Punjabਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆadmin08/09/202408/09/2024 by admin08/09/202408/09/20240225 ਅੰਮ੍ਰਿਤਸਰ – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ ਸ਼ੈਲੀ ਕਾਰਨ ਪੈਦਾ ਹੋ ਰਹੀਆਂ ਗਰਦਨ ਅਤੇ ਪਿੱਠ ਦਰਦ ਵਰਗੀਆਂ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦੇ
Punjabਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੀਖਿਆ ’ਚ ਸ਼ਾਨਦਾਰ ਨਤੀਜਾ ਹਾਸਲ ਕੀਤਾadmin08/09/2024 by admin08/09/20240271 ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਲਾਅ ਦੇ ਬੀ. ਕਾਮ. ਐਲ. ਐਲ. ਬੀ. (5 ਸਾਲਾ ਕੋਰਸ) ਦੂਜਾ ਸਮੈਸਟਰ ਅਤੇ ਬੀ. ਏ. ਐਲ. ਐਲ. ਬੀ. (5 ਸਾਲਾ
Punjab17 ਸਤੰਬਰ 2024 ਨੂੰ ਪਿੰਡਾਂ/ਕਸਬਿਆਂ ਵਿੱਚ ਮਜ਼ਦੂਰ-ਕਿਸਾਨ ਪੰਚਾਇਤ ਕਰਨ ਦਾ ਐਲਾਨ admin08/09/202408/09/2024 by admin08/09/202408/09/20240159 ਹਿਸਾਰ : ਹਰਿਆਣਾ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਦੀ ਸਾਂਝੀ ਮਜ਼ਦੂਰ-ਕਿਸਾਨ ਮਹਾਂਪੰਚਾਇਤ ਨੇ ਮਤਾ ਪਾਸ ਕਰਕੇ ਲੋਕਾਂ ਨੂੰ 5
Bollywoodਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਨੈਟਫਲਿਕਸ ਦੇ ਕੰਟੈਂਟ ਹੈਡ ਨੂੰ ਕੀਤਾ ਤਲਬBunty08/09/202408/09/2024 by Bunty08/09/202408/09/20240116 ਨਵੀਂ ਦਿੱਲੀ – ਸਰਕਾਰ ਨੇ ਵੈੱਬਸੀਰੀਜ਼ ‘ਆਈ. ਸੀ.-814 ਦਿ ਕੰਧਾਰ ਹਾਈਜੈਕ’ ’ਚ ਅਗਵਾਕਾਰਾਂ ਦੇ ਚਿਤਰਣ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਓ. ਟੀ. ਟੀ.
Indiaਪੌਲੀਗ੍ਰਾਫ਼ ਟੈਸਟ ਨੇ ਉਲਝਾਇਆ ਕੋਲਕਾਤਾ ਮਾਮਲਾ: ਹੋਇਆ ਹੈਰਾਨ ਕਰ ਦੇਣ ਵਾਲਾ ਖ਼ੁਲਾਸਾBunty08/09/202408/09/2024 by Bunty08/09/202408/09/20240151 ਕੋਲਕਾਤਾ – ਆਰ.ਜੀ. ਕਾਰ ਹਸਪਤਾਲ ’ਚ ਬਲਾਤਕਾਰ ਅਤੇ ਹੱਤਿਆ ਦੇ ਵਿਵਾਦਿਤ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਮੁੱਖ ਦੋਸ਼ੀ ਸੰਜੇ ਰਾਏ ਨੇ ਪੌਲੀਗ੍ਰਾਫ਼ ਟੈਸਟ ਦੌਰਾਨ ਹੈਰਾਨ
Indiaਹਿਮਾਚਲ ਪ੍ਰਦੇਸ਼ ’ਚ ਮੀਂਹ ਕਾਰਨ 47 ਸੜਕਾਂ ਬੰਦ, ਤਿੰਨ ਜ਼ਿਲ੍ਹਿਆਂ ’ਚ ਅਚਾਨਕ ਹੜ੍ਹ ਆਉਣ ਦਾ ਖ਼ਤਰਾBunty08/09/2024 by Bunty08/09/20240130 ਸ਼ਿਮਲਾ – ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਮੀਂਹ ਕਾਰਨ ਸ਼ਨੀਵਾਰ ਨੂੰ 47 ਸੜਕਾਂ ’ਤੇ ਆਵਾਜਾਈ ਬੰਦ ਕਰਨੀ ਪਈ। ਸਥਾਨਕ ਮੌਸਮ ਵਿਭਾਗ ਨੇ ਸ਼ਿਮਲਾ, ਸੋਲਨ ਅਤੇ ਸਿਰਮੌਰ
Indiaਜੰਮੂ-ਕਸ਼ਮੀਰ ’ਚ ਰਾਸ਼ਟਰੀ ਝੰਡੇ ਤੇ ਸੰਵਿਧਾਨ ਹੇਠ ਹੋ ਰਹੀਆਂ ਨੇ ਇਤਿਹਾਸਕ ਵਿਧਾਨ ਸਭਾ ਚੋਣਾਂ: ਅਮਿਤ ਸ਼ਾਹBunty08/09/2024 by Bunty08/09/20240216 ਜੰਮੂ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ
Indiaਜੇ.ਪੀ. ਨੱਢਾ ਦਾ ਵੱਡਾ ਬਿਆਨ, ਕਿਹਾ- ਸਿਰਫ ਭਾਜਪਾ ਹੀ ਇਕਮਾਤਰ ਪਾਰਟੀ ਜਿਸ ਵਿਚ ਕੋਈ ਵੀ ਬਣ ਸਕਦੈ ਪ੍ਰਧਾਨ ਮੰਤਰੀBunty08/09/2024 by Bunty08/09/20240223 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਵਿਰੋਧੀਆਂ ’ਤੇ ਵਿਅੰਗ ਕਸਦੇ ਹੋਏ ਕਿਹਾ ਕਿ ਹੋਰ ਸਾਰੀਆਂ ਪਾਰਟੀਆਂ ਵੰਸ਼ਵਾਦ ਦੀ
Indiaਈ.ਡੀ. ਨੇ ਕਾਰੋਬਾਰੀ ਗੌਤਮ ਥਾਪਰ ਦੀ 78 ਕਰੋੜ ਦੀ ਜ਼ਮੀਨ ਕੀਤੀ ਕੁਰਕBunty08/09/2024 by Bunty08/09/20240241 ਨਵੀਂ ਦਿੱਲੀ – ਯੈੱਸ ਬੈਂਕ ’ਚ 466 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ ਧੋਖਾਧੜੀ ਦੀ ਜਾਂਚ ਦੇ ਅਧੀਨ ਕਾਰੋਬਾਰੀ ਗੌਤਮ ਥਾਪਰ ਦੀ ਮਲਕੀਅਤ ਵਾਲੀ
Indiaਤਖ਼ਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਵਿਖੇ ਨੱਢਾ ਹੋਏ ਨਤਮਸਤਕBunty08/09/202408/09/2024 by Bunty08/09/202408/09/20240186 ਪਟਨਾ ਸਾਹਿਬ – ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਸਖ਼ਤ ਸੁਰੱਖਿਆ ਵਿਚਾਲੇ ਤਖ਼ਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ। ਦਸਤਾਰ ਸਜਾਏ