Bollywood

ਸ਼ਾਹਰੁਖ ਖ਼ਾਨ ਨੇ ਪੀ. ਐਮ. ਮੋਦੀ ਨੂੰ ਖ਼ਾਸ ਅੰਦਾਜ਼ ’ਚ ਦਿੱਤੀ ਵਧਾਈ

ਮੁੰਬਈ  – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮਦਿਨ ’ਤੇ ਹਰ ਕਿਸੇ ਨੇ ਪੀ. ਐੱਮ. ਮੋਦੀ ਨੂੰ ਵਧਾਈਆਂ ਦਿੱਤੀਆਂ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਹਸਤੀਆਂ ਤੱਕ ਹਰ ਕਿਸੇ ਨੇ ਪੀ. ਐੱਮ. ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਪੀ. ਐੱਮ. ਮੋਦੀ ਨੂੰ ਖ਼ਾਸ ਤਰੀਕੇ ਨਾਲ ਵਧਾਈ ਦਿੱਤੀ । ਸ਼ਾਹਰੁਖ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸ਼ਾਹਰੁਖ ਨੇ ਪੀ. ਐੱਮ. ਮੋਦੀ ਦੇ ਕੰਮ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ- ‘’ਸਾਡੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਤੁਹਾਡਾ ਸਮਰਪਣ ਬਹੁਤ ਹੀ ਸ਼ਲਾਘਾਯੋਗ ਹੈ। ਤੁਹਾਡੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਤਾਕਤ ਅਤੇ ਸਿਹਤ ਹੋਵੇ। ਇੱਕ ਦਿਨ ਦੀ ਛੁੱਟੀ ਲਓ ਅਤੇ ਆਪਣੇ ਜਨਮਦਿਨ ਦਾ ਆਨੰਦ ਮਾਣੋ, ਸਰ। ਜਨਮਦਿਨ ਮੁਬਾਰਕ।’

Related posts

‘KGF 2’ ਦੀ ਰਿਲੀਜ਼ ਵਾਲੇ ਦਿਨ ਪੀਐੱਮ ਮੋਦੀ ਅਨਾਊਂਸ ਕਰੋ ਨੈਸ਼ਨਲ ਹਾਲੀਡੇਅ’

admin

ਰਾਣੀ ਮੁਖਰਜੀ ਲਾ ਟ੍ਰੋਬ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ !

admin

ਸਲਮਾਨ ਖ਼ਾਨ ਦੇ ਕਤਲ ਦੀ ਸਾਜ਼ਿਸ਼ ਚ ਮਾਮੇ ਦਾ ਹੱਥ, ਪੁਲਸ ਨੇ ਚਾਰਜਸ਼ੀਟ ਚ ਕੀਤਾ ਖੁਲਾਸਾ

Bunty