International

ਇੰਡੋਨੇਸ਼ੀਆ ਦੇ ਪੱਛਮੀ ਪਾਪੁਆ ਸੂਬੇ ’ਚ ਇਕ ਨਾਈਟ ਕਲੱਬ ’ਚ ਅੱਗ ਲੱਗਣ ਨਾਲ 19 ਲੋਕਾਂ ਦੀ ਮੌਤ

ਜਕਾਰਤਾ – ਇੰਡੋਨੇਸ਼ੀਆ ਦੇ ਪੱਛਮੀ ਪਾਪੁਆ ਸੂਬੇ ’ਚ ਇਕ ਨਾਈਟ ਕਲੱਬ ’ਚ ਦੋ ਧਿਰਾਂ ਵਿਚਾਲੇ ਹੋਏ ਸੰਘਰਸ਼ ਤੇ ਬਾਅਦ ’ਚ ਲੱਗੀ ਅੱਗ ਨਾਲ