Indiaਕਤਲ ਕੇਸ ’ਚ ਅਰੁਣ ਗਵਲੀ ਦੀ ਸਮੇਂ ਤੋਂ ਪਹਿਲਾਂ ਰਿਹਾਈ ’ਤੇ ਲੱਗੀ ਰੋਕBunty04/06/2024 by Bunty04/06/2024081 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਅਰੁਣ ਗਵਲੀ ਦੀ ਸਮੇਂ ਤੋਂ ਪਹਿਲਾਂ ਰਿਹਾਈ ’ਤੇ
Sportਕੇਦਾਰ ਜਾਧਵ ਨੇ ਕ੍ਰਿਕਟ ਦੇ ਸਾਰੇ ਫ਼ਾਰਮੈਟਾਂ ਤੋਂ ਲਿਆ ਸੰਨਿਆਸBunty04/06/2024 by Bunty04/06/2024096 ਨਵੀਂ ਦਿੱਲੀ – ਭਾਰਤੀ ਆਲਰਾਊਂਡਰ ਕੇਦਾਰ ਜਾਧਵ ਨੇ ਸੋਮਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਸੋਸ਼ਲ ਮੀਡੀਆ ‘’ਤੇ ਸੰਨਿਆਸ
Internationalਮੈਕਸੀਕੋ ਦੇ ਇਤਿਹਾਸ ’ਚ ਪਹਿਲੀ ਵਾਰ ਰਾਸ਼ਟਰਪਤੀ ਬਣੇਗੀ ਕੋਈ ਮਹਿਲਾBunty04/06/2024 by Bunty04/06/2024080 ਮੈਕਸੀਕੋ – ਮੈਕਸੀਕੋ ਦੇ ਚੋਣ ਨਤੀਜਿਆਂ ਨੇ ਇਸ ਵਾਰ ਇਤਿਹਾਸ ਰਚ ਦਿੱਤਾ ਹੈ। ਮੈਕਸੀਕੋ ‘’ਚ ਪਹਿਲੀ ਵਾਰ ਕੋਈ ਮਹਿਲਾ ਰਾਸ਼ਟਰਪਤੀ ਬਣੇਗੀ। ਰਾਸ਼ਟਰਪਤੀ ਅਹੁਦੇ ਦੀ ਮਹਿਲਾ
Bollywoodਕੰਗਨਾ ਵੱਲੋਂ ਰਵੀਨਾ ਦਾ ਸਮਰਥਨ ਹਮਲਾ ਕਰਨ ਵਾਲੀ ਭੀੜ ਨੂੰ ਸਜ਼ਾ ਦੇਣ ਦੀ ਕੀਤੀ ਵਕਾਲਤBunty04/06/2024 by Bunty04/06/2024090 ਮੁੰਬਈ – ਹਿਮਾਚਲ ਵਿੱਚ ਲੋਕ ਸਭਾ ਚੋਣਾਂ ਲੜ ਰਹੀ ਕੰਗਨਾ ਰਣੌਤ ਰਵੀਨਾ ਟੰਡਨ ਦੇ ਸਮਰਥਨ ’ਚ ਸਾਹਮਣੇ ਆਈ ਹੈ ਅਤੇ ਉਸ ਨੇ ਅਭਿਨੇਤਰੀ ’ਤੇ ਭੀੜ
Internationalਟਿੱਕਟਾਕ ’ਚ ਸ਼ਾਮਲ ਹੋਏ ਟਰੰਪ, ਬਣੇ 3 ਮਿਲੀਅਨ ਫਾਲੋਅਰਜ਼Bunty04/06/2024 by Bunty04/06/2024092 ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਇਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਿੱਕਟਾਕ ਵਿਚ ਸ਼ਾਮਲ ਹੋ ਗਏ, ਜਿਸ ‘’ਤੇ ਉਨ੍ਹਾਂ ਨੇ ਰਾਸ਼ਟਰਪਤੀ
