Bollywoodਨਵੀਂ ਸੰਸਦ ਦਾ ਸ਼ਿੰਗਾਰ ਬਣੇ ਕਈ ਸਿਤਾਰੇBunty06/06/2024 by Bunty06/06/2024075 ਨਵੀਂ ਦਿੱਲੀ -ਵੋਟਰਾਂ ਵੱਲੋਂ ਇਨ੍ਹਾਂ ਲੋਕ ਸਭਾ ਚੋਣਾਂ ’ਚ ਕਈ ਸਿਤਾਰਿਆਂ (ਬੌਲੀਵੁੱਡ ਅਤੇ ਟੀਵੀ ਕਲਾਕਾਰਾਂ) ’ਤੇ ਭਰੋਸਾ ਪ੍ਰਗਟਾਇਆ ਗਿਆ ਹੈ ਜੋ ਲੋਕ ਸਭਾ ਚੋਣਾਂ ਜਿੱਤਣ
Sportਇੰਡੋਨੇਸ਼ੀਆ ਓਪਨ ਦੇ ਪਹਿਲੇ ਦੌਰ ’ਚੋਂ ਹੀ ਬਾਹਰ ਹੋਈ ਪੀ.ਵੀ. ਸਿੰਧੂ, ਪੈਰਿਸ ਓਲੰਪਿਕ ਤਿਆਰੀਆਂ ਨੂੰ ਝਟਕਾBunty06/06/2024 by Bunty06/06/2024096 ਨਵੀਂ ਦਿੱਲੀ – ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿਧੂ ਨੂੰ ਇੰਡੋਨੇਸ਼ੀਆ ਓਪਨ 2ਰੁ6 ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਹੀ ਦੌਰ ਵਿੱਚ ਹਾਰ
Indiaਮਹਾਰਾਸ਼ਟਰ ਦੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਨੇ ਅਸਤੀਫ਼ੇ ਦੀ ਕੀਤੀ ਪੇਸ਼ਕਸ਼Bunty06/06/2024 by Bunty06/06/2024098 ਮੁੰਬਈ – ਮਹਾਰਾਸ਼ਟਰ ਦੀ ਰਾਜਨੀਤੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅਸਤੀਫੇ
Internationalਸ਼੍ਰੀਲੰਕਾ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ, 6 ਹੋਰ ਲਾਪਤਾBunty06/06/2024 by Bunty06/06/2024089 ਕੋਲੰਬੋ – ਸ਼੍ਰੀਲੰਕਾ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਸੋਮਵਾਰ ਨੂੰ ਸਕੂਲ ਬੰਦ ਕਰ ਦਿੱਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ
Internationalਅਮਰੀਕਾ ’ਚ ਦਿਨ-ਦਿਹਾੜੇ ਗੁਜਰਾਤੀ ਭਾਰਤੀ ਦੇ ਜਿਊਲਰੀ ਸ਼ੋਅਰੂਮ ’ਚ ਲੁੱਟ, ਲੱਖਾਂ ਡਾਲਰਾਂ ਦੇ ਗਹਿਣੇ ਚੋਰੀBunty06/06/2024 by Bunty06/06/2024089 ਨਿਊਯਾਰਕ – ਬੀਤੇ ਦਿਨ ਕੈਲੇਫ਼ੋਰਨੀਆ ਸੂਬੇ ਦੇ ਸ਼ਹਿਰ ਨੇਵਾਰਕ ਵਿੱਚ 4 ਕਾਰ ਲੁਟੇਰਿਆਂ ਨੇ ਦੁਪਹਿਰ ਨੂੰ ਇੱਕ ਭਾਰਤੀ ਗੁਜਰਾਤੀ ਦੇ ਭਿੰਡੀ ਜਿਊਲਰਜ਼ ਨਾਮੀਂ ਸ਼ੋਅਰੂਮ ਵਿੱਚ
Internationalਇਟੋਬੀਕੋਕ ’ਚ ਗੋਲੀਬਾਰੀ, 5 ਲੋਕ ਜ਼ਖ਼ਮੀBunty06/06/2024 by Bunty06/06/2024079 ਟੋਰਾਂਟੋ – ਇੱਥੋਂ ਦੇ ਇੱਕ ਸ਼ਹਿਰ ਉੱਤਰੀ ਈਟੋਬੀਕੋਕ ਵਿੱਚ ਐਤਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਟੌਰੰਟੋ ਪੁਲੀਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ਵਿੱਚ
Sportਟੀ-20 ਵਿਸ਼ਵ ਕੱਪ ਵਿੱਚ ਅਫ਼ਗਾਨਿਸਤਾਨ ਦੀ ਦੂਜੀ ਸਭ ਤੋਂ ਵੱਡੀ ਜਿੱਤBunty05/06/2024 by Bunty05/06/2024092 ਪ੍ਰੋਵੀਡੈਂਸ (ਗੁਯਾਨਾ) – ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਦੀਆਂ 5 ਵਿਕਟਾਂ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਵਿਚਾਲੇ ਪਹਿਲੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ
Internationalਚੀਨ ਦਾ ਪੁਲਾੜ ਯਾਨ ਚੰਦਰਮਾ ਦੀ ਸਤ੍ਹਾ ਤੋਂ ਪੱਥਰਾਂ ਅਤੇ ਮਿੱਟੀ ਦੇ ਨਮੂਨੇ ਲੈ ਕੇ ਰਵਾਨਾBunty05/06/2024 by Bunty05/06/2024085 ਬੀਜਿੰਗ – ਚੀਨ ਦਾ ਕਹਿਣਾ ਹੈ ਕਿ ਚੰਦਰਮਾ ਦੇ ਦੂਰ ਦੁਰਾਡੇ ਦੇ ਹਿੱਸੇ ਤੋਂ ਪੱਥਰਾਂ ਅਤੇ ਮਿੱਟੀ ਦੇ ਨਮੂਨੇ ਲੈ ਕੇ ਜਾ ਰਹੇ ਪੁਲਾੜ ਯਾਨ
Internationalਦੱਖਣੀ ਕੋਰੀਆ ਵੱਲੋਂ ਉਤਰੀ ਕੋਰੀਆ ਨਾਲ ਫ਼ੌਜੀ ਸਮਝੌਤਾ ਮੁਲਤਵੀ ਕਰਨ ਦਾ ਫ਼ੈਸਲਾBunty05/06/2024 by Bunty05/06/2024087 ਸਿਓਲ – ਦੱਖਣੀ ਕੋਰੀਆ ਦੀ ਸਰਕਾਰ ਨੇ ਉੱਤਰੀ ਕੋਰੀਆ ਨਾਲ ਹੋਏ ਵਿਵਾਦਤ ਫੌਜੀ ਸਮਝੌਤੇ ਨੂੰ ਮੁਅੱਤਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਅਜਿਹਾ ਕਦਮ
Internationalਈਰਾਨ: ਸਪੀਕਰ ਮੁਹੰਮਦ ਕਾਲਿਬਾਫ਼ ਲੜੇਗਾ ਰਾਸ਼ਟਰਪਤੀ ਚੋਣBunty05/06/2024 by Bunty05/06/2024097 ਦੁਬਈ – ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਗ਼ੇਰ ਕਾਲਿਬਾਫ਼ ਨੇ 28 ਜੂਨ ਨੂੰ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਉਸ