Bollywood

ਇੱਕ ਭਾਰਤੀ ਫਿਲਮ ਅਦਾਕਾਰਾ ਭੂਮੀ ਪੇਡਨੇਕਰ

ਭੂਮੀ ਪੇਡਨੇਕਰ (ਜਨਮ 8 ਜੁਲਾਈ 1989) ਇੱਕ ਭਾਰਤੀ ਫਿਲਮ ਅਦਾਕਾਰਾ ਹੈ। ਉਸਨੇ ਯਸ਼ ਰਾਜ ਫਿਲਮਜ਼ ਨਾਲ ਅਸਿਸਟੈਂਟ ਕਾਸਟਿੰਗ ਡਾਇਰੈਕਟਰ ਵਜੋਂ ਛੇ ਸਾਲ ਕੰਮ ਕਰਨ ਤੋਂ ਬਾਅਦ ਭੂਮੀ ਨੇ ‘ਦਮ ਲਗਾ ਕੇ ਹਈ ਸ਼ਾ’ ( ਫਿਲਮ ਵਿੱਚ ਕੰਮ ਕੀਤਾ। ਇਸ ਫਿਲਮ ਵਿੱਚ ਆਪਣੇ ਕੰਮ ਲਈ ਉਸਨੇ ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਪੇਡੇਨੇਕਰ 2017 ਵਿੱਚ ਦੋ ਮਸ਼ਹੂਰ ਸਫਲ ਕਾਮੇਡੀ-ਡਰਾਮਾ ਫਿਲਮਾਂ, ਟੋਆਇਟ: ਇੱਕ ਪ੍ਰੇਮ ਕਥਾ ਅਤੇ ਸ਼ੁਭ ਮੰਗਲ ਸਾਵਧਾਨ ਵਿੱਚ ਮੁਸਤਕਿਲ ਔਰਤ ਦੀ ਭੁਮਿਕਾ ਨਿਭਾ ਕੇ ਪ੍ਰਮੁੱਖਤਾ ਪ੍ਰਾਪਤ ਕੀਤੀ। ਭੂਮੀ ਪੇਡਨੇਕਰ ਇੱਕ ਮਹਾਂਰਾਸ਼ਟਰੀਅਨ ਪਿਤਾ ਅਤੇ ਇੱਕ ਹਰਿਆਣਵੀ ਮਾਤਾ ਦੇ ਘਰ ਜੰਮੀ, ਪਰ ਉਹ ਖੁਦ ਮੁੰਬਈ ਨਿਵਾਸੀ ਹੈ। ਉਸ ਦਾ ਸਕੂਲ ਆਰੀਆ ਵਿਦਿਆ ਮੰਦਰ ਜੁਹੂ (ਮੁੰਬਈ) ਵਿੱਚ ਹੈ।[3] ਉਸ ਨੇ ਇੱਕ ਸਹਾਇਕ ਕਾਸਟਿੰਗ ਡਾਇਰੈਕਟਰ ਲਈ ਛੇ ਸਾਲ ਕੰਮ ਕੀਤਾ। ਪੇਡਨੇਕਰ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸ਼ਰਤ ਕਟਾਰੀਆ ਦੀ ਰੋਮਾਂਟਿਕ ਕਾਮੇਡੀ ਦਮ ਲਗਾ ਕੇ ਹਈਸ਼ਾ (2015) ਨਾਲ ਕੀਤੀ ਸੀ। ਆਯੁਸ਼ਮਾਨ ਖੁਰਾ…

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin