CultureIndia

ਮਦਰਾਸ ਕ੍ਰਿਸ਼ਚੀਅਨ ਕਾਲਜ ਸਕੂਲ ਦੇ ਵਿਦਿਆਰਥੀ. . . !

ਮਦਰਾਸ ਕ੍ਰਿਸ਼ਚੀਅਨ ਕਾਲਜ ਸਕੂਲ ਦੇ ਵਿਦਿਆਰਥੀ ਚੇਨਈ ਵਿਚ ਕ੍ਰਿਸਮਿਸ ਤਿਉਹਾਰ ਤੋਂ ਪਹਿਲਾਂ ਜਸ਼ਨਾਂ ਦੇ ਦੌਰਾਨ ਸਾਂਤਾ ਕਲਾਜ਼ ਦੀ ਪੁਸ਼ਾਕ ਪਹਿਨੇ ਹੋਏ। (ਫੋਟੋ: ਏ ਐਨ ਆਈ)

ਮਦਰਾਸ ਕ੍ਰਿਸ਼ਚੀਅਨ ਕਾਲਜ ਸਕੂਲ ਦੇ ਵਿਦਿਆਰਥੀ ਚੇਨਈ ਵਿਚ ਕ੍ਰਿਸਮਿਸ ਤਿਉਹਾਰ ਤੋਂ ਪਹਿਲਾਂ ਜਸ਼ਨਾਂ ਦੇ ਦੌਰਾਨ ਸਾਂਤਾ ਕਲਾਜ਼ ਦੀ ਪੁਸ਼ਾਕ ਪਹਿਨੇ ਹੋਏ।

ਸੈਂਟਾ ਕਲਾਜ਼ ਦੇ ਪਹਿਰਾਵੇ ਦੇ ਵਿੱਚ ਇਕ ਵਿਅਕਤੀ ਸੂਰਤ ਵਿਚ ਤਪੀ ਨਦੀ ‘ਤੇ ਇਕ ਪੈਡਲ ਕਿਸ਼ਤੀ ਚਲਾਉਂਦੇ ਹੋਏ ਸੀਗਲਾਂ ਨੂੰ ਕੁੱਝ ਖੁਆਉਂਦਾ ਹੋਇਆ।

ਲੋਕ ਸਭਾ ਐਲਓਪੀ ਰਾਹੁਲ ਗਾਂਧੀ ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ਚੀਅਨ ਪਾਰਲੀਮੈਂਟਰੀ ਕੌਂਸਲ ਦੁਆਰਾ ਆਯੋਜਿਤ ਕ੍ਰਿਸਮਸ ਦੇ ਜਸ਼ਨ ਸਮਾਗਮ ਦੌਰਾਨ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ।

Related posts

ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਸੀਐੱਮ ਕੇਜਰੀਵਾਲ ਸ਼ਾਮ ਨੂੰ ਡਿਜੀਟਲ ਪ੍ਰੈੱਸ ਕਾਨਫਰੰਸ ‘ਚ ਕਰ ਸਕਦੇ ਹਨ ਵੱਡੇ ਐਲਾਨ

Bunty

ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿਹਤ ਮੰਤਰੀ ਵਲੋਂ ਮੁਹਾਲੀ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤੀ ਦੌਰਾ

Bunty

ਕਾਲਾਬਾਜ਼ਾਰੀ ਨੂੰ ਰੋਕਣ ਲਈ ਛਾਪੇਮਾਰੀ : ਸਰਕਾਰ ਵਲੋਂ ਐਲਪੀਜੀ ਵਿਤਰਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

admin