Punjab

ਕਾਂਗਰਸ ਨੇ 22 ਜ਼ਿਲ੍ਹਾ ਕੋਆਰਡੀਨੇਟਰਾਂ ਦਾ ਕੀਤਾ ਐਲਾਨ

ਚੰਡੀਗੜ੍ਹ – ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਹੈ। ਪਠਾਨਕੋਟ ਤੋਂ ਮਨੋਜ ਪਠਾਨੀਆ, ਗੁਰਦਾਸਪੁਰ ਤੋਂ ਵਿਜੈ ਇੰਦਰ ਕਰਨ, ਅੰਮ੍ਰਿਤਸਰ ਤੋਂ ਸ਼ਾਂਤਨੂ ਚੌਹਾਨ, ਹੁਸ਼ਿਆਰਪੁਰ ਤੋਂ ਸੁਮਿਤ ਸ਼ਰਮਾ, ਜਲੰਧਰ (ਸ਼ਹਿਰੀ) ਤੋਂ ਗੋਵਿੰਦ ਸ਼ਰਮਾ, ਜਲੰਧਰ (ਦੇਹਾਤ) ਤੋਂ ਮਨੀਸ਼ ਠਾਕੁਰ, ਲੁਧਿਆਣਾ ਤੋਂ ਲਕਸ਼ਮਨ ਗੋਦਰਾ, ਬਠਿੰਡਾ ਤੋਂ ਸ਼ਸ਼ੀਪਾਲ ਖੇੜਵਾਲਾ, ਪਟਿਆਲਾ ਅਰਬਨ ਤੋਂ ਸੰਜੇ ਠਾਕੁਰ, ਰੂਪਨਗਰ ਤੋਂ ਅਨਿਲ ਸ਼ਰਮਾ, ਫਤਿਹਗੜ੍ਹ ਸਾਹਿਬ ਤੋਂ ਸੁਧੀਰ ਸੁਮਨ, ਬਰਨਾਲਾ ਤੋਂ ਸੀਤਾ ਰਾਮ ਲਾਂਬਾ, ਮਾਲੇਰਕੋਟਲਾ ਤੋਂ ਇੰਤੇਜ਼ਾਰ ਅਲੀ, ਸੰਗਰੂਰ ਤੋਂ ਰਾਜਿੰਦਰ ਮੂੰਡ, ਫਰੀਦਕੋਟ ਤੋਂ ਅਸ਼ੋਕ ਕੁਲਾਰੀਆ, ਮਾਨਸਾ ਤੋਂ ਸ਼ਸ਼ੀਪਾਲ ਕੇਹਾੜਵਾਲਾ, ਫਾਜ਼ਿਲਕਾ ਤੋਂ ਸੁਸ਼ੀਲ ਪਾਰਿਖ, ਮੋਗਾ ਤੋਂ ਵਿਜੈ ਚੌਹਾਨ, ਫਿਰੋਜ਼ਪੁਰ ਤੋਂ ਅਸ਼ੋਕ ਕੁਮਾਰ ਖਾਂਡਪਾ, ਸ਼੍ਰੀ ਮੁਕਤਸਰ ਸਾਹਿਬ ਤੋਂ ਅਮਿਤ ਯਾਦਵ, ਮੋਹਾਲੀ ਤੋਂ ਪ੍ਰਤਿਭਾ ਰਘੂਵੰਸ਼ੀ ਤੇ ਕਪੂਰਥਲਾ ਤੋਂ ਨਰੇਸ਼ ਕੁਮਾਰ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਗਾਇਆ ਗਿਆ ਹੈ।

Related posts

3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐਸ.ਈ., ਐਕਸੀਅਨ, ਡੀ.ਸੀ.ਐਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ

Bunty

ਕੈਬਨਿਟ ਮੰਤਰੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਅਤੇ ਗੁਰਦੁਆਰਾ ਨਾਮਦੇਵ ਜੀ ਵਿਖੇ ਨਤਮਸਤਕ ਹੋਏ 

admin

ਪਹਿਲਾਂ ਅਸਾਮ, ਫਿਰ ਪੰਜਾਬ, ਹੁਣ ਉੱਤਰਾਖੰਡ… ਕਸਰ ਨਾ ਰਹਿ ਜਾਵੇ, ਕਾਂਗਰਸ ਸਾਂਸਦ ਮਨੀਸ ਤਿਵਾੜੀ ਨੇ ਲਈ ਚੁਟਕੀ

Bunty