IndiaInternationalਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀadmin03/02/202603/02/2026 by admin03/02/202603/02/2026096 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਲੈਂਦਿਆਂ ਭਾਰਤ ‘ਤੇ ਲਗਾਏ ਗਏ ਟੈਰਿਫ ਨੂੰ 25% ਤੋਂ ਘਟਾ ਕੇ 18% ਕਰ ਦਿੱਤਾ ਹੈ।
ArticlesIndiaਭਾਰਤ ਦੇ ਪਾਰਲੀਮੈਂਟ ‘ਚ ਰਾਹੁਲ ਗਾਂਧੀ ਦੀ ਕਿਸ ਗੱਲ ਨੇ ਹੰਗਾਮਾ ਖੜ੍ਹਾ ਕਰ ਦਿੱਤਾ ?admin03/02/202603/02/2026 by admin03/02/202603/02/20260113 ਭਾਰਤ ਦੇ ਵਿੱਚ ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸਦਨ ਵਿੱਚ ਇੱਕ ਸਾਬਕਾ ਫੌਜ ਮੁਖੀ
Internationalਪਾਕਿਸਤਾਨੀ ਫੌਜ ਦੀੇ ਬਲੋਚਿਸਤਾਨ ਵਿੱਚ ਦੋ ਦਿਨਾਂ ਕਾਰਵਾਈ ਦੌਰਾਨ 145 ਤੋਂ ਵੱਧ ਲੋਕਾਂ ਦੀ ਮੌਤadmin03/02/2026 by admin03/02/20260107 ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਨੇ ਲਗਭਗ 40 ਘੰਟੇ ਚੱਲੇ ਇੱਕ ਫੌਜੀ ਕਾਰਵਾਈ ਦੇ ਵਿੱਚ 145 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ
BusinessIndiaਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਹਿੱਸਾ 9 ਮਾਰਚ ਤੋਂ ਸ਼ੁਰੂ ਹੋਵੇਗਾadmin03/02/202603/02/2026 by admin03/02/202603/02/20260169 ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਹਿੱਸਾ 9 ਮਾਰਚ ਤੋਂ ਸ਼ੁਰੂ ਹੋਵੇਗਾ, ਜਿਸ ਦੌਰਾਨ ਸਰਕਾਰ ਆਰਥਿਕ ਸੁਧਾਰਾਂ ਨਾਲ ਸਬੰਧਤ ਮੁੱਖ ਬਿੱਲਾਂ ਨੂੰ ਅੱਗੇ ਵਧਾਉਣ ਦੀ
ArticlesIndiaInternationalTechnologyਸਿੰਗਾਪੁਰ ਏਅਰ ਸ਼ੋਅ ‘ਚ ਭਾਰਤ ਦੀ ਸਾਰੰਗ ਏਅਰੋਬੈਟਿਕ ਟੀਮ ਦਾ ਸ਼ਕਤੀਸ਼ਾਲੀ ਪ੍ਰਦਰਸ਼ਨadmin03/02/202603/02/2026 by admin03/02/202603/02/20260118 ਭਾਰਤੀ ਹਵਾਈ ਸੈਨਾ ਸਿੰਗਾਪੁਰ ਏਅਰ ਸ਼ੋਅ 2026 ਵਿੱਚ ਪੂਰੀ ਤਾਕਤ ਨਾਲ ਹਿੱਸਾ ਲੈ ਰਹੀ ਹੈ। ਹਵਾਈ ਸੈਨਾ ਦੀ ਮਸ਼ਹੂਰ ਸਾਰੰਗ ਹੈਲੀਕਾਪਟਰ ਡਿਸਪਲੇਅ ਟੀਮ ਇਸ ਵੱਕਾਰੀ
Punjabਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪਰ ਜੇਲ੍ਹ ‘ਚੋਂ ਰਿਹਾਈ ਟਲੀ !admin03/02/202603/02/2026 by admin03/02/202603/02/20260115 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ
CulturePunjabਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਿਰਸਾ-ਏ-ਪੰਜਾਬ ਸਮਾਗਮ ਕਰਾਇਆ ਗਿਆadmin02/02/202602/02/2026 by admin02/02/202602/02/20260114 ਅੰਮ੍ਰਿਤਸਰ – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਕਲਾਤਮਿਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਦੇ
CultureAustralia & New Zealandਆਸਟ੍ਰੇਲੀਆਨ ਫੈਸਟੀਵਲ ਆਫ ਚੈਂਬਰ ਮਿਊਜ਼ਿਕ 2026 ਹੁਣ ਕੈਨਜ਼ ਵਿੱਚ ਹੋਵੇਗਾadmin02/02/202602/02/2026 by admin02/02/202602/02/2026089 ਆਸਟ੍ਰੇਲੀਅਨ ਫੈਸਟੀਵਲ ਆਫ ਚੈਂਬਰ ਮਿਊਜ਼ਿਕ (AFCM) ਨੇ ਆਪਣੇ 2026 ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰਸਿੱਧ ਸੰਗੀਤ ਮੇਲਾ 24 ਜੁਲਾਈ ਤੋਂ 1 ਅਗਸਤ
Internationalਚੀਨ ਨੇ ਡਿਜੀਟਲ ਧੋਖਾਧੜੀ ਕਰਨ ਵਾਲੇ ਮਿਆਂਮਾਰ ਘੁਟਾਲੇ ਦੇ 4 ਮੈਂਬਰਾਂ ਨੂੰ ਫਾਂਸੀ ‘ਤੇ ਟੰਗ ਦਿੱਤਾadmin02/02/202602/02/2026 by admin02/02/202602/02/20260103 ਚੀਨ ਨੇ ਮਿਆਂਮਾਰ ਵਿੱਚ ਇੱਕ ਘੁਟਾਲੇ ਦਾ ਨੈੱਟਵਰਕ ਚਲਾਉਣ ਵਾਲੇ ਚਾਰ ਅਪਰਾਧੀਆਂ ਨੂੰ ਫਾਂਸੀ ਦੇ ਦਿੱਤੀ ਹੈ। ਉਨ੍ਹਾਂ ‘ਤੇ ਛੇ ਲੋਕਾਂ ਨੂੰ 4 ਬਿਲੀਅਨ ਡਾਲਰ
PunjabReligionਸ਼੍ਰੋ਼ਮਣੀ ਕਮੇਟੀ ਵਲੋਂ AI ਮਾਹਿਰਾਂ ਦੀ ਸਬ-ਕਮੇਟੀ ਦਾ ਗਠਨadmin02/02/202602/02/2026 by admin02/02/202602/02/20260114 ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ-ਮਰਯਾਦਾ ਦੇ ਖਿਲਾਫ਼ ਬਣ ਰਹੀਆਂ ਵੀਡੀਓ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਅੰਤ੍ਰਿੰਗ ਕਮੇਟੀ