Indiaਐਂਟੀ ਰੇਪ ਬਿੱਲ ਪਾਸ : ਜਬਰ-ਜ਼ਿਨਾਹ ਦੇ ਦੋਸ਼ੀ ਨੂੰ 10 ਦਿਨ ’ਚ ਹੋਵੇਗੀ ਫਾਂਸੀ ਮਮਤਾ ਨੇ ਪੀ.ਐਮ. ਮੋਦੀ ਤੇ ਗ੍ਰਹਿ ਮੰਤਰੀ ਤੋਂ ਕੀਤੀ ਅਸਤੀਫ਼ੇ ਮੰਗੇBunty04/09/2024 by Bunty04/09/20240254 ਕੋਲਕਾਤਾ – ਪੱਛਮੀ ਬੰਗਾਲ ਵਿਧਾਨ ਸਭਾ ’ਚ ਮੰਗਲਵਾਰ ਨੂੰ ਐਂਟੀ ਰੇਪ ਬਿੱਲ ਪਾਸ ਹੋ ਗਿਆ। ਨਵੇਂ ਕਾਨੂੰਨ ਦੇ ਅਧੀਨ ਜਬਰ ਜ਼ਿਨਾਹ ਕੇਸ ਦੀ 21 ਦਿਨ
Indiaਨਰਵਾਣਾ ਨੇੜੇ ਮਾਰਚਖੇੜੀ ਤੋਂ ਰਾਜਸਥਾਨ ਗੋਗਾਮੇੜੀ ਜਾ ਰਹੇ ਨਾਲ ਵਾਪਰਿਆ ਹਾਦਸਾ, ਅੱਠ ਦੀ ਮੌਤBunty04/09/2024 by Bunty04/09/20240165 ਬਾਬੈਨ- ਜ਼ਿਲ੍ਹਾ ਕੁਰੂਕਸ਼ੇਤਰ ’ਚ ਥਾਣਾ ਬਾਬੈਨ ਦੇ ਨਜ਼ਦੀਕ ਪੈਂਦੇ ਪਿੰਡ ਮਰਛੇੜੀ ਤੋਂ ਬੀਤੀ ਰਾਤ ਗੋਗਾਮੇੜੀ ਰਾਜਸਥਾਨ ਵਿਖੇ ਮੱਥਾ ਟੇਕਣ ਜਾ ਰਹੇ ਅੱਠ ਸ਼ਰਧਾਲੂਆਂ ਦੀ ਦਰਦਨਾਕ
Internationalਪੀ.ਐੱਮ.ਮੋਦੀ ਬਰੂਨੇਈ ਪਹੁੰਚੇ, ਕ੍ਰਾਊਨ ਪਿ੍ਰੰਸ ਨੇ ਕੀਤਾ ਸਵਾਗਤ, ਦਿੱਤਾ ਗਿਆ ਗਾਰਡ ਆਫ ਆਨਰBunty04/09/2024 by Bunty04/09/20240346 ਬਰੂਨੇਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦਾਰੂਸਲਮ ਪਹੁੰਚ ਗਏ ਹਨ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਦੁਵੱਲੀ ਯਾਤਰਾ ਹੈ। ਕ੍ਰਾਊਨ ਪਿ੍ਰੰਸ ਹਾਜੀ ਅਲ-ਮੁਹਤਾਦੀ
Indiaਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ 9 ਨਕਸਲੀ ਢੇਰBunty04/09/2024 by Bunty04/09/20240129 ਦੰਤੇਵਾੜਾ – ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਮੰਗਲਵਾਰ ਨੂੰ ਸੁਰੱਖਿਆ ਕਰਮੀਆਂ ਨੇ ਮੁਕਾਬਲੇ ’ਚ 9 ਨਕਸਲੀਆਂ ਨੂੰ ਮਾਰ ਸੁੱਟਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ
Internationalਸ਼੍ਰੀਲੰਕਾ ਚ ਦਫ਼ਨਾਉਣ ਜਾਂ ਸਸਕਾਰ ਦੇ ਅਧਿਕਾਰ ਦੀ ਗਾਰੰਟੀ ਦੇਣ ਵਾਲੇ ਬਿੱਲ ਨੂੰ ਪ੍ਰਵਾਨਗੀBunty04/09/2024 by Bunty04/09/20240129 ਕੋਲੰਬੋ – ਸ੍ਰੀਲੰਕਾ ਵਿਚ ਇਕ ਅਜਿਹੇ ਬਿੱਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜੋ ਹਰ ਵਿਅਕਤੀ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਪ੍ਰਦਾਨ
