NewsBreaking NewsLatest NewsSport

ਭਾਰਤੀ ਦਲ ਦੇ ਪੰਜ ਖਿਡਾਰੀ ਤੇ ਛੇ ਅਧਿਕਾਰੀ ਟੋਕੀਓ ਪੈਰਾ ਓਲੰਪਿਕ ਦੇ ਉਦਘਾਟਨੀ ਸਮਾਗਮ ‘ਚ ਲੈਣਗੇ ਹਿੱਸਾ

ਟੋਕੀਓ – ਭਾਰਤੀ ਦਲ ਦੇ ਮਿਸ਼ਨ ਮੁਖੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਮੰਗਲਵਾਰ ਨੂੰ ਟੋਕੀਓ ਪੈਰਾ ਓਲੰਪਿਕ ਦੇ ਉਦਘਾਟਨੀ ਸਮਾਗਮ ‘ਚ ਦੇਸ਼ ਦੇ ਦਲ ਤੋਂ ਸਿਰਫ ਛੇ ਅਧਿਕਾਰੀਆਂ ਨੂੰ ਹਿੱਸਾ ਲੈਣ ਦੀ ਮਨਜ਼ੂਰੀ ਮਿਲੀ ਹੈ। ਉਦਘਾਟਨੀ ਸਮਾਗਮ ‘ਚ ਭਾਰਤ ਦੀ ਨੁਮਾਇੰਦਗੀ 11 ਮੈਂਬਰੀ ਦਲ ਕਰੇਗਾ। ਬਾਕੀ ਪੰਜ ਖਿਡਾਰੀ ਹਨ।

Related posts

ਬੇਅਦਬੀ ਲਈ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ, ਹੈੱਡ ਗੰ੍ਥੀ, ਮੈਨੇਜਰ ਦੋਸ਼ੀ ਕਰਾਰ

Bunty

ਭਾਰਤ ‘ਚ ਸ਼ਤਰੰਜ ਓਲੰਪਿਆਡ ਦਾ ਉਦਘਾਟਨ !

Bunty

ਸ਼੍ਰੋਮਣੀ ਅਕਾਲੀ ਦਲ ਨੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰ ਐਲਾਨੇ

admin