Punjab

ਨਜਾਇਜ ਰਿਵਾਲਵਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ !

ਜਲੰਧਰ, (ਪਰਮਿੰਦਰ ਸਿੰਘ) – ਜਲੰਧਰ ਵੈਸਟ ਹਲਕੇ ਚ ਦਿਨੋ ਦਿਨ ਵੱਧ ਰਹੀਆਂ ਵਾਰਦਾਤਾਂ ਨੂੰ ਮਦੇਨਜਰ ਰੱਖਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ  ਨਜਾਇਜ  ਰਿਵਾਲਵਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ । ਮੌਕੇ ਤੇ 10 ਦੇਸੀ ਕਟੇ ਬ੍ਰਾਮਦ ਕੀਤੇ ਗਏ ਅਤੇ ਇਕ ਨਬਾਲਿਕ ਆਰੋਪੀ  ਨੂੰ ਗ੍ਰਿਫਤਾਰ ਕੀਤਾ ਗਿਆ । ਆਰੋਪੀ ਤਕਰੀਬਨ 11 ਮਹੀਨੇ ਤੋਂ ਇਸ ਨਜਾਇਜ ਦੇਸੀ ਕਟੇ ਬਣਾਉਣ ਦਾ ਕੰਮ ਕਰ ਰਿਹਾ ਸੀ ਅਤੇ ਉਸ ਕੋਲੋਂ ਇਕ ਲੋਹਾ ਕੱਟਣ ਵਾਲੀ ਮਸ਼ੀਨ ਅਤੇ ਇਕ ਡਰਿਲ ਮਸ਼ੀਨ ਵੀ ਬ੍ਰਾਮਦ ਕੀਤੀ ਗਈ  । ਪੁਲਿਸ ਦੀ ਪੁੱਛਤਾਸ਼ ਜਾਰੀ ਹੈ । ਨਬਾਲਿਕ ਆਰੋਪੀ ਖਿਲਾਫ ਧਾਰਾ 25(8), 25(1) AA .-54-59 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।

Related posts

ਦਾਸਤਾਨ-ਏ-ਸ਼ਹਾਦਤ’ ਥੀਮ ਪਾਰਕ ਤੇ ਹੈਰੀਟੇਜ ਸਟਰੀਟ ਦਾ ਨਵੰਬਰ ਦੇ ਅੱਧ ਤੱਕ ਹੋਵੇਗਾ ਉਦਘਾਟਨ

Bunty

ਅਕਾਲੀ ਦਲ ‘ਚ ਬਗਾਵਤ ਦੇ ਆਸਾਰ: ਸੁਖਬੀਰ ਬਾਦਲ ਵਲੋਂ ਸਮੁੱਚੀ ਜਥੇਬੰਦੀ ਭੰਗ !

Bunty

ਮੁੱਖ ਮੰਤਰੀ ਮਾਨ ਦੇ ਪ੍ਰਸ਼ਾਸਨ ਵਿੱਚ ਗੈਂਗਸਟਰ ਮਾਫ਼ੀਆ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ: ਬ੍ਰਹਮਪੁਰਾ 

Bunty