Australia & New ZealandBreaking NewsLatest News

ਮੈਨੂੰ COVID-19 ਵੈਕਸੀਨ ਕਦੋਂ ਮਿਲੇਗੀ?

ਭਾਰਤ ਨੇ ਜਨ ਸਿਹਤ ਦੇ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਥਾਪਿਤ ਕਰਦਿਆਂ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਲਈ ਪਹਿਲੀ ਡੇਂਗੂ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਆਸਟ੍ਰੇਲੀਆ ਦੀ ਸਰਕਾਰ ਚਾਹੁੰਦੀ ਹੈ, ਕਿ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਸੁਰੱਖਿਅਤ, ਮੁਫ਼ਤ, COVID-19 ਵੈਕਸੀਨ ਤੱਕ ਪਹੁੰਚ ਹੋਵੇ, ਜੇ ਉਹ ਟੀਕੇ ਲਗਵਾਉਣ ਦੀ ਚੋਣ ਕਰਦੇ ਹਨ।

ਆਸਟ੍ਰੇਲੀਆ ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੋਕ COVID-19 ਵੈਕਸੀਨ ਲਈ ਯੋਗ ਹਨ, ਜਿਸ ਵਿੱਚ 13 ਸਤੰਬਰ 2021 ਤੋਂ 12 ਤੋਂ 15 ਸਾਲ ਦੇ ਬੱਚਿਆਂ ਲਈ ਮੁਲਾਕਾਤਾਂ ਤਹਿ ਕਰਨ ਵਾਲੀਆਂ ਬੁਕਿੰਗਾਂ ਖੁੱਲ੍ਹੀਆਂ ਹਨ।

ਤਰਜੀਹੀ ਗਰੁੱਪਾਂ ਵਿੱਚਲੇ 12-15 ਸਾਲ ਦੇ ਬੱਚੇ ਪਹਿਲਾਂ ਹੀ ਯੋਗ ਹਨ, ਅਤੇ ਹੁਣ ਮੁਲਾਕਾਤਾਂ ਤਹਿ ਕਰ ਸਕਦੇ ਹਨ। ਇਸ ਵਿੱਚ 12-15 ਸਾਲ ਦੇ ਇਹ ਬੱਚੇ ਸ਼ਾਮਲ ਹਨ:

  • ਜਿੰਨ੍ਹਾਂ ਨੂੰ ਦਮਾ, ਸ਼ੱਕਰ-ਰੋਗ, ਮਿਰਗੀ, ਅਤੇ ਹੋਰ ਗੰਭੀਰ ਡਾਕਟਰੀ ਸਮੱਸਿਆਵਾਂ ਹਨ
  • ਜੋ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਹਨ ਜਾਂ
  • ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਰਹਿੰਦੇ ਹਨ।
  • ਜੋ ਰਾਸ਼ਟਰੀ ਅਪੰਗਤਾ ਬੀਮਾ ਸਕੀਮ ਉੱਤੇ ਹਨ
  • ਜੋ ਅਪੰਗਤਾ ਨਾਲ ਰਹਿ ਰਹੇ ਹਨ, ਅਤੇ ਉਹਨਾਂ ਨੂੰ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਕਰਨ ਲਈ ਅਕਸਰ ਸਹਾਇਤਾ ਦੀ ਲੋੜ ਹੁੰਦੀ ਹੈ

COVID-19 ਵੈਕਸੀਨ ਯੋਗਤਾ ਚੈਕਰ ਦੀ ਵਰਤੋਂ ਕਰਕੇ ਤੁਸੀਂ ਇਹ ਜਾਂਚ ਕਰ ਸਕਦੇ ਹੋ ਕਿ ਤੁਸੀਂ ਵੈਕਸੀਨ ਕਦੋਂ ਅਤੇ ਕਿੱਥੇ ਪ੍ਰਾਪਤ ਕਰ ਸਕਦੇ ਹੋ।

Related posts

ਯੂਥ ਪ੍ਰਧਾਨ ਤਲਵੰਡੀ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ

admin

International Day of Older Persons !

admin

ਆਸਟ੍ਰੇਲੀਆ ਵਲੋਂ ਜਾਪਾਨ ਤੇ ਦੱਖਣੀ ਕੋਰੀਆ ਨਾਲ ਕੁਆਰੰਟੀਨ-ਮੁਕਤ ਯਾਤਰਾ ਦੀ ਇਜਾਜ਼ਤ

admin