India

ਸੁੰਦਰਢੂੰਗਾ ਘਾਟੀ ‘ਚ ਟ੍ਰੈਕਿੰਗ ‘ਤੇ ਗਏ ਚਾਰ ਸੈਲਾਨੀਆਂ ਦੀ ਮੌਤ, ਕਫਨੀ ਗਲੇਸ਼ੀਅਰ ‘ਚ 20 ਸੈਲਾਨੀ ਲਾਪਤਾ

ਬਾਗੇਸ਼ਵਰ – ਉਤਰਾਖੰਡ ‘ਚ ਮੌਸਮ ਦਾ ਭਿਆਨਕ ਰੂਪ ਸੈਲਾਨੀਆਂ ਲਈ ਵੀ ਭਿਆਨਕ ਸਾਬਤ ਹੋਇਆ ਹੈ। ਤਬਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਬਾਗੇਸ਼ਵਰ ਜ਼ਿਲ੍ਹੇ ਦੀ ਸੁੰਦਰਢੂੰਗਾ ਘਾਟੀ ‘ਚ ਟਰੈਕਿੰਗ ‘ਤੇ ਗਏ ਚਾਰ ਸੈਲਾਨੀ ਮਾਰੇ ਗਏ ਤੇ 20 ਸੈਲਾਨੀ ਕਫਨੀ ਗਲੇਸ਼ੀਅਰ ‘ਚ ਲਾਪਤਾ ਦੱਸੇ ਜਾ ਰਹੇ ਹਨ। ਉਨ੍ਹਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।। ਇਸ ਦੇ ਨਾਲ ਹੀ 34 ਸੈਲਾਨੀ ਵੀ ਦਰਾਲੀ ‘ਚ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅੱਜ ਹੈਲੀਕਾਪਟਰਾਂ ਦੇ ਨਾਲ ਆਪਣੀਆਂ ਦੋ ਟੀਮਾਂ ਭੇਜੇਗਾ।

Related posts

ਸਰਾਵਾਂ ਤੇ ਧਰਮਸ਼ਾਲਾਵਾਂ ’ਤੇ ਨਹੀਂ ਲੱਗੇਗਾ GST, ਵਿੱਤ ਮੰਤਰਾਲੇ ਨੇ ਕਿਹਾ- SGPC ਆਪਣੀ ਮਰਜ਼ੀ ਨਾਲ ਵਸੂਲ ਰਹੀ ਜੀਐੱਸਟੀ

Bunty

PM ਮੋਦੀ ਨੇ ਕੀਤਾ ਪ੍ਰਗਤੀ ਮੈਦਾਨ ਸੁਰੰਗ ਦਾ ਉਦਘਾਟਨ, ਦਿੱਲੀ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ

Bunty

ਮੁਅੱਤਲ ਸੰਸਦ ਮੈਂਬਰਾਂ ਵੱਲੋਂ ਸੰਸਦ ਕੰਪਲੈਕਸ ’ਚ ਹੱਥਾਂ ’ਚ ਤਖ਼ਤੀਆਂ ਫੜ੍ਹ ਕੇ ਪ੍ਰਦਰਸ਼ਨ

Bunty