International

ਦੁਨੀਆਂ ਭਰ ’ਚ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ

ਨਿਊਯਾਰਕ/ਤਲ ਅਵੀਵ – ਦੁਨੀਆਂ ਭਰ ਦੇ ਹਜ਼ਾਰਾਂ ਯੋਗ ਪ੍ਰੇਮੀਆਂ ਨੇ ਅੱਜ 10ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਾਈਮਜ਼ ਸਕੁਏਅਰ ਅਲਾਇੰਸ ਦੇ ਨਾਲ ਟਾਈਮਜ਼ ਸਕੁਏਅਰ ਵਿੱਚ ਵਿਸ਼ੇਸ਼ ਯੋਗ ਸੈਸ਼ਨ ਕਰਵਾਏ। ਵਾਸ਼ਿੰਗਟਨ ਵਿੱਚ ਸੈਂਕੜੇ ਯੋਗ ਪ੍ਰੇਮੀ ਇਸ ਦਿਨ ਨੂੰ ਮਨਾਉਣ ਲਈ ਇਕੱਤਰ ਹੋਏ। ਇਜ਼ਰਾਈਲ ਦੇ ਤਲ ਅਵੀਵ ਵਿੱਚ ਯੋਗ ਦਿਵਸ ਮਨਾਇਆ ਗਿਆ। ਸਿੰਗਾਪੁਰ ਦੇ ਸਿਹਤ ਰਾਜ ਮੰਤਰੀ ਨੇ ਯੋਗ ਦਿਵਸ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਦੁਨੀਆ ਦੇ ਹੋਰ ਮੁਲਕਾਂ ਵਿੱਚ ਅੱਜ ਯੋਗ ਦਿਵਸ ਮਨਾਇਆ ਗਿਆ।

Related posts

ਡੇਵਿਡ ਕਾਰਡ, ਜੋਸ਼ੂਆ ਡੀ. ਏਂਗ੍ਰਿਸਟ ਤੇ ਗੁਇਡੋ ਇੰਬੇਂਸ ਨੂੰ ਅਰਥ ਸਾਸ਼ਤਰ ’ਚ ਮਿਲਿਆ ਨੋਬਲ ਪੁਰਸਕਾਰ

Bunty

ਜੀ-20 ਹੈਲਥ ਸੰਮੇਲਨ ਚ’ ਇਟਲੀ ਨੂੰ ਮਿਲੀ ਵੈਕਸੀਨ ਦੀ ਤੀਜੀ ਖ਼ੁਰਾਕ ਦੀ ਪ੍ਰਵਾਨਗੀ

Bunty

ਸੋਮਾਲੀਆ ‘ਚ ਅਲ ਸ਼ਬਾਬ ਨੇ ਕੀਤਾ ਹਮਲਾ, 18 ਲੋਕਾਂ ਦੀ ਹੋਈ ਮੌਤ

Bunty