India

ਬੰਗਾਲ ਤੋਂ ਬਾਅਦ ਹੁਣ ਗੋਆ ‘ਚ ਤ੍ਰਿਣਮੂਲ ਕਾਂਗਰਸ ਨੇ ਔਰਤਾਂ ਨੂੰ ਹਰ ਮਹੀਨੇ 5000 ਰੁਪਏ ਦੇਣ ਦਾ ਕੀਤਾ ਵਾਅਦਾ

ਕੋਲਕਾਤਾ – ਤ੍ਰਿਣਮੂਲ ਕਾਂਗਰਸ ਦੀ ਨਜ਼ਰ ਗੋਆ ’ਤੇ ਹੈ। ਤ੍ਰਿਣਮੂਲ ਦੀ ਲੋਕ ਸਭਾ ਸੰਸਦ ਮੈਂਬਰ ਤੇ ਗੋਆ ਦੀ ਇੰਚਾਰਜ ਮਹੂਆ ਮੋਇਤਰਾ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਤ੍ਰਿਣਮੂਲ ਸਰਕਾਰ ਗੋਆ ’ਚ ਹਰ ਪਰਿਵਾਰ ਦੀ ਮਹਿਲਾ ਮੁਖੀ ਨੂੰ ਪੰਜ ਹਜ਼ਾਰ ਰੁਪਏ ਭੱਤਾ ਦੇਵੇਗੀ। ਮੋਇਤਰਾ ਮੁਤਾਬਕ ਬੰਗਾਲ ’ਚ ਪਾਰਟੀ ਵੱਲੋਂ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਇਸ ਯੋਜਨਾ ਨਾਲ ਗੋਆ ਦੇ ਲਗਪਗ 3.51 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।

Related posts

PM ਮੋਦੀ ਨੇ ਦਿੱਲੀ ‘ਚ ‘ਵਣਜ ਭਵਨ’ ਦਾ ਕੀਤਾ ਉਦਘਾਟਨ, NIRYAT ਪੋਰਟਲ ਵੀ ਕੀਤਾ ਲਾਂਚ

Bunty

ਰਾਹੁਲ ਗਾਂਧੀ ਦੇ ਜ਼ੋਰ ਸਾਹਮਣੇ ਕਾਂਗਰਸ ਦੁਚਿੱਤੀ ‘ਚ, ਹੋਰ ਨਾਵਾਂ ‘ਤੇ ਵਿਚਾਰ

Bunty

ਰਾਜੌਰੀ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਪਾਕਿਸਤਾਨੀ ਸਣੇ ਦੋ ਅੱਤਵਾਦੀ ਢੇਰ

Bunty