India

ਪੀਐਮ ਮੋਦੀ ਖ਼ਿਲਾਫ਼ ਗਲਤ ਟਿੱਪਣੀ ਕਰਨ ਦੇ ਮਾਮਲੇ ਚ ਕਿਸਾਨ ਆਗੂ ਗ੍ਰਿਫ਼ਤਾਰ

ਰਾਮਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਗਲਤ ਟਿੱਪਣੀ ਕਰਨ ਦੇ ਮਾਮਲੇ ’ਚ ਭਾਰਤੀ ਕਿਸਾਨ ਯੂਨੀਅਨ (ਭਾਕਿਯੂ ਟਿਕੈਤ) ਦੇ ਜਨਰਲ ਸਕੱਤਰ ਹਸੀਬ ਅਹਿਮਦ ਨੂੰ ਮਾਲ ਗੋਦਾਮ ਚੌਰਾਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਹਸੀਬ ਅਹਿਮਦ ਨੂੰ ਲਖਨਊ ਤੋਂ ਆਉਾਂਦੇਸਮੇਂ ਮਾਲ ਗੋਦਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਸੀਬ ਅਹਿਮਦ ਨੂੰ ਸਿਵਲ ਲਾਈਨਜ਼ ਪੁਲਸ ਨੇ ਸਖ਼ਤ ਸੁਰੱਖਿਆ ’ਚ ਅਦਾਲਤ ’ਚ ਪੇਸ਼ੀ ਲਈ ਲਿਆਂਦਾ ਹੈ। ਦਰਅਸਲ ਹਸੀਬ ਅਹਿਮਦ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਗਲਤ ਟਿੱਪਣੀ ਕਰਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ। 5 ਮਹੀਨੇ ਪਹਿਲੇ ਕਿਸਾਨਾਂ ਦੀ ਸਭਾ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਨੇ ਗਲਤ ਟਿੱਪਣੀ ਕੀਤੀ ਸੀ।

Related posts

ਪ੍ਰਿਅੰਕਾ ਗਾਂਧੀ ਨੇ ਖੜਗੇ ਦਾ ਅਪਮਾਨ ਕਰਨ ਤੇ PM ਮੋਦੀ ਤੇ ਕੱਸਿਆ ਤੰਜ

Bunty

ਮਿਡ-ਡੇਅ ਮੀਲ ਲਾਪਰਵਾਹੀ: ਨਮਕ ਦੀ ਥਾਂ ਡਿਟਰਜੈਂਟ ਪਾਊਡਰ ਖਾਣੇ ਵਿੱਚ ਮਿਲਾ ਦਿੱਤਾ

admin

ਨਿਰਾਸ਼ਾ ਦੇ ਆਲਮ ‘ਚ ਡੁੱਬੇ ਰਾਮ ਰਹੀਮ, ਧੀ ਹਨੀਪ੍ਰੀਤ ਤੇ ਮਾਂ ਨੂੰ ਮਿਲਣ ਦੀ ਜਤਾਈ ਇੱਛਾ

Bunty