Punjabਆਪ’ ਸਰਕਾਰ ਨੂੰ ਡੇਗਣ ਦਾ ਅਮਿਤ ਸ਼ਾਹ ਦਾ ਬਿਆਨ ਲੋਕਤੰਤਰੀ ਪ੍ਰਣਾਲੀ ‘ਤੇ ਧੱਬਾ ਹੈ : ਭਗਵੰਤ ਮਾਨBunty28/05/2024 by Bunty28/05/20240109 ਬਠਿੰਡਾ – ਆਮ ਆਦਮੀ ਪਾਰਟੀ (ਆਪ) ਨੇ ਅਮਿਤ ਸ਼ਾਹ ਦੇ ਪੰਜਾਬ ਸਰਕਾਰ ਨੂੰ ਡੇਗਣ ਬਾਰੇ ਦਿੱਤੇ ਬਿਆਨ ਲਈ ਜਵਾਬੀ ਹਮਲਾ ਕੀਤਾ ਹੈ। ‘ਆਪ’ ਨੇ ਕਿਹਾ ਕਿ
Punjabਕੇਜਰੀਵਾਲ ਨੇ ਲੁਧਿਆਣਾ ‘ਚ ਕਿਹਾ- ਭਾਜਪਾ ਵਾਲੇ ਤੁਹਾਡੀ ਮੁਫ਼ਤ ਬਿਜਲੀ ਬੰਦ ਕਰਨ ਦੀ ਸਾਜ਼ਿਸ਼ ਰਚ ਰਹੇ ਹਨBunty28/05/2024 by Bunty28/05/20240183 ਲੁਧਿਆਣਾ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲੁਧਿਆਣਾ ਵਿੱਚ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ
Internationalਮਾਊਂਟ ਐਵਰੈਸਟ ’ਤੇ 1 ਦਿਨ ’ਚ ਪਹੁੰਚੇ 200 ਲੋਕBunty27/05/2024 by Bunty27/05/20240107 ਕਾਠਮੰਡੂ – ਮਾਊਂਟ ਐਵਰੈਸਟ ’ਤੇ ਜਾਮ ਲੱਗ ਗਿਆ ਹੈ। ਇਕੱਠੇ 200 ਪਰਬਤਰੋਹੀ 8790 ਮੀਟਰ ਦੀ ਉਚਾਈ ’ਤੇ ਸਾਊਥ ਸਮਿਟ ਤੇ ਹਿਲੇਰੀ ਸਟੇਪ ’ਤੇ ਪਹੁੰਚ ਗਏ।
Internationalਚੀਨ ਨੇ ਤਾਇਵਾਨ ਨੂੰ ਕਿਹਾ: ਜਦੋਂ ਤਕ ਤਾਇਵਾਨ ਸਾਡਾ ਹਿੱਸਾ ਨਹੀਂ ਬਣਦਾ, ਫ਼ੌਜੀ ਕਾਰਵਾਈ ਜਾਰੀ ਰਹੇਗੀBunty27/05/2024 by Bunty27/05/20240119 ਬੀਜਿੰਗ – ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੋਂ 4 ਦਿਨ ਬਾਅਦ ਚੀਨ ਨੇ ਤਾਇਵਾਨ ਨੂੰ ਜੰਗ ਦੀ ਧਮਕੀ ਦਿੱਤੀ ਹੈ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ
Internationalਚੀਨ ਵਿੱਚ ਮਾਓ ਯੁੱਗ ਵਾਂਗ ਨਿਗਰਾਨੀ ਫਿਰ ਤੋਂ ਸ਼ੁਰੂBunty27/05/2024 by Bunty27/05/20240117 ਬੀਜਿੰਗ – ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਚੀਨ ਵਿੱਚ ਬਗਾਵਤ ਦਾ ਖਦਸ਼ਾ ਹੈ। ਇਸ ਲਈ ਚੀਨ ਵਿੱਚ ਮਾਓ ਯੁੱਗ ਵਾਂਗ ਨਿਗਰਾਨੀ ਫਿਰ ਤੋਂ ਸ਼ੁਰੂ ਹੋ ਗਈ
Australia & New Zealandਵਾਨੂਆਤੂ ’ਚ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦਾ ਕੋਈ ਖ਼ਤਰਾ ਨਹੀਂBunty27/05/2024 by Bunty27/05/20240224 ਮੈਲਬੌਰਨ – ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਾਨੂਆਤੂ ਵਿੱਚ ਐਤਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਪਰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਫਿਲਹਾਲ
Sportਨੀਰਜ ਚੋਪੜਾ ਸੱਟ ਕਾਰਨ ਓਸਟ੍ਰਾਵਾ ਗੋਲਡਨ ਸਪਾਈਕ ’ਚ ਨਹੀਂ ਖੇਡਣਗੇBunty27/05/2024 by Bunty27/05/20240253 ਨਵੀਂ ਦਿੱਲੀ – ਓਲੰਪਿਕ ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੋ ਹਫਤੇ ਪਹਿਲਾਂ ਅਭਿਆਸ ਦੌਰਾਨ ਮਾਸਪੇਸ਼ੀ ਦੀ ਸੱਟ ਕਾਰਨ ਚੈੱਕ ਗਣਰਾਜ ‘’ਚ 28 ਮਈ
Internationalਬਿ੍ਰਟੇਨ ਚੋਣਾਂ : ਪਹਿਲੀ ਵਾਰ 4.7 ਕਰੋੜ ਲੋਕ ਫੋਟੋ ਆਈ. ਡੀ. ਨਾਲ ਪਾਉਣਗੇ ਵੋਟBunty27/05/2024 by Bunty27/05/20240114 ਲੰਡਨ – ਬਿ੍ਰਟੇਨ ਵਿਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਬਿ੍ਰਟੇਨ ਵਿੱਚ ਪਹਿਲੀ ਵਾਰ 4 ਕਰੋੜ 70 ਲੱਖ ਵੋਟਰ ਫੋਟੋ ਆਈ.ਡੀ ਨਾਲ
Indiaਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਬੱਚਿਆਂ ਲਈ ਨੁਕਸਾਨਦੇਹ : ਐਲਨ ਮਸਕBunty27/05/2024 by Bunty27/05/20240113 ਨਵੀਂ ਦਿੱਲੀ – ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ, ਤਕਨੀਕੀ ਅਰਬਪਤੀ ਐਲੋਨ ਮਸਕ ਨੇ ਕਿਹਾ ਕਿ ਇਸ ਦੀ ਜ਼ਿਆਦਾ ਵਰਤੋਂ ਬੱਚਿਆਂ ਲਈ
Bollywoodਪਾਇਲ ਕਪਾਡੀਆ ਦੀ ਫ਼ਿਲਮ ‘ਆਲ ਵੀ ਇਮੇਜ਼ਿਨ ਐਜ਼ ਲਾਈਟ’ ਨੇ ਕਾਨਸ 2024 ਜਿੱਤਿਆ ਐਵਾਰਡBunty27/05/2024 by Bunty27/05/2024091 ਪੈਰਿਸ – ਇਸ ਵਾਰ 77ਵੇਂ ਕਾਨਸ ਫਿਲਮ ਫੈਸਟੀਵਲ ’ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਕਈ ਸੈਲੇਬਸ ਨਜ਼ਰ ਆਏ। ਐਸ਼ਵਰਿਆ ਰਾਏ ਬੱਚਨ, ਅਦਿਤੀ ਰਾਓ