Punjabਇੰਡੀਆ ਗਠਜੋੜ ਦੀ ਸਰਕਾਰ ਆਈ ਤਾਂ ਬਣਾਈ ਜਾਵੇਗੀ ਕਿਸਾਨ ਫਰੈਂਡਲੀ ਬੀਮਾ ਯੋਜਨਾ–ਰਾਹੁਲ ਗਾਂਧੀBunty30/05/2024 by Bunty30/05/20240166 ਪਟਿਆਲਾ – ਕਿਸਾਨਾਂ ਦਾ ਕਰਜ਼ਾ ਯੂਪੀਏ ਨੇ ਖਤਮ ਕੀਤਾ ਸੀ ਤੇ ਹੁਣ ਵੀ ਪਹਿਲਾਂ ਕੰਮ ਵੀ ਕਿਸਾਨ ਕਰਜ਼ਾ ਮਾਫੀ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ
Punjabਸਰਵੇਖਣ ਆ ਗਏ ਹਨ, ਲੋਕਾਂ ਨੇ ਫ਼ੈਸਲਾ ਕਰ ਲਿਆ, ‘ਆਪ’ 13-0 ਨਾਲ ਜਿੱਤ ਰਹੀ ਹੈ: ਭਗਵੰਤ ਮਾਨBunty30/05/2024 by Bunty30/05/2024092 ਸ੍ਰੀ ਆਨੰਦਪੁਰ ਸਾਹਿਬ – ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕੀਤਾ। ਪਹਿਲਾਂ ਮੁੱਖ
Punjabਆਪ ਸਰਕਾਰ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਿਸ਼ ਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਮਿਲੀਆਂ ਹਨ – ਅਰਵਿੰਦ ਕੇਜਰੀਵਾਲ Bunty30/05/2024 by Bunty30/05/2024090 ਸ੍ਰੀ ਮੁਕਤਸਰ ਸਾਹਿਬ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ
Punjabਅਮਿਤ ਸ਼ਾਹ ਨੂੰ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ, ਜਦੋਂ ਪੰਜਾਬ ਦੇ ਲੋਕ ਨਾਦਰ ਸ਼ਾਹ ਅੱਗੇ ਨਹੀਂ ਝੁਕੇ ਤਾਂ ਅਮਿਤ ਸ਼ਾਹ ਕੀ ਚੀਜ਼ ਹੈ – ਸੰਜੇ ਸਿੰਘ Bunty30/05/2024 by Bunty30/05/2024096 ਹੁਸ਼ਿਆਰਪੁਰ – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਚੋਣ
Indiaਉਤਰੀ ਭਾਰਤ ਭੱਠੀ ਵਾਂਗ ਤਪਿਆ; ਰਾਜਸਥਾਨ ਦੇ ਫਲੋਦੀ ’ਚ ਪਾਰਾ 49.4 ਡਿਗਰੀ ਪੁੱਜਿਆ ਅਗਲੇ ਦੋ ਦਿਨ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈBunty29/05/2024 by Bunty29/05/20240143 ਨਵੀਂ ਦਿੱਲੀ – ਇਸ ਵੇਲੇ ਗਰਮ ਹਵਾਵਾਂ ਦੀ ਮਾਰ ਹੇਠ ਪੂਰਾ ਉਤਰੀ ਭਾਰਤ ਆ ਗਿਆ ਹੈ। ਰਾਜਸਥਾਨ ਦਾ ਫਲੋਦੀ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ
Indiaਭਾਰਤ ਵੱਲੋਂ ਪਾਪੂਆ ਨਿਊ ਗਿਨੀ ਨੂੰ 10 ਲੱਖ ਅਮਰੀਕੀ ਡਾਲਰ ਦੀ ਰਾਹਤ ਸਹਾਇਤਾ ਦਾ ਐਲਾਨBunty29/05/2024 by Bunty29/05/20240136 ਨਵੀਂ ਦਿੱਲੀ – ਭਾਰਤ ਨੇ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਹੋਏ ਪਾਪੂਆ ਨਿਊ ਗਿਨੀ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ 10 ਲੱਖ ਅਮਰੀਕੀ ਡਾਲਰ ਦੀ
Indiaਰਾਮ ਰਹੀਮ ਕਤਲ ਕੇਸ ਚ ਬਰੀ, ਹਾਈ ਕੋਰਟ ਨੇ ਪਲਟਿਆ 329 ਕੋਰਟ ਦਾ ਫ਼ੈਸਲਾBunty29/05/2024 by Bunty29/05/20240139 ਪੰਚਕੂਲਾ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ
Indiaਕੇਜਰੀਵਾਲ ਨੂੰ ਝਟਕਾ, ਅੰਤਰਿਮ ਜ਼ਮਾਨਤ ਵਧਾਉਣ ਤੋਂ ਇਨਕਾਰBunty29/05/2024 by Bunty29/05/20240199 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਸਿਹਤ ਜਾਂਚ ਲਈ ਅੰਤਰਿਮ
Indiaਘੁਸਪੈਠ ਕਾਰਨ ਸੰਥਾਲ ਪਰਗਨਾ ’ਚ ਕਬਾਇਲੀ ਆਬਾਦੀ ਘਟੀ: ਮੋਦੀBunty29/05/2024 by Bunty29/05/20240128 ਦੁਮਕਾ (ਝਾਰਖੰਡ) – ਝਾਰਖੰਡ ਦੇ ਦੁਮਕਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਘੁਸਪੈਠ ਕਾਰਨ ਸੰਥਾਲ ਪਰਗਨਾ ਵਿੱਚ
Indiaਮੋਦੀ ਨੇ ਕਾਨੂੰਨ ਦਾ ਰਾਜ ਖ਼ਤਮ ਕਰ ਦਿੱਤੈ: ਰਾਹੁਲBunty29/05/2024 by Bunty29/05/20240157 ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ ਦਲਿਤ ਪਰਿਵਾਰ ਨਾਲ ਹੋਈ ਘਟਨਾ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