Bollywoodਕਾਜਲ ਬਰਾਂਡ ਅਤੇ ਪ੍ਰੋਡਕਟਸ ਲਈ ਮਸ਼ਹੂਰ ਹਸਤੀBunty11/04/2024 by Bunty11/04/20240110 ਕਾਜਲ ਅਗਰਵਾਲ ਇੱਕ ਭਾਰਤੀ ਅਦਾਕਾਰਾ ਹੈ ਜਿਸਨੇ ਪ੍ਰਮੁੱਖ ਤੋਰ ਤੇ ਤੇਲੁਗੂ ਅਤੇ ਤਾਮਿਲ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਕਾਜਲ ਦੱਖਣੀ ਭਾਰਤ ਦੇ ਨਾਮਵਰ
Australia & New Zealandਨਿਊਜ਼ੀਲੈਂਡ ਸਰਕਾਰ ਨੇ ਵਰਕ ਵੀਜ਼ਿਆਂ ’ਤੇ ਲਗਾਈ ਰੋਕ ਵਿਹਲੇ ਕੀਵੀਆਂ ਨੂੰ ਕੰਮਕਾਰ ’ਚ ਹੋਵੇਗੀ ਪਹਿਲBunty11/04/2024 by Bunty11/04/20240363 ਔਕਲੈਂਡ – ਨੈਸ਼ਨਲ ਸਰਕਾਰ ਹੁਣ ਲੇਬਰ ਸਰਕਾਰ ਦੀਆਂ ਖੁੱਲ੍ਹੇ ਗੱਫੇ ਵਾਲੀਆਂ ਵੀਜ਼ਾ ਸਕੀਮਾਂ ਨਾਲ ਮੱਥਾਪੱਚੀ ਕਰਨ ਬਾਅਦ ਇਸ ਨਤੀਜੇ ਉਤੇ ਪਹੁੰਚੀ ਲਗਦੀ ਹੈ ਕਿ ਵਰਕ
Indiaਅਨੁਰਾਗ ਠਾਕੁਰ ਨੇ ਕੰਗਨਾ ਦੇ ‘2014 ’ਚ ਆਜ਼ਾਦੀ’ ਵਾਲੇ ਬਿਆਨ ਦਾ ਕੀਤਾ ਸਮਰਥਨBunty11/04/2024 by Bunty11/04/20240117 ਹਮੀਰਪੁਰ – ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣਾਵਤ
Sportਲਕਸ਼ਯ ਸੇਨ, ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਪਹਿਲੇ ਦੌਰ ’ਚੋਂ ਹੋਏ ਬਾਹਰBunty11/04/2024 by Bunty11/04/20240116 ਨਿੰਗਬੋ – ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਵਿਚ ਚੋਟੀ ਦਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂ ਕਿ
Internationalਇਸਰੋ ਦੀ ਚੰਦਰਯਾਨ-3 ਟੀਮ ਨੂੰ ਅਮਰੀਕਾ ’ਚ ਦਿੱਤਾ ਗਿਆ ‘ਜੌਨ ਐਲ ਜੈਕ ਸਵਿਗਰਟ ਜੂਨੀਅਰ’ ਪੁਰਸਕਾਰBunty11/04/2024 by Bunty11/04/20240116 ਕੋਲੋਰਾਡੋ – ਇਸਰੋ ਦੀ ਚੰਦਰਯਾਨ-3 ਮਿਸ਼ਨ ਟੀਮ ਨੂੰ ਸਪੇਸ ਐਕਸਪਲੋਰੇਸ਼ਨ ਲਈ 2024 ਦਾ ਜੌਨ ਐਲ. ‘ਜੈਕ’ ਸਵਿਗਰਟ ਜੂਨੀਅਰ ਪੁਰਸਕਾਰ ਮਿਲਿਆ, ਜੋ ਕਿ ਅਮਰੀਕਾ ਸਥਿਤ ਸਪੇਸ
Indiaਰਾਸ਼ਟਰਪਤੀ ਨੇ ਵਿਸ਼ਵ ਹੋਮਿਓਪੈਥੀ ਦਿਵਸ ’ਤੇ ਹੋਮਿਓਪੈਥੀ ਸੈਮੀਨਾਰ ਦਾ ਉਦਘਾਟਨ ਕੀਤਾBunty11/04/2024 by Bunty11/04/20240104 ਨਵੀਂ ਦਿੱਲੀ – ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਵਿਸ਼ਵ ਹੋਮਿਓਪੈਥੀ ਦਿਵਸ ਦੇ ਮੌਕੇ ’ਤੇ ਨਵੀਂ ਦਿੱਲੀ ਵਿੱਚ ਸੈਂਟਰਲ ਕੌਂਸਲ ਫਾਰ ਰਿਸਰਚ ਇਨ
Internationalਤੁਰ ਸੰਨ ਲੋਰੇਂਨਸੋ ਵਿਖੇ ਚੋਰਾਂ ਨੇ ਭਾਰਤੀ ਦੁਕਾਨ ਨੂੰ ਬਣਾਇਆ ਨਿਸ਼ਾਨਾBunty11/04/2024 by Bunty11/04/2024093 ਰੋਮ – ਰਾਜਧਾਨੀ ਰੋਮ ਦੇ ਸਮੁੰਦਰ ਦੇ ਕੰਢੇ ਵਸੇ ਕਸਬਾਂ ਤੁਰ ਸੰਨ ਲੋਰੇਂਨਸੋ ਵਿਖੇ ਬੀਤੀ ਰਾਤ ਤੜਕਸਾਰ ਚੋਰਾਂ ਨੇ ਭਾਰਤੀ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ
Indiaਕੇਜਰੀਵਾਲ ਨੇ ਤਿਹਾੜ ਜੇਲ੍ਹ ’ਚੋਂ ਫਿਰ ਭੇਜਿਆ ਸੰਦੇਸ਼, ਮਾੜੀ ਸਥਿਤੀ ਵਿੱਚ ਵੀ ਲੋਕਾਂ ਦੀ ਸੇਵਾ ਜਾਰੀ ਰੱਖਣੀBunty11/04/2024 by Bunty11/04/2024094 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਤਿਹਾੜ ਜੇਲ੍ਹ ’ਚੋਂ ਸੰਦੇਸ਼ ਭੇਜਿਆ ਹੈ। ਇਸ ਵਾਰ ਦਿੱਲੀ ਸਰਕਾਰ ਦੇ ਮੰਤਰੀ
Indiaਅਦਾਲਤ ਦੀ ਨਿਗਰਾਨੀ ’ਚ ਹੋਵੇ ਸੀਬੀਆਈ ਜਾਂਚBunty11/04/2024 by Bunty11/04/20240101 ਕਲਕੱਤਾ – ਸੰਦੇਸ਼ਖਾਲੀ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਨੂੰ ਸੰਦੇਸ਼ਖਾਲੀ ਮਾਮਲੇ ਦੀ ਅਦਾਲਤ ਦੀ ਨਿਗਰਾਨੀ ’ਚ
Indiaਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਤੇ ‘ਆਪ’ ਛੱਡੀBunty11/04/2024 by Bunty11/04/2024092 ਨਵੀਂ ਦਿੱਲੀ – ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਅੱਜ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ‘ਚ ਦਲਿਤਾਂ ਨੂੰ ਢੁਕਵੀਂ ਪ੍ਰਤੀਨਿਧਤਾ ਨਾ ਹੋਣ