Internationalਅਮਰੀਕਾ ਵਿੱਚ ਸਾਬਕਾ ਹਿੰਦੂ ਸਾਂਸਦ ਤੁਲਸੀ-ਗਬਾਰਡ ਦੀ ਚਾਚੀ ਦਾ ਕਤਲ, ਇੱਕ ਗਿ੍ਰਫ਼ਤਾਰBunty04/06/2024 by Bunty04/06/2024085 ਵਾਸ਼ਿੰਗਟਨ – ਪੁਲਿਸ ਨੇ ਐਤਵਾਰ ਨੂੰ ਅਮਰੀਕਾ ਦੇ ਸਾਬਕਾ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਦੇ ਇੱਕ ਦੋਸਤ ਨੂੰ ਉਨ੍ਹਾਂ ਦੀ ਚਾਚੀ ਕੈਰੋਲਿਨ ਦੀ ਹੱਤਿਆ ਦੇ
Internationalਫਲਸਤੀਨ ਸਮਰਥਕਾਂ ਨੇ ਅਮਰੀਕਾ ਦੇ ਅਜਾਇਬ ਘਰ ’ਤੇ ਕੀਤਾ ਕਬਜ਼ਾ, 114 ਗਿ੍ਰਫ਼ਤਾਰBunty04/06/2024 by Bunty04/06/2024086 ਵਾਸ਼ਿੰਗਟਨ – ਅਮਰੀਕੀ ਯੂਨੀਵਰਸਿਟੀਆਂ ਵਿੱਚ ਇੱਕ ਮਹੀਨੇ ਤੱਕ ਚੱਲੇ ਵਿਦਿਆਰਥੀ ਪ੍ਰਦਰਸ਼ਨ ਤੋਂ ਬਾਅਦ ਫਲਸਤੀਨ ਸਮਰਥਕਾਂ ਨੇ ਨਿਊਯਾਰਕ ਵਿੱਚ ਇੱਕ ਮਿਊਜ਼ੀਅਮ ਉੱਤੇ ਕਬਜ਼ਾ ਕਰ ਲਿਆ ਹੈ।
Internationalਚੀਨ ਹੋਰ ਦੇਸ਼ਾਂ ’ਤੇ ਯੂਕ੍ਰੇਨ ਸ਼ਾਂਤੀ ਵਾਰਤਾ ’ਚ ਸ਼ਾਮਲ ਨਾ ਹੋਣ ਦਾ ਦਬਾਅ ਬਣਾ ਰਿਹੈ: ਜ਼ੈਲੇਂਸਕੀBunty04/06/2024 by Bunty04/06/20240109 ਸਿੰਗਾਪੁਰ – ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਇੱਥੇ ਦਾਅਵਾ ਕੀਤਾ ਕਿ ਚੀਨ ਹੋਰ ਦੇਸ਼ਾਂ ’ਤੇ ਆਗਾਮੀ ਯੂਕਰੇਨ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਨਾ ਹੋਣ ਦਾ
Indiaਅਦਾਲਤ ਨੇ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ 5 ਜੂਨ ਤੱਕ ਲਈ ਸੁਰੱਖਿਅਤ ਰੱਖਿਆBunty02/06/2024 by Bunty02/06/2024087 ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਅੰਤਰਿਮ ਜ਼ਮਾਨਤ ਦੀ ਬੇਨਤੀ ਕਰਦਿਆਂ ਮੁੱਖ ਮੰਤਰੀ ਅਰਵਿੰਦ
Indiaਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ, ਆਖ਼ਰੀ ਪੜਾਅ ’ਚ 59.15 ਫ਼ੀਸਦੀ ਵੋਟਿੰਗBunty02/06/2024 by Bunty02/06/20240105 ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੇ ਖ਼ਤਮ ਹੋਣ ਨਾਲ ਹੀ ਦੇਸ਼ ’ਚ 19 ਅਪ੍ਰੈਲ ਤੋਂ ਸ਼ੁਰੂ ਹੋਇਆ ਚੋਣਾਂ ਦਾ ਅਮਲ ਪੂਰਾ