Punjab2364 ਈਟੀਟੀ ਅਧਿਆਪਕਾਂ ਨੂੰ ਫੌਰੀ ਸਟੇਸ਼ਨ ਚੋਣ ਕਰਵਾਉਣ ਦੀ ਮੰਗ admin20/09/202420/09/2024 by admin20/09/202420/09/20240205 ਐੱਸਏਐੱਸ ਨਗਰ/ਸੰਗਰੂਰ – ਬੀਤੇ ਇੱਕ ਮਹੀਨੇ ਤੋਂ ਸਿੱਖਿਆ ਵਿਭਾਗ ਪੰਜਾਬ ਦੇ ਦਫਤਰ ਮੋਹਾਲੀ ਅੱਗੇ ਧਰਨੇ ਤੇ ਡਟੇ 2364 ਈਟੀਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿੱਚ
Punjabਖਾਲਸਾ ਕਾਲਜ ਵਿਖੇ ‘ਲੋਗੋ ਮੇਕਿੰਗ ਤੇ ਚਰਿੱਤਰ ਡਿਜ਼ਾਈਨਿੰਗ’ ਮੁਕਾਬਲਾ ਕਰਵਾਇਆ admin20/09/202420/09/2024 by admin20/09/202420/09/20240102 ਅੰਮ੍ਰਿਤਸਰ – ਖਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਦੂਰਦਰਸ਼ਨ ਦਿਵਸ ਦੀ 65ਵੀਂ ਵਰ੍ਹੇਗੰਢ ਮੌਕੇ ‘ਲੋਗੋ ਮੇਕਿੰਗ ਅਤੇ ਕਰੈਕਟਰ ਡਿਜ਼ਾਈਨਿੰਗ’ ਮੁਕਾਬਲਾ ਕਰਵਾਇਆ ਗਿਆ।
Punjabਅੱਧੀ ਮਿਆਦ ਪੂਰੀ ਹੋਈ ਪਰ ਆਪ ਸਰਕਾਰ ਨੇ ਪੰਜਾਬ ਜਾਂ ਪੰਜਾਬੀਆਂ ਲਈ ਕੱਖ ਨਹੀਂ ਕੀਤਾ: ਅਕਾਲੀ ਦਲBunty20/09/2024 by Bunty20/09/20240113 ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਆਪਣੀ ਅੱਧੀ ਮਿਆਦ ਪੂਰੀ ਕਰ
Articlesਅਕਾਲੀ ਸਿਆਸਤ ਦਾ ਸੁਧਾਰ ?admin19/09/202419/09/2024 by admin19/09/202419/09/20240114 ਛੋਟਾ ਮੂੰਹ ਬੜੀ ਬਾਤ ! ਔਲ਼ਾ ਖਾਣ ਵਕਤ ਮੂੰਹ ਦਾ ਜ਼ਾਇਕਾ ਖੱਟਾ-ਕੌੜਾ ਜਿਹਾ ਹੋ ਜਾਂਦਾ ਐ ਤੇ ਇਵੇਂ ਹੀ ਸਿਆਣਿਆਂ ਵਲੋਂ ਕਹੀ ਗੱਲ ਮੌਕੇ ਮੁਤਾਬਕ
Articlesਟੋਲ ਪਲਾਜ਼ਿਆਂ ‘ਤੇ ਲੱਗੀਆਂ ਲੰਬੀਆਂ ਕਤਾਰਾਂ ਭੀੜ ਨੂੰ ਸੱਦਾ ਦਿੰਦੀਆਂ !admin19/09/202419/09/2024 by admin19/09/202419/09/2024099 ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਵੀ, ਵਾਹਨ ਟੋਲ ‘ਤੇ ਘੰਟਿਆਂਬੱਧੀ ਉਡੀਕ ਕਰਦੇ ਹਨ, ਨਤੀਜੇ ਵਜੋਂ ਸਮੇਂ ਅਤੇ ਪੈਸੇ ਦਾ ਨੁਕਸਾਨ ਹੁੰਦਾ ਹੈ। ਅੱਜ ਭਾਰਤ
Articles12 ਸਾਲਾਂ ‘ਚ ਇੱਕ ਵਾਰ ਖਿੜਨ ਵਾਲੇ ਫੁੱਲadmin19/09/202419/09/2024 by admin19/09/202419/09/20240117 ਤਾਮਿਲਨਾਡੂ – ਨੀਲਗਿਰੀਸ ਵਿੱਚ ਬੁੱਧਵਾਰ ਨੂੰ ਟੋਡਾ ਕਬਾਇਲੀ ਪਿੰਡ ਪਿਕਕਾਪਥੀ ਮਾਂਡੂ ਦੇ ਨਾਲ ਲੱਗਦੀਆਂ ਪਹਾੜੀਆਂ, ਉਟਾਗਈ ਦੇ ਨੇੜੇ ‘ਨੀਲਾਕੁਰਿੰਜੀ’ ਨਾਮ ਦੇ ਫੁੱਲ ਖਿੜਦੇ ਹਨ। ਇਹ
Indiaਵਾਦੀ ’ਚ ਪਹਿਲੇ ਗੇੜ ਦੌਰਾਨ 24 ਵਿਧਾਨ ਸਭਾ ਹਲਕਿਆਂ ਲਈ ਵੋਟਿੰਗBunty19/09/2024 by Bunty19/09/20240103 ਸ੍ਰੀਨਗਰ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਬੁੱਧਵਾਰ ਸ਼ਾਮ 6 ਵਜੇ ਖਤਮ ਹੋ ਗਈ। ਪਹਿਲੇ ਪੜਾਅ ਵਿੱਚ 7 ਜ਼ਿਲ੍ਹਿਆਂ ਦੀਆਂ 24
Indiaਭਾਰਤ ਵਿੱਚ ‘ਇਕ ਦੇਸ਼ ਇਕ ਚੋਣ’ ਲਈ ਰਾਹ ਪੱਧਰਾ !Bunty19/09/202419/09/2024 by Bunty19/09/202419/09/20240130 ਨਵੀਂ ਦਿੱਲੀ – ਮੋਦੀ ਸਰਕਾਰ ਨੇ ਬੁੱਧਵਾਰ ਨੂੰ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਾਲੇ ਪੈਨਲ ਦੀ ਰਿਪੋਰਟ ‘ਇਕ ਦੇਸ਼, ਇਕ ਚੋਣ’ ਨੂੰ ਮਨਜ਼ੂਰੀ
Indiaਕਾਂਗਰਸ ਵੱਲੋਂ ਰਵਨੀਤ ਬਿੱਟੂ ਸਮੇਤ ਚਾਰ ਆਗੂਆਂ ਵਿਰੁੱਧ ਪੁਲਿਸ ਸ਼ਿਕਾਇਤ ਦਰਜBunty19/09/2024 by Bunty19/09/20240117 ਨਵੀਂ ਦਿੱਲੀ – ਕਾਂਗਰਸ ਪਾਰਟੀ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਅਤੇ ਧਮਕੀ ਭਰਿਆ ਬਿਆਨ ਦੇਣ ’ਤੇ
Indiaਹਰਿਆਣਾ ਚੋਣਾਂ ਲਈ ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀBunty19/09/2024 by Bunty19/09/20240115 ਨਵੀਂ ਦਿੱਲੀ – ਕਾਂਗਰਸ ਨੇ ਹਰਿਆਣਾ ਚੋਣਾਂ ਨੂੰ ਲੈ ਕੇ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਪਾਰਟੀ ਦੀਆਂ ਸੱਤ