Internationalਹਵਾਈ ਅੱਡੇ ‘ਤੇ ਕਿਰਪਾਨ ਲੈ ਕੇ ਜਾਣ ਵਾਲੇ ਸਿੱਖ ਨੂੰ ਪੁਲਿਸ ਨੇ ਕੀਤਾ ਰਿਹਾਅBunty01/09/202401/09/2024 by Bunty01/09/202401/09/2024098 ਨਿਊਯਾਰਕ – ਅਮਰੀਕਾ ਤੋਂ ਪਿਛਲੇ ਦਿਨੀਂ ਇਕ ਖਬਰ ਸਾਹਮਣੇ ਆਈ ਸੀ ਜਿਸ ਨਾਲ ਸਿੱਖ ਭਾਈਚਾਰੇ ਦੇ ਮਨ ਨੂੰ ਭਾਰੀ ਠੋਸ ਲੱਗੀ। ਅਮਰੀਕਾ ਦੇ ਅੰਤਰਰਾਸ਼ਟਰੀ ਹਵਾਈ
International22 ਵਿਅਕਤੀਆਂ ਨੂੰ ਲਿਜਾ ਰਿਹਾ ਰੂਸੀ ਹੈਲੀਕਾਪਟਰ ਲਾਪਤਾBunty01/09/2024 by Bunty01/09/20240194 ਮਾਸਕੋ – ਰੂਸ ਦੇ ਧੁਰ ਪੂਰਬੀ ਖ਼ਿੱਤੇ ਵਿਚ ਇਕ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਵਿਚ 22 ਵਿਅਕਤੀ ਸਵਾਰ ਸਨ। ਰਾਹਤਕਾਰੀਆਂ ਵੱਲੋਂ ਇਸ ਨੂੰ ਲੱਭਣ ਦੀ
Internationalਹੁਣ ਟਰੰਪ ਦੇ ਪੰਨੇ ਨੂੰ ਬਦਲਣ ਦਾ ਸਮਾਂ ਹੈ : ਕਮਲਾ ਹੈਰਿਸBunty01/09/2024 by Bunty01/09/2024083 ਵਾਸ਼ਿੰਗਟਨ – ਅਮਰੀਕਾ ਦੀ ਉਪ -ਰਾਸ਼ਟਰਪਤੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਦੌੜ ‘ਚ ਪ੍ਰਵੇਸ਼ ਕਰਨ ਤੋਂ ਬਾਅਦ ਆਪਣੇ ਪਹਿਲੀ ਟੀ.ਵੀ. ਇੰਟਰਵਿਊ ‘ਚ ਅਮਰੀਕਾ ਦੇ ਉਤਸ਼ਾਹੀ ਲੋਕਾਂ
Internationalਅਮਰੀਕਾ ਦੇ ਟੈਕਸਾਸ ਸ਼ਹਿਰ ’ਚ ਨੇਪਾਲੀ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆBunty01/09/2024 by Bunty01/09/20240314 ਨਿਊਯਾਰਕ – ਬੀਤੇਂ ਦਿਨ ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਾਪਰੀ ਇਸ ਦਰਦਨਾਕ ਘਟਨਾ ’ਚ ਇਕ ਨੇਪਾਲੀ ਮੂਲ ਦੀ ਮੋਨਾ ਪਾਂਡੇ (21) ਲੜਕੀ
Internationalਸਿੰਗਾਪੁਰ ਹਵਾਈ ਅੱਡੇ ’ਤੇ ਭਾਰਤੀ ਤੋਂ ਮਿਲੇ 58 ਕੱਛੂBunty01/09/2024 by Bunty01/09/20240105 ਸਿੰਗਾਪੁਰ – ਸਿੰਗਾਪੁਰ ’ਚ ਚਾਂਗੀ ਹਵਾਈ ਅੱਡੇ ’ਤੇ ਇਕ ਭਾਰਤੀ ਨਾਗਰਿਕ ਕੋਲੋਂ 50 ਤੋਂ ਵੱਧ ਕੱਛੂ ਮਿਲਣ ਤੋਂ ਬਾਅਦ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ
Internationalਸੰਯੁਕਤ ਰਾਸ਼ਟਰ ਨੇ 10 ਦੇਸ਼ਾਂ ਲਈ ਜਾਰੀ ਕੀਤੀ 10 ਕਰੋੜ ਡਾਲਰ ਦੀ ਮਾਨਵਤਾਵਾਦੀ ਸਹਾਇਤਾBunty01/09/2024 by Bunty01/09/20240251 ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਨੇ ਅਫਰੀਕਾ, ਪੱਛਮੀ ਏਸ਼ੀਆ, ਏਸ਼ੀਆ ਅਤੇ ਕੈਰੇਬੀਅਨ ਖੇਤਰ ਦੇ ਦਸ ਦੇਸ਼ਾਂ ਵਿੱਚ ਸੰਕਟਕਾਲੀਨ ਮਾਨਵਤਾਵਾਦੀ ਸਥਿਤੀਆਂ ਨਾਲ ਨਜਿੱਠਣ ਲਈ 10 ਕਰੋੜ
Internationalਅੱਗ ਨਾਲ ਨਾ ਖੇਡੋ-ਹੁਣ ਤੀਜੇ ਵਿਸ਼ਵ ਯੁੱਧ ਦੀ ਤਿਆਰੀ, ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀBunty01/09/202401/09/2024 by Bunty01/09/202401/09/20240244 ਮਾਸਕੋ – ਯੂਕਰੇਨ-ਰੂਸ ਯੁੱਧ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਨੂੰ ਸਪੱਸ਼ਟ ਅਤੇ
Sportਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਭਾਰਤ ਦੀ ਅੰਡਰ-19 ਟੀਮ ਲਈ ਚੋਣBunty01/09/2024 by Bunty01/09/20240109 ਮੁੰਬਈ – ਰਾਹੁਲ ਦ੍ਰਾਵਿੜ ਨੂੰ ਕ੍ਰਿਕਟ ਜਗਤ ਦੇ ਮਹਾਨ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਹੈ। ਦ੍ਰਾਵਿੜ ਨੇ ਵਨਡੇ ਅਤੇ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਕਈ ਯਾਦਗਾਰ
Punjabਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕBunty01/09/2024 by Bunty01/09/20240138 ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਨੇ ਸੂਚਨਾ ਕੇਂਦਰ ਵਿਖੇ ਕੀਤਾ ਸਨਮਾਨਿਤ ਅੰਮ੍ਰਿਤਸਰ – ਪੰਜਾਬ ਦੇ ਨਵੇਂ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅੱਜ ਆਪਣੇ ਪਰਿਵਾਰਕ
Punjabਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਅੰਤਿਮ ਸਸਕਾਰ ਮੌਕੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਈBunty01/09/2024 by Bunty01/09/20240231 ਪਟਿਆਲਾ – ਸਾਬਕਾ ਮੰਤਰੀ ਸਰਵਗੀ ਸ. ਸੁਰਜੀਤ ਸਿੰਘ ਕੋਹਲੀ (73), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨੂੰ ਅੱਜ ਹਜਾਰਾਂ ਦੀ ਗਿਣਤੀ ‘ਚ ਸੇਜਲ