
ਉਹ ਪਿਆਰੀ ਜੱਟੀ, ਗੋਰੀ ਚਿੱਟੀ ‘ਪੁੱਤ ਜੱਟਾਂ ਦੇ’ ਹੀਰੋਇਨ ਦਿਲਜੀਤ ਕੌਰ ਜਿਸ ਧਰਮਿੰਦਰ, ਵਰਿੰਦਰ, ਸਤੀਸ ਕੌਰ, ਧੀਰਜ ਕੁਮਾਰ ਨਾਲ ‘ਦਾਜ’ ‘ਸੈਦਾਂ ਜੋਗਨ’ ਸਮੇਤ ਅਨੇਕਾਂ ਕਾਮਯਾਬ ਫਿਲਮਾਂ ਕੀਤੀਆ ਅੱਜ ਬਿਮਾਰ ਹੈ, ਇਕੱਲੀ ਮੁੰਬਈ ਇਕਲਾਪਾ ਕੱਟ ਰਹੀ ਹੈ । ‘ਗੁਰਦਾਸ ਮਾਨ’ ਨਾਲ ‘ਮਾਮਲਾ ਗੜਬੜ ਹੈ’ ਕਰਨ ਵਾਲੀ ਦਿਲਜੀਤ ਕੌਰ ਸਿਵੀ-ਗੂੜੀ ਦੀ ਜੰਮਪਲ ਟਰਾਂਸਪੋਰਟ ਪਰਿਵਾਰ ਦੀ ਧੀ ਲਈ ਅਰਦਾਸਾਂ ਕਰੀਏ ਕਿ ਸਿਹਤ ਯਾਬ ਹੋ ਕਿ ਉਹ ਫਿਰ ਫਿਲਮਾਂ ਕਰੇ !
ਨਿਰਮਾਤਾ ਸੰਦੀਪ ਸਿੰਘ
ਵਿਫਪਾ ਮੁੰਬਈ ਦਾ ਪ੍ਰਵਾਇਨਤ ਜਵਾਨ ਫਿਲਮ ਨਿਰਮਾਤਾ ਸੰਦੀਪ ਸਿੰਘ ਆ ਚੁੱਕਾ ਹੈ ਫਿਲਮੀ ਮੈਦਾਨ ‘ਚ ਤੇ ਵੈਬ ਸੀਰੀਜ ‘ਰੰਗ ਬਰੰਗੀ’ ਤਿਆਰ ਕਰਨ ਉਪਰੰਤ ਉਹ ਇਸਦੀ ਵਿਸ਼ਾਲ ਰਲੀਜ ਦੀ ਯੋਜਨਾ ਬਣਾ ਰਿਹਾ ਹੈ । ਸੰਦੀਪ ਸਿੰਗ ਇਸਦਾ ਸ਼ਾਨਦਾਰ ਟਰੇਲਰ ਬਣਵਾ ਰਿਹਾ ਹੈ । ਸੰਦੀਪ ਸਿੰਘ ਨੇ ‘ਰੰਗ ਬਰੰਗੀ’ ਲਈ ਨਿਰਦੇਸ਼ਕ ਪ੍ਰਤਿ ਸਿੱਧੀ ਦਾ ਧੰਨਵਾਦ ਕੀਤਾ ਹੈ ।
ਅਭਿਨੇਤਰੀ ਅਨੂਜੋਤ ਕੌਰ
ਜਿੰਨਾਂ ਮਿੱਠਾ ਗਲਾ ਹੈ ਅਨੂਜੋਤ ਕੌਰ ਦਾ ਉਸ ਤਰਾਂ ਹੀ ਮਿੱਠੀ ਸੂਰਤ-ਸੀਰਤ ਹੈ ਉਸਦੀ ਤੇ ਅੰਤਰਾਸ਼ਟਰੀ ਪੰਜਾਬਣ ਲੁੱਕ ਤੇ ਸੂਫੀ ਗਾਇਕਾ ਅਨੂਜੋਤ ਕੌਰ ਦੇ ਤਾਜਾ, ਵੀਡਿਊਜ ਦੇਖ ਸਲਾਹ ਹੈ ਕਿ ਉਹ ਅਭਿਨੇਤਰੀ ਬਣ ਪਰਦੇ ਤੇ ਆਏਤੇ ਫਿਰ ਗਾਇਕਾ-ਨਾਇਕਾ ਬਣ ਰਾਜ ਕਰੇ । ਰੇਸ਼ਮਾ, ਆਸਾ ਭੌਂਸਲੇ ਦੇ ਗੀਤ ਸੁਕ ਉਸਤੋਂ ਲੁਤਫ ਜਿਹਾ ਆ ਜਾਂਦਾ ਹੈ ।
