Indiaਗ਼ੈਰ-ਕਾਨੂੰਨੀ ਏਜੰਟਾਂ ਖ਼ਿਲਾਫ਼ ਹੋ ਰਹੀ ਹੈ ਕਾਰਵਾਈ : ਜੈਸ਼ੰਕਰBunty10/08/2024 by Bunty10/08/20240133 ਨਵੀਂ ਦਿੱਲੀ – ਸਰਕਾਰ ਨੇ ਕਿਹਾ ਹੈ ਕਿ ਗੈਰ-ਕਾਨੂੰਨੀ ਏਜੰਟ ਲੋਕਾਂ ਨੂੰ ਵਿਦੇਸ਼ ਭੇਜ ਰਹੇ ਹਨ ਅਤੇ ਸਰਕਾਰ ਨੂੰ ਇਸ ਦੀ ਜਾਣਕਾਰੀ ਹੈ, ਇਸ ਲਈ
Indiaਸੁਪਰੀਮ ਕੋਰਟ ਵੱਲੋਂ ਨੀਟ-ਪੀ.ਜੀ.-2024 ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਪਟੀਸ਼ਨ ਖ਼ਾਰਜBunty10/08/2024 by Bunty10/08/2024094 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੀਟ-ਪੀ.ਜੀ.-2024 ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਹ ਪ੍ਰੀਖਿਆ 11 ਅਗਸਤ, 2024 ਨੂੰ
Internationalਨਿਊਜ਼ੀਲੈਂਡ ਦੇ ਨਾਲ ਭਾਰਤ ਦੇ ਸਬੰਧ ਡੂੰਘੇ ਤੇ ਬਹੁ-ਪੱਖੀ ਭਾਰਤ ਜਲਦ ਹੀ ਆਕਲੈਂਡ ਵਿਚ ਦੂਤਾਵਾਸ ਖੋਲ੍ਹੇਗਾ: ਮੁਰਮੂBunty10/08/2024 by Bunty10/08/2024095 ਔਕਲੈਂਡ – ਭਾਰਤ ਦੀ ਰਾਸ਼ਟਰਪਤੀ ਮਾਣਯੋਗ ਦਰੋਪਦੀ ਮੁਰਮੂ ਨੇ ਆਪਣੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਔਕਲੈਂਡ ਵਿਖੇ ਇਕ ਹੋਏ ‘ਕਮਿਊਨਿਟੀ ਰਿਸੈਪਸ਼ਨ’ ਸਮਾਗਮ ਦੇ ਵਿਚ
Internationalਨਸਲੀ ਹਮਲਿਆਂ ਅਤੇ ਹਿੰਸਾਂ ਦੇ ਖ਼ਿਲਾਫ਼ ਹਾਂ: ਸਯੁਕਤ ਰਾਸ਼ਟਰBunty10/08/2024 by Bunty10/08/2024092 ਸੰਯੁਕਤ ਰਾਸ਼ਟਰ – ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ’ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨਿਓ ਗੁਟਾਰੇਜ਼ ਦੇ ਇਕ ਬੁਲਾਰੇ ਨੇ ਕਿਹਾ
Internationalਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹਾਂ: ਚੀਨBunty10/08/2024 by Bunty10/08/2024084 ਢਾਕਾ – ਚੀਨ ਅਤੇ ਬੰਗਲਾਦੇਸ਼ ਦਰਮਿਆਨ ‘ਲੰਮੀ ਅਤੇ ਡੂੰਘੀ’ ਦੋਸਤੀ ਹੋਣ ਦਾ ਹਵਾਲਾ ਦਿੰਦੇ ਹੋਏ ਬੀਜਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ
Internationalਯਾਤਰੀ ਬੱਸ ਹਾਦਸੇ ਦੀ ਸ਼ਿਕਾਰ, 10 ਲੋਕਾਂ ਦੀ ਦਰਦਨਾਕ ਮੌਤBunty10/08/2024 by Bunty10/08/2024089 ਅੰਕਾਰਾ – ਤੁਰਕੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰਾਜਧਾਨੀ ਅੰਕਾਰਾ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਘੱਟ ਤੋਂ
Internationalਯੂਨਸ ਨੇ ਬੰਗਲਾਦੇਸ਼ ਦੀ ਸੁੰਤਤਰਤਾ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀBunty10/08/2024 by Bunty10/08/2024083 ਢਾਕਾ – ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਦੇ ਮੁਖੀ ਡਾਕਟਰ ਮੁਹੰਮਦ ਯੂਨਸ ਅਤੇ 13 ਹੋਰ ਸਲਾਹਕਾਰਾਂ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਢਾਕਾ ਦੇ ਸਾਵਰ ਵਿੱਚ ਰਾਸ਼ਟਰੀ ਸ਼ਹੀਦ
Indiaਵਿੱਤੀ ਸੰਕਟ ਵਿੱਚ ਫਸ ਰਹੇ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਕੇਂਦਰ ;ਵਿਕਰਮਜੀਤ ਸਿੰਘ ਸਾਹਨੀBunty10/08/2024 by Bunty10/08/2024090 ਨਵੀਂ ਦਿੱਲੀ – ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਵਿੱਚ ਕੇਂਦਰ ਤੋਂ ਪੰਜਾਬ ਨੂੰ 50 ਸਾਲ ਦੇ ਵਿਆਜ ਮੁਕਤ ਕਰਜ਼ੇ ਤਹਿਤ ਵਿੱਤੀ ਸਹਾਇਤਾ ਦੇਣ
Internationalਬੰਗਲਾਦੇਸ਼ ‘ਚ ਖੂਨ ਖਰਾਬੇ ਪਿੱਛੇ ਪਾਕਿਸਤਾਨੀ 9S9 ਦਾ ਹੱਥ ,ਸਾਡੇ ਕੋਲ ਸਾਰੇ ਸਬੂਤ; ਜੋਏBunty10/08/2024 by Bunty10/08/2024094 ਢਾਕਾ – ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਸਜੀਬ ਵਾਜੇਦ ਜੋਏ ਨੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਬੰਗਲਾਦੇਸ਼ ਵਿਚ ਤਣਾਅ ਅਤੇ
Internationalਬਿ੍ਰਟੇਨ ’ਚ ਵਧ ਸਕਦੀ ਹੈ ਹਿੰਸਾ, ਪ੍ਰਦਰਸ਼ਨਕਾਰੀਆਂ ਨੇ 11 ਥਾਵਾਂ ਚੁਣੀਆਂ ਕਈ ਵੱਡੇ ਸ਼ਹਿਰਾਂ ’ਚ ਪਿਛਲੇ ਇਕ ਹਫ਼ਤੇ ਤੋਂ ਹਿੰਸਾ ਦੇਖਣ ਨੂੰ ਮਿਲ ਰਹੀ ਹੈBunty10/08/2024 by Bunty10/08/2024090 ਲੰਡਨ – ਬਿ੍ਰਟੇਨ ਦੇ ਕਈ ਵੱਡੇ ਸ਼ਹਿਰਾਂ ’ਚ ਪਿਛਲੇ ਇਕ ਹਫ਼ਤੇ ਤੋਂ ਹਿੰਸਾ ਦੇਖਣ ਨੂੰ ਮਿਲ ਰਹੀ ਹੈ। ਮੁਸਲਮਾਨ ਅਤੇ ਪ੍ਰਵਾਸੀ ਇਸ ਹਿੰਸਾ ਦਾ ਨਿਸ਼ਾਨਾ