Internationalਕੈਨੇਡਾ ਚ ਭਾਰਤੀ ਵਿਦਿਆਰਥੀਆਂ ਨੂੰ ਝਟਕਾ; ਹਫਤੇ ਚ ਸਿਰਫ 24 ਘੰਟੇ ਕੰਮ ਕਰਨ ਦੇ ਯੋਗBunty04/09/2024 by Bunty04/09/20240203 ਟੋਰਾਂਟੋ – ਕੈਨੇਡਾ ਸਰਕਾਰ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੇਂ ਨਿਯਮ ਬਣਾਏ ਹਨ। ਇਸ ਨਿਯਮ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ
Sportਪਾਕਿਸਤਾਨੀ ਪਹਿਲਵਾਨ ਤੇ ਪਾਬੰਦੀ, ਰਾਸ਼ਟਰਮੰਡਲ ਖੇਡਾਂ ਦਾ ਖੋਹਿਆ ਤਮਗਾBunty04/09/2024 by Bunty04/09/20240211 ਕਰਾਚੀ—ਪਾਕਿਸਤਾਨ ਦੇ ਪਹਿਲਵਾਨ ਅਲੀ ਅਸਦ ‘ਤੇ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ‘ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ ਅਤੇ ਉਨ੍ਹਾਂ ਦਾ ਰਾਸ਼ਟਰਮੰਡਲ
Internationalਟਰੇਨ ‘ਚ ਚੱਲੀਆਂ ਗੋਲੀਆਂ, ਚਾਰ ਲੋਕਾਂ ਦੀ ਮੌਤ, ਇੱਕ ਸ਼ੱਕੀ ਨੂੰ ਗਿ੍ਰਫਤਾਰBunty04/09/2024 by Bunty04/09/20240208 ਸ਼ਿਕਾਗੋ – ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ਿਕਾਗੋ ਵਿੱਚ ਇੱਕ ਟਰੇਨ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਗੋਲੀ ਮਾਰ ਕੇ
Internationalਕਾਂਗੋ ਜੇਲ੍ਹ ’ਚੋਂ ਭੱਜਣ ਦੀ ਕੋਸ਼ਿਸ਼ ’ਚ 129 ਕੈਦੀਆਂ ਦੀ ਮੌਤBunty04/09/2024 by Bunty04/09/20240234 ਕਿੰਸ਼ਾਸਾ – ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਦੀ ਇਕ ਮੁੱਖ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ 129 ਕੈਦੀਆਂ ਦੀ ਮੌਤ ਹੋ ਗਈ। ਉਨ੍ਹਾਂ ਵਿਚੋਂ
Internationalਪੋਲਟਾਵਾ ਸ਼ਹਿਰ ’ਚ ਰੂਸੀ ਹਮਲੇ ਦੌਰਾਨ 41 ਲੋਕਾਂ ਦੀ ਮੌਤ, 180 ਜ਼ਖਮੀBunty04/09/2024 by Bunty04/09/20240108 ਕੀਵ – ਯੂਕ੍ਰੇਨ ਦੇ ਮੱਧ-ਪੂਰਬੀ ਖੇਤਰ ’ਚ 2 ਰੂਸੀ ਬੈਲਿਸਟਿਕ ਮਿਜ਼ਾਈਲਾਂ ਨੇ ਇਕ ਵਿੱਦਿਅਕ ਸੰਸਥਾ ਅਤੇ ਇਕ ਨੇੜਲੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਘੱਟੋ-ਘੱਟ