ਮਾਂ ਦਾ ਅਸੀਰਵਾਦ – ਸੁੱਖੀ ਧੀਮਾਨ
‘ਰੰਗ ਬਰੰਗੀ’ ਵੈਬ ਸੀਰਜਿ ਰੰਗ ਬਰੰਗੇ ਕਲਾਕਾਰ ਪੈਦਾ ਕਰ ਰਹੀ ਹੈ । ਇਸ ‘ਚ ਸੁੱਕੀ ਧੀਮਾਨ ਨੇ ਹੀਰੋ ਸੰਦੀਪ ਭੁੱਲਰ ਦੇ ਦੋਸਤ ਦਾ ਕਿਰਦਾਰ ਕੀਤਾ ਹੈ । ਸੁੱਖੀ ਧੀਮਾਨ ਆਪਣੇ ਹਰ ਕੰਮ ਦੀ ਸ਼ੁਰੂਆਤ ਆਪਣੀ ਮਾਂ ਦਾ ਅਸ਼ੀਰਵਾਦ ਲੈ ਕਰਦਾ ਹੈ । ਸੁੱਖੀ ਧੀਮਾਨ ਨੇ ਕਿਹਾ ਕਿ ਮਾਂ ਦੇ ਸਿਰ ਤੇ ਹੱੱਥ ਨੇ ਹੀ ਉਸਨੂੰ ਨਾਮਵਰ ਕਲਾਕਾਰ ਬਣ ਦੇਣਾ ਹੈ ।
ਮਨੀ ਬੋਪਾਰਏ ਵੱਲੋਂ ਭੱਲੇ ਦੀ ਸਿਫਤ
ਮਨੀ ਬੋਪਾਰਾਏ ਲੋਕਪ੍ਰਿਯ ਐਕਟਰੈਸ ਹੈ । ਯੋਗਰਾਜ ਸਿੰਘ ਦੀ ਸਿੱਖਿਅਤ ਅਦਾਕਾਰ ਮਨੀ ਨੇ ਕਮੇਡੀਅਨ ਜਸਵਿੰਦਰ ਭੱਲਾ ਦੀ ਕਲਾਕਾਰੀ ਦੇ ਨਾਲ ਅਬਿਨੈ ਟਸੀਚਰ ਤੌਤ ਤੇ ਸਿਫਤ ਕੀਤੀ ਕਿ ਉਹ ਸਭ ਨੂੰ ਹਾਸੇ ਦੇ ਨਾਲ – ਨਾਲ ਐਕਟਿਮਗ ਦੇ ਵੀ ਗੁਰਮੰਤਰ ਦਿੰਦੇ ਰਹਿੰਦੇ ਹਨ ।
ਖਲਨਾਇਕ ਪੂਨਮ ਕਾਜਲ
ਅਜਬ ਦਾ ਚਲਾਕ ਤੇ ਖਲਨਾਇਕਾ ਕੁੜੀ ਦਾ ਕਿਰਦਾਰ ਪੂਨਮ ਕਾਜਲ ਨੇ ਸੰਦੀਫ ਦੀ ‘ਰੰਗ ਬਰੰਗੀ’ ‘ਚ ਕੀਤਾ ਹੈ । ਪ੍ਰੀਤ ਸਿੱਧ ਅਨੁਸਾਰ ਪੂਨਮ ਨੂੰ ਫਿਲਮਾਂ ਵਾਲੇ ਦੁਸਰ ਿਿਬੰਦੂ ਸਮਝ ਬਹੁਤ ਕੰਮ ਦੇਣਗੇ । ਸਾਬਾਸ ਪੂਨਮ ਕਾਜਲ – ਕੁੜੀ ਹਰਿਆਣੇ ਦੀ ।