International

ਐਲੋਨ ਮਸਕ ਬਣੇ 12ਵੇਂ ਬੱਚੇ ਦੇ ਪਿਤਾ

ਨਵੀਂ ਦਿੱਲੀ – ਮੀਡੀਆ ਹਾਊਸ ਬਲੂਮਬਰਗ ਨੇ ਆਪਣੀ ਰਿਪੋਰਟ ‘’ਚ ਇਹ ਜਾਣਕਾਰੀ ਦਿੱਤੀ ਹੈ ਕਿ ਸਪੇਸ-ਐਕਸ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਇਸ ਸਾਲ ਆਪਣੇ 12ਵੇਂ ਬੱਚੇ ਦੇ ਪਿਤਾ ਬਣੇ ਹਨ। ਇਹ ਬੱਚਾ ਉਹਨਾਂ ਦੀ ਪਤਨੀ ਅਤੇ ਨਿਊਰਲਿੰਕ ਦੇ ਮੈਨੇਜਰ ਸ਼ਿਵਾਨ ਜਿਲਿਸ ਦੇ ਘਰ ਪੈਦਾ ਹੋਇਆ ਹੈ। ਇਸ ਤੋਂ ਪਹਿਲਾਂ ਦੋਵਾਂ ਦੇ ਘਰ 2022 ਵਿਚ ਜੁੜਵਾਂ ਬੱਚੇ ਹੋਏ ਸਨ।ਇਸ ਦੇ ਨਾਲ ਹੀ ਦੱਸ ਦਈਏ ਕਿ ਐਲੋਨ ਮਸਕ ਦੇ ਪਹਿਲਾਂ ਵੀ 8 ਬੱਚੇ ਹਨ ਜਿਨ੍ਹਾਂ ਵਿੱਚੋਂ 5 ਬੱਚੇ ਉਹਨਾਂ ਦੀ ਪਹਿਲੀ ਪਤਨੀ ਲੇਖਕ ਜਸਟਿਨ ਮਸਕ ਨਾਲ ਅਤੇ ਤਿੰਨ ਸੰਗੀਤਕਾਰ ਗ੍ਰੀਮਜ਼ ਤੋਂ ਹੋਏ।

Related posts

ਅਨੁਸ਼ਾ ਸ਼ਾਹ ਬਿ੍ਰਟੇਨ ਦੇ ਆਈ. ਸੀ. ਈ. ਦੀ ਅਗਵਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ

Bunty

ਰੂਸ ਨੇ 120 ਮਿਜ਼ਾਈਲਾਂ ਅਤੇ 90 ਡਰੋਨਾਂ ਨਾਲ ਯੂਕ੍ਰੇਨ ਦੇ ਬੁਨਿਆਦੀ ਢਾਂਚੇ ਤੇ ਕੀਤਾ ਹਮਲਾ

Bunty

ਯੂਕਰੇਨ ਨੇ ਬੇਲਾਰੂਸ ‘ਤੇ ਹਮਲੇ ਦੀ ਯੋਜਨਾ ਬਣਾਈ ਸੀ -ਰਾਸ਼ਟਰਪਤੀ ਅਲੈਗਜ਼ੈਂਡਰ

Bunty