Bollywoodਨਾਨਾ ਪਾਟੇਕਰ ਤੇ ਅਨਿਲ ਕਪੂਰ ਆਪਣੀ ਫਿਲਮ ਦੇ ਪ੍ਰਚਾਰ ‘ਤੇ ! 05/11/202405/11/2024 (ਫੋਟੋ: ਏ ਐਨ ਆਈ) ਮੁੰਬਈ – ਬਾਲੀਵੁੱਡ ਕਲਾਕਾਰ ਨਾਨਾ ਪਾਟੇਕਰ ਅਤੇ ਅਨਿਲ ਕਪੂਰ ਮੁੰਬਈ ‘ਚ ਆਪਣੀ ਆਉਣ ਵਾਲੀ ਫਿਲਮ ‘ਵਨਵਾਸ’ ਦੀ ਪ੍ਰਮੋਸ਼ਨ ਦੌਰਾਨ। ਬਾਲੀਵੁੱਡ ਕਲਾਕਾਰ ਨਾਨਾ ਪਾਟੇਕਰ, ਡਾਇਰੈਕਟਰ ਅਨਿਲ ਸ਼ਰਮਾ ਅਤੇ ਅਨਿਲ ਕਪੂਰ ਮੁੰਬਈ ‘ਚ ਆਪਣੀ ਆਉਣ ਵਾਲੀ ਫਿਲਮ ‘ਵਨਵਾਸ’ ਦੀ ਪ੍ਰਮੋਸ਼ਨ ਦੌਰਾਨ।