Punjab

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਲੋਟ ਵਿਖੇ ਸਮਰ ਕੈਂਪ ਸਮਾਪਤ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮਲੋਟ ਵਿਖੇ ਸਮਰ ਕੈਂਪ 26 ਮਈ ਤੋਂ 2 ਜੂਨ ਤੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮਲੋਟ ਵਿਖੇ ਸਮਰ ਕੈਂਪ 26 ਮਈ ਤੋਂ 2 ਜੂਨ ਤੱਕ  ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤੈਲਗੂ ਭਾਸ਼ਾ 6 ਕਲਾਸ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਿਖਾਈ ਗਈ। ਸਕੂਲ ਦੇ ਪ੍ਰਿੰਸੀਪਲ ਰਾਜ ਕੁਮਾਰ ਗਾਡੀ ਅਤੇ ਨੋਡਲ ਅਫ਼ਸਰ ਹਰਜੀਤ ਮੌਂਗਾ ਦੀ ਅਗਵਾਈ ਵਿੱਚ ਇਹ ਸਮਰ ਕੈਂਪ ਲਗਾਇਆ ਗਿਆ। ਅੱਜ ਸਮਰ ਕੈਂਪ ਦੀ ਸਮਾਪਤੀ ‘ਤੇ ਸੇਵਾ ਮੁਕਤੀ ਪ੍ਰਿੰਸੀਪਲ ਵਿਜੈ ਗਰਗ ਨੇ ਮੁੱਖ ਮਹਿਮਾਨ ਦੇ ਤੌਰ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸਕੂਲ ਵਲੋਂ ਮੁੱਖ-ਮਹਿਮਾਨ ਵਿਜੈ ਗਰਗ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

Related posts

ਪ੍ਰਸ਼ਾਸਨ ਕਰਦਾ ਰਿਹਾ ਤਿਆਰੀਆਂ, ਅੰਮ੍ਰਿਤਸਰ ‘ਚ ਹੋਣ ਦੇ ਬਾਵਜੂਦ ਭਗਵੰਤ ਮਾਨ ਨਹੀਂ ਪੁੱਜੇ ਜਲ੍ਹਿਆਂਵਾਲਾ ਬਾਗ

Bunty

ਡਾਕਟਰਾਂ ਤੱਕ ਸੀਮਿਤ ਨਾ ਹੋ ਕੇ ਹਰ ਨਾਗਰਿਕ ਸੀਪੀਆਰ ਤਕਨੀਕ ਸਿੱਖੇ – ਡਾ. ਗੋਇਲ

admin

ਹਰਸਿਮਰਤ ਕੌਰ ਬਾਦਲ ਨੇ ਫਾਈਨਾਂਸ ਬਿੱਲ ਨੂੰ ਟੈਕਸ ਟ੍ਰੈਪ ਬਿੱਲ ਦਿੱਤਾ ਕਰਾਰ ਜੋ ਕਾਰਪੋਰੇਟ ਜਗਤ ’ਤੇ ਮਿਹਰਬਾਨ

Bunty