India

ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਓਮੀਕ੍ਰੋਨ ਦਾ ਪਰਛਾਵਾਂ

ਕੋਲਕਾਤਾ – ਓਮੀਕ੍ਰੋਨ ਦਾ ਪਰਛਾਵਾਂ 27ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਵੀ ਪਿਆ ਹੈ। ਅੱਠ ਜਨਵਰੀ ਨੂੰ ਫਿਲਮ ਮਹਾਉਤਸਵ ਦਾ ਉਦਘਾਟਨ ਹੁਣ ਨੇਤਾਜੀ ਇੰਡੋਰ ਸਟੇਡੀਅਮ ਦੀ ਬਜਾਇ ਸੂਬਾਈ ਸੱਕਤਰੇਤ ਨਬਾਨ ਦੇ ਹਾਲ ’ਚ ਕੀਤਾ ਜਾਵੇਗਾ। ਫਿਲਮ ਮਹਾਉਤਸਵ ਦੇ ਪ੍ਰਧਾਨ ਰਾਜ ਚੱਕਰਵਰਤੀ ਨੇ ਦੱਸਿਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਵਰਚੁਅਲੀ ਮਹਾਉਤਸਵ ਦਾ ਉਦਘਾਟਨ ਕਰਨਗੇ।

Related posts

ਦੇਸ਼ ਦੇ 257 ਥਾਣਿਆਂ ‘ਚ ਟਰਾਂਸਪੋਰਟ ਦੀ ਵਿਵਸਥਾ ਨਹੀਂ, ਉਥੇ 638 ‘ਚ ਦੂਰਸੰਚਾਰ ਦੇ ਸਾਧਨ ਵੀ ਨਹੀਂ

Bunty

ਮਹਿਲਾ ਕਰਮਚਾਰੀ ਹੁਣ ਪਤੀ ਦੀ ਥਾਂ ਆਪਣੇ ਬੱਚਿਆਂ ਨੂੰ ਪੈਨਸ਼ਨ ਲਈ ਨਾਮਜ਼ਦ ਕਰ ਸਕਣਗੀਆਂ: ਕੇਂਦਰ

Bunty

ਜੰਮੂ-ਕਸ਼ਮੀਰ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਅੱਤਵਾਦੀਆਂ ਖ਼ਿਲਾਫ਼ ਵਿਆਪਕ ਤਲਾਸ਼ੀ ਮੁਹਿੰਮ ਜਾਰੀ

Bunty