International

ਉੱਤਰੀ ਕੋਰੀਆ ਦੇ ਦਰਜਨਾਂ ਫੌਜੀ ਰੂਸੀ ਫੌਜ ’ਚ ; ਯੂਕਰੇਨ

ਕੀਵ – ਯੂਕਰੇਨ ਦੇ ਅਧਿਕਾਰੀਆਂ ਨੇ ਇਕ ਵੀਡੀਉ ਜਾਰੀ ਕੀਤਾ ਹੈ, ਜਿਸ ’ਚ ਉੱਤਰੀ ਕੋਰੀਆ ਦੇ ਦਰਜਨਾਂ ਫੌਜੀ ਰੂਸੀ ਫੌਜੀ ਵਰਦੀਆਂ ਅਤੇ ਸਾਜ਼ੋ-ਸਾਮਾਨ ਚੁੱਕਣ ਲਈ ਕਤਾਰਾਂ ’ਚ ਖੜ੍ਹੇ ਵਿਖਾਈ ਦੇ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਇਸ ਦਾ ਉਦੇਸ਼ ਯੂਕਰੇਨ ਦੀ ਫੌਜ ਨੂੰ ਡਰਾਉਣਾ ਅਤੇ ਜੰਗ ਦੇ ਮੈਦਾਨ ਵਿਚ ਕਿਸੇ ਹੋਰ ਦੇਸ਼ ਦੇ ਦਾਖਲ ਹੋਣ ਨਾਲ ਢਾਈ ਸਾਲ ਤੋਂ ਚੱਲ ਰਹੇ ਜੰਗ ਵਿਚ ਇਕ ਨਵਾਂ ਅਧਿਆਇ ਜੋੜਨਾ ਹੈ।ਯੂਕਰੇਨ ਦੇ ਸੈਂਟਰ ਫਾਰ ਸਟ੍ਰੈਟੇਜਿਕ ਕਮਿਊਨੀਕੇਸ਼ਨਜ਼ ਐਂਡ ਇਨਫਰਮੇਸ਼ਨ ਸਕਿਓਰਿਟੀ ਨੇ ਇਸ ਵੀਡੀਉ ਦੀ ਪੁਸ਼ਟੀ ਕੀਤੀ ਹੈ। ਵੀਡੀਉ ’ਚ ਉੱਤਰੀ ਕੋਰੀਆ ਦੇ ਫੌਜੀ ਰੂਸੀ ਫ਼ੌਜੀਆਂ ਤੋਂ ਬੈਗ, ਕਪੜੇ ਅਤੇ ਹੋਰ ਕਪੜੇ ਲੈਣ ਲਈ ਕਤਾਰਾਂ ’ਚ ਖੜ੍ਹੇ ਵਿਖਾਈ ਦੇ ਰਹੇ ਹਨ।

 

Related posts

246 ਸਾਲ ‘ਚ ਪਹਿਲੀ ਵਾਰ ਅਮਰੀਕੀ ਸਿੱਖ ਜਲ ਸੈਨਾ ਨੂੰ ਪੱਗੜੀ ਬੰਨ੍ਹਣ ਦੀ ਮਿਲੀ ਇਜਾਜ਼ਤ

Bunty

ਮਿੱਟੀ ਨੂੰ ਬਚਾਉਣ ਲਈ ਆਪਣੀ 100 ਦਿਨਾਂ ਮੋਟਰ ਸਾਇਕਲ ਯਾਤਰਾ ਤੇ ਇੰਗਲੈਂਡ ਤੋਂ ਭਾਰਤ ਲਈ ਨਿਕਲੇ ਸਦਗੁਰੂ ਜੱਗੀ ਵਾਸਦੇਵ ਦਾ ਇਟਲੀ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਵੱਲੋਂ ਨਿੱਘਾ ਸਵਾਗਤ”

Bunty

81 ਸਾਲ ਦੇ ਹੋਏ ਅਮਰੀਕਾ ਦੇ ਰਾਸ਼ਟਪਰਤੀ, ਚੋਣਾਂ ’ਚ ਉਮਰ ਦਾ ਮੁੱਦਾ ਬਣਿਆ ਚਰਚਾ ਦਾ ਵਿਸ਼ਾ

Bunty