇ ਕੁਪੋਸ਼ਣ ਵੱਲ ਵੱਧ ਧਿਆਨ ਦੇ ਰਿਹਾ ; ਬਿੱਲ ਗੇਟਸBunty19/09/2024 by Bunty19/09/20240107 ਵਾਸ਼ਿੰਗਟਨ – ਮਾਈਕ੍ਰੋਸਾਫਟ ਦੇ ਸਹਿ-ਬਾਨੀ ਤੇ ਅਰਬਪਤੀ ਬਿੱਲ ਗੇਟਸ ਨੇ ਕਿਹਾ ਕਿ ਉਹ ਕੁਪੋਸ਼ਣ ਦੀ ਸਮੱਸਿਆ ਹੱਲ ਕਰਨ ਵੱਲ ਧਿਆਨ ਦੇਣ ਲਈ ਭਾਰਤ ਨੂੰ ‘ਏ’
Sport400 ਟੈਸਟ ਵਿਕਟਾਂ ਹਾਸਲ ਕਰਨ ਦੇ ਰਾਹ ਤੇ ਟਿਮ ਸਾਊਥੀ, ਚਾਹੀਦੀਆਂ ਨੇ 20 ਵਿਕਟਾਂBunty19/09/2024 by Bunty19/09/20240115 ਗਾਲ – ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਥੀ ਦਾ ਮੰਨਣਾ ਹੈ ਕਿ ਟੈਸਟ ਫਾਰਮੈਟ ਵਿੱਚ 400 ਵਿਕਟਾਂ ਦਾ ਅੰਕੜਾ ਪਾਰ ਕਰਨਾ ਆਸਾਨ ਨਹੀਂ ਹੈ। 380 ਵਿਕਟਾਂ
Internationalਉੱਤਰੀ ਕੋਰੀਆ ਨੇ ਕੀਤਾ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ : ਜਾਪਾਨBunty19/09/2024 by Bunty19/09/20240102 ਸਿਓਲ – ਜਾਪਾਨ ਦੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ। ਅਮਰੀਕਾ ਅਤੇ ਗੁਆਂਢੀ ਦੇਸ਼ ਨਾਲ
Internationalਬਿ੍ਰਟੇਨ ਵੱਲੋਂ ਈ-ਵੀਜ਼ਾ ਚ ਬਦਲਾਅBunty19/09/2024 by Bunty19/09/2024086 ਲੰਡਨ – ਬਿ੍ਰਟੇਨ ਨੇ ਬੁੱਧਵਾਰ ਨੂੰ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਜਿਸ ’ਚ ਭਾਰਤੀਆਂ ਸਮੇਤ ਦੇਸ਼ ਭਰ ’ਚ ਰਹਿਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਦਸਤਾਵੇਜ਼
Internationalਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਬਾਈਡੇਨBunty19/09/2024 by Bunty19/09/2024094 ਵਾਸ਼ਿੰਗਟਨ – ਵ੍ਹਾਈਟ ਹਾਊਸ ਦੇ ਬੁਲਾਰੇ ਕੈਰੀਨ ਜੀਨ-ਪੀਅਰੇ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 23-25 ਸਤੰਬਰ ਤੱਕ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਵਿਸ਼ਵ