Indiaਪ੍ਰਧਾਨ ਮੰਤਰੀ ਨੇ ਹਿਮਾਚਲ ਸਰਕਾਰ ਡੇਗਣ ਦਾ ‘ਸ਼ਰ੍ਹੇਆਮ ਐਲਾਨ’ ਕੀਤਾ: ਰਾਹੁਲ ਗਾਂਧੀBunty27/05/2024 by Bunty27/05/20240113 ਨਾਹਨ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਾਲਾਂ ’ਚ 22 ਲੋਕਾਂ ਦੇ 16 ਲੱਖ ਕਰੋੜ
Indiaਐਸ.ਸੀ., ਐਸ.ਟੀ., ਅਤੇ ਪਛੜੀਆਂ ਸ਼੍ਰੇਣੀਆਂ ਦਾ ਰਿਜ਼ਰਵੇਸ਼ਨ ਖੋਹਣ ਵਾਲਿਆਂ ਦੇ ਸਾਹਮਣੇ ਮੋਦੀ ਖੜ੍ਹਾ ਹੈ: ਮੋਦੀBunty27/05/2024 by Bunty27/05/2024096 ਮਿਰਜ਼ਾਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿੰਧਿਆ ਭੂਮੀ ’ਚ ’ਇੰਡੀਆ’ ਗਠਜੋੜ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਲੋਕ ਰਿਜ਼ਰਵੇਸ਼ਨ ਖਤਮ ਕਰਕੇ
Indiaਪੂਰਬੀ ਦਿੱਲੀ ਦੇ ਹਸਪਤਾਲ ’ਚ ਅੱਗ ਲੱਗਣ ਨਾਲ ਸੱਤ ਨਵਜੰਮਿਆਂ ਦੀ ਮੌਤBunty27/05/2024 by Bunty27/05/20240106 ਨਵੀਂ ਦਿੱਲੀ – ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿਚ ਸ਼ਨਿੱਚਰਵਾਰ ਰਾਤ ਨੂੰ ਬੱਚਿਆਂ ਦੇ ਹਸਪਤਾਲ ਵਿਚ ਅੱਗ ਲੱਗਣ ਕਰਕੇ ਸੱਤ ਨਵਜੰਮਿਆਂ ਦੀ ਮੌਤ ਹੋ ਗਈ
Indiaਦੇਸ਼ ’ਚ ਆਉਣ ਵਾਲੇ ਦਿਨਾਂ ’ਚ ਗਰਮੀ ਹੋਰ ਵਧੇਗੀ ਅਤੇ ਲੂ ਦਾ ਕਹਿਰ ਜਾਰੀ ਰਹੇਗਾ: ਮੌਸਮ ਵਿਭਾਗBunty27/05/2024 by Bunty27/05/20240113 ਨਵੀਂ ਦਿੱਲੀ – ਪੂਰੇ ਉੱਤਰ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਤਾਪਮਾਨ 45 ਡਿਗਰੀ ਤੋਂ ਪਾਰ ਹੋ ਗਿਆ ਹੈ।
Punjabਜੂਨ 1984 ਦੇ ਘੱਲੂਘਾਰੇ ਸਮੇਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਕੀਤਾ ਸੁਸ਼ੋਭਿਤBunty27/05/2024 by Bunty27/05/20240102 ਅੰਮ੍ਰਿਤਸਰ – ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਸਮੇਂ ਸੱਚਖੰਡ
Punjab*ਸਿੱਖਾਂ ਨੂੰ ਸ਼ਕਤੀਹੀਣ ਕਰਨ ਲਈ ਸਾਜ਼ਿਸ਼ ਤਹਿਤ ਅਕਾਲੀ ਦਲ ‘ਤੇ ਬੇਅਦਬੀਆਂ ਦੇ ਝੂਠੇ ਦੋਸ਼ ਲਾਏ ਗਏ- ਸੁਖਬੀਰ ਬਾਦਲBunty27/05/202427/05/2024 by Bunty27/05/202427/05/2024090 ਗੁਰਦਾਸਪੁਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ
Punjabਭਾਜਪਾ ਦੀਆਂ ਨਜ਼ਰਾਂ ‘ਚ ਦੇਸ਼ ਦੇ ਕਿਸਾਨ ਆਤੰਕਵਾਦੀ ਅਤੇ ਦੇਸ਼ਧ੍ਰੋਹੀ: ਪ੍ਰਿਯੰਕਾਂ ਗਾਂਧੀ ਵਾਡਰਾBunty27/05/2024 by Bunty27/05/2024096 ਫ਼ਤਹਿਗੜ੍ਹ ਸਾਹਿਬ – ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਜ ਪਿੰਡ ਰਹੋਣ
Punjabਪਰਮਪਾਲ ਕੌਰ ਸਭ ਤੋਂ ਕਾਬਲ ਉਮੀਦਵਾਰ: ਰਾਜਨਾਥ ਸਿੰਘBunty27/05/2024 by Bunty27/05/2024086 ਬਠਿੰਡਾ — ਭਾਜਪਾ ਦੇ ਸੀਨੀਅਰ ਨੇਤਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਇਥੇ ਬਠਿੰਡਾ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਪਰਮਪਾਲ ਕੌਰ ਦੇ
Punjabਬਠਿੰਡਾ ਵਿਚ ਗਰਜੇ ਅਰਵਿੰਦ ਕੇਜਰੀਵਾਲ- “ਇਕ ਪਰਿਵਾਰ ਦੇ ਰਾਜੇ ਨੂੰ ਹੁਣ ਖ਼ਤਮ ਕਰਨਾ ਹੋਵੇਗਾ”Bunty27/05/2024 by Bunty27/05/20240102 ਬਠਿੰਡਾ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ
Punjab*ਆਪ’ ਅਤੇ ਕਾਂਗਰਸ ਪਾਰਟੀ ਦੇਸ਼ ਭਰ ‘ਚ ਇਕੱਠੇ ਚੱਲ ਰਹੇ ਹਨ। ਪਰ ਪੰਜਾਬ ਦੀ ਸਰਹੱਦ ‘ਤੇ ਪਹੁੰਚਦੇ ਹੀ ਦੋਵੇਂ ਦੁਸ਼ਮਣ ਹਨ: ਅਮਿਤ ਸ਼ਾਹBunty27/05/2024 by Bunty27/05/2024084 ਲੁਧਿਆਣਾ – ਸਥਾਨਕ ਨਵੀਂ ਅਨਾਜ ਮੰਡੀ ਜਲੰਧਰ ਬਾਈਪਾਸ ਨੇੜੇ ਭਾਜਪਾ ਵੱਲੋਂ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਵਿਸ਼ਾਲ ਫਤਿਹ ਰੈਲੀ ਕੀਤੀ ਗਈ। ਜਿਸ ਵਿੱਚ