International18 ਸਾਲ ਹੋਏ ਜਾਪਾਨ ਦੇ ਪਿ੍ਰੰਸ ਹਿਸਾਹਿਤੋ, ਸ਼ਾਹੀ ਪਰਿਵਾਰ ਦਾ ਸਮਾਰੋਹ ਅਗਲੇ ਸਾਲ ਹੋਵੇਗਾBunty09/09/2024 by Bunty09/09/20240103 ਜਾਪਾਨ – ਜਾਪਾਨ ਦੇ ਪਿ੍ਰੰਸ ਹਿਸਾਹਿਤੋ 6 ਸਤੰਬਰ ਨੂੰ 18 ਸਾਲ ਦੇ ਹੋ ਗਏ ਹਨ। ਉਹ ਪਿਛਲੇ ਚਾਰ ਦਹਾਕਿਆਂ ਵਿੱਚ ਬਾਲਗਤਾ ਤੱਕ ਪਹੁੰਚਣ ਵਾਲਾ ਸ਼ਾਹੀ
Internationalਅਰੁਣ ਗੋਇਲ ਹੋਣਗੇ ਕ੍ਰੋਏਸ਼ੀਆ ’ਚ ਭਾਰਤ ਦੇ ਅਗਲੇ ਰਾਜਦੂਤBunty09/09/2024 by Bunty09/09/2024097 ਜ਼ਾਗਰਬ – ਅਰੁਣ ਗੋਇਲ ਨੂੰ ਕ੍ਰੋਏਸ਼ੀਆ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਦਿੱਤੀ। ਅਰੁਣ ਗੋਇਲ ਨੂੰ
Internationalਅਫਗਾਨਿਸਤਾਨ ਚ ਅਧਿਕਾਰੀਆਂ ਨੇ ਸਾੜੇ 10 ਟਨ ਨਸ਼ੀਲੇ ਪਦਾਰਥ ਕਾਬੁਲBunty09/09/2024 by Bunty09/09/2024099 ਕਾਬੁਲ – ਅਫਗਾਨਿਸਤਾਨ ਦੇ ਪੱਛਮੀ ਨਿਮਰੂਜ਼ ਸੂਬੇ ਵਿਚ ਅਧਿਕਾਰੀਆਂ ਨੇ 10 ਟਨ ਨਾਜਾਇਜ਼ ਨਸ਼ੀਲੇ ਪਦਾਰਥਾਂ ਨੂੰ ਅੱਗ ਲਗਾ ਦਿੱਤੀ। ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦੇ ਸੂਬਾਈ
Internationalਯੂਨਸ ਸਰਕਾਰ ਬੰਗਲਾਦੇਸ਼ ਦੇ ਰਾਸ਼ਟਰਗਾਨ ਨੂੰ ਬਦਲਣ ਦੀ ਤਿਆਰੀ ’ਚBunty09/09/2024 by Bunty09/09/20240115 ਢਾਕਾ – ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ’ਚ ਬਣੀ ਅੰਤਰਿਮ ਸਰਕਾਰ ਐਤਵਾਰ ਨੂੰ ਇਕ ਮਹੀਨਾ ਪੂਰਾ ਕਰੇਗੀ। ਜਨ-ਵਿਦ੍ਰੋਹ ਅਤੇ
Bollywoodਰਣਵੀਰ ਸਿੰਘ ਦੇ ਘਰ ‘ਚ ਗੂੰਜੀਆਂ ਕਿਲਕਾਰੀਆਂ, ਦੀਪਿਕਾ ਪਾਦੂਕੋਣ ਬਣੀ ਮਾਂBunty09/09/2024 by Bunty09/09/2024090 ਮੁੰਬਈ – ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਿਸ ਦਿਨ ਦਾ ਪਿਛਲੇ ਨੌਂ ਮਹੀਨਿਆਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਆਖਰਕਾਰ ਉਹ ਦਿਨ
Punjabਪੰਜਾਬ ਸਰਕਾਰ ਪਿੰਡਾਂ ਵਿੱਚ ਖੇਡ ਸੱਭਿਆਚਾਰ ਵਿਕਸਿਤ ਕਰਨ ਲਈ ਤਿਆਰ ਕਰੇਗੀ ਖੇਡ ਮੈਦਾਨ- ਲਾਲਜੀਤ ਸਿੰਘ ਭੁੱਲਰBunty09/09/2024 by Bunty09/09/20240110 ਅਬੋਹਰ – ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਵਿੱਚ ਖੇਡ ਸਹੂਲਤਾਂ ਦੇ ਵਿਕਾਸ ਲਈ ਵੱਡੇ ਪੱਧਰ ਤੇ ਖੇਡ ਮੈਦਾਨ
Punjabਕੈਬਨਿਟ ਮੰਤਰੀਆਂ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹੋ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼?Bunty09/09/2024 by Bunty09/09/20240242 ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਦਲ ਨਾਲ ਸਬੰਧਤ ਮਾਮਲੇ ਨੂੰ ਵਿਚਾਰਨ ਲਈ 18 ਸਤੰਬਰ ਨੂੰ ਸ਼ਤਾਬਦੀ ਸਮਾਰੋਹ ਤੋਂ ਬਾਅਦ ਸ੍ਰੀ ਅਕਾਲ ਤਖਤ
Punjabਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਸ.ਪੀ.ਸੀ.ਐੱਲ ਨੂੰ ਬਿਜਲੀ ਚੋਰੀ ਵਿਰੁੱਧ ਵਿਸ਼ੇਸ਼ ਚੈਕਿੰਗ ਕਰਨ ਦੇ ਸਖ਼ਤ ਨਿਰਦੇਸ਼Bunty09/09/2024 by Bunty09/09/20240292 ਚੰਡੀਗੜ੍ਹ – ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਅਧਿਕਾਰੀਆਂ ਨੂੰ ਸੂਬੇ ਭਰ ‘ਚ ਵਿਸ਼ੇਸ਼ ਚੈਕਿੰਗ ਕਰਨ
Articlesਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਦਾ ਗੰਭੀਰ ਸੰਕਟ ਡੂੰਘਾ ਹੁੰਦਾ ਜਾ ਰਿਹਾadmin09/09/202409/09/2024 by admin09/09/202409/09/20240258 ਹਰੀ ਕ੍ਰਾਂਤੀ ਤੋਂ ਬਾਅਦ, ਪੰਜਾਬ ਅਤੇ ਹਰਿਆਣਾ ਮੁੱਖ ਸਾਉਣੀ ਦੀ ਫਸਲ ਵਜੋਂ ਝੋਨੇ ਦੀ ਕਾਸ਼ਤ, ਫਸਲ ਦੀ ਤੀਬਰਤਾ ਵਿੱਚ ਭਾਰੀ ਵਾਧਾ ਅਤੇ ਤੇਜ਼ੀ ਨਾਲ ਸ਼ਹਿਰੀਕਰਨ
ArticlesPollywood ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ admin07/09/202407/09/2024 by admin07/09/202407/09/20240555 ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਫਿਲਮ