Sport

ਵਿਰਾਟ ਕੋਹਲੀ ਦਾ ਸਾਹਮਣਾ ਕਰਨ ਲਈ ਰੱਖਣੀ ਪੈਂਦੀ ਹੈ ਸਰਬੋਤਮ ਤਿਆਰੀ

ਮੁਹਾਲੀ – ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਕਿਹਾ ਕਿ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਆਲ ਟਾਈਮ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਹਨ ਤੇ ਉਨ੍ਹਾਂ ਨੇ ਆਪਣੀ ਖੇਡ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ। ਫਿੰਚ ਨੇ ਵਰਚੁਅਲ ਪ੍ਰਰੈੱਸ ਕਾਨਫਰੰਸ ਵਿਚ ਕਿਹਾ ਕਿ ਕੋਹਲੀ ਨੇ ਪਿਛਲੇ 15 ਸਾਲਾਂ ਵਿਚ ਦਿਖਾਇਆ ਹੈ ਕਿ ਉਹ ਆਲ ਟਾਈਮ ਮਹਾਨ ਖਿਡਾਰੀਆਂ ਵਿਚੋਂ ਇਕ ਹਨ। ਟੀ-20 ਕ੍ਰਿਕਟ ਵਿਚ ਉਹ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਆਪਣੀ ਖੇਡ ਨੂੰ ਨਵੀਆਂ ਉਚਾਈਆਂ ਤਕ ਪਹੁੰਚਾਇਆ ਹੈ ਤੇ ਅਜਿਹੇ ਖਿਡਾਰੀ ਦਾ ਸਾਹਮਣਾ ਕਰਨ ਲਈ ਤੁਹਾਨੂੰ ਆਪਣੀ ਸਰਬੋਤਮ ਤਿਆਰੀ ਰੱਖਣੀ ਪੈਂਦੀ ਹੈ। ਕੋਹਲੀ ਸ਼ਾਨਦਾਰ ਹਨ ਤੇ ਉਨ੍ਹਾਂ ਦੇ ਨਾਂ 71 ਅੰਤਰਰਾਸ਼ਟਰੀ ਸੈਂਕੜੇ ਹਨ।

Related posts

ਜੇ T20 ਵਿਸ਼ਵ ਕੱਪ ਚ ਭਾਰਤ ਹਰਾ ਦਿੰਦਾ ਹੈ ਪਾਕਿਸਤਾਨ ਤਾਂ ਖਿਡਾਰੀਆਂ ਮਿਲੇਗਾ ਬਲੈਂਕ ਚੈੱਕ

Bunty

ਬ੍ਰਿਸਬੇਨ ਇੰਟਰਨੈਸ਼ਨਲ: ਨੋਵਾਕ ਜੋਕੋਵਿਕ ਨਵਾਂ ਰਿਕਾਰਡ ਬਨਾਉਣ ਦੇ ਨੇੜੇ !

admin

ਓਵੈਸੀ ਨੇ ਕੀਤਾ ਭਾਰਤ-ਪਾਕਿ ਮੈਚ ਦਾ ਵਿਰੋਧ, ਕਿਹਾ-ਪਾਕਿਸਤਾਨ ਕਸ਼ਮੀਰ ‘ਚ ਭਾਰਤੀਆਂ ਦੀ ਜਾਨ ਨਾਲ T20 ਖੇਡ ਰਿਹਾ ਹੈ

Bunty