India

ਗੰਗਾਸਾਗਰ ਮੇਲੇ ਨੂੰ ਲੈ ਕੇ ਹਾਈ ਕੋਰਟ ਦਾ ਤਾਜ਼ਾ ਫਰਮਾਨ

ਕੋਲਕਾਤਾ – ਕੋਰੋਨਾ ਦੇ ਦੋਵੇਂ ਟੀਕੇ ਨਾ ਲੱਗਣ ਹੋਣ ’ਤੇ ਗੰਗਾਸਾਗਰ ਮੇਲੇ ’ਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਵੇਗਾ। ਅਜਿਹੇ ਲੋਕਾਂ ਨੂੰ 72 ਘੰਟਿਆਂ ਦੌਰਾਨ ਕਰਵਾਏ ਗਏ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ’ਤੇ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ। ਕਲਕੱਤਾ ਹਾਈ ਕੋਰਟ ਨੇ ਗੰਗਾਸਾਗਰ ਮੇਲੇ ਬਾਰੇ ਮੰਗਲਵਾਰ ਨੂੰ ਨਵਾਂ ਨਿਰਦੇਸ਼ ਦਿੱਤਾ ਹੈ।

Related posts

ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ’ਚ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਫਟਕਾਰ

Bunty

ਸਭ ਤੋਂ ਵੱਡੀ ਸੀਟ ‘ਤੇ ਭਾਜਪਾ ਦਾ ਕਮਾਲ, ਸੁਨੀਲ ਸ਼ਰਮਾ ਨੇ 2.14 ਲੱਖ ਵੋਟਾਂ ਨਾਲ ਕੀਤੀ ਜਿੱਤੀ ਪ੍ਰਾਪਤ

Bunty

ਬੀਜੇਪੀ ਬੁਲਾਰੇ ਦਾ ਵੱਡਾ ਬਿਆਨ, ਮਨੀਸ਼ ਸਿਸੋਦੀਆ ਨੂੰ ਆਉਣ ਵਾਲੇ ਦਿਨਾਂ ‘ਚ ਕੀਤਾ ਜਾਵੇਗਾ ਗ੍ਰਿਫ਼ਤਾਰ

Bunty