Australia & New Zealand

ਆਸਟ੍ਰੇਲੀਆ-ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ !

(ਫੋਟੋ: ਏ ਐਨ ਆਈ)

ਵਿਏਨਟਿਏਨ, ਲਾਓਸ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਵਿਏਨਟਿਏਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਾਹੌਲ ਬੜਾ ਖੁਸ਼ਗਵਾਰ ਸੀ ਅਤੇ ਦੋਵੇਂ ਪ੍ਰਧਾਨ ਮੰਤਰੀ ਇੱਕ ਦੂਜੇ ਨੂੰ ਜੱਫ਼ੀ ਪਾ ਕੇ ਗਲੇ ਮਿਲੇ।

Related posts

Welcome to Bendigo Bank Agribusiness

admin

ਵੈਸਟਰਨ ਸਿਡਨੀ ਵਿੱਚ ਨਵੀਆਂ ਮੈਟਰੋ ਲਾਈਨਾਂ ਦੀ ਮੰਗ ਤੇਜ਼

admin

ਆਸਟ੍ਰੇਲੀਅਨ ਲੋਕਾਂ ਲਈ ਨਵਾਂ ਵਿੱਤੀ-ਸਾਲ ‘ਚ ਬਹੁਤ ਸਾਰੀਆਂ ਫਾਇਨੈਂਸ਼ੀਅਲ ਤਬਦੀਲੀਆਂ ਲੈ ਕੇ ਆਇਆ !

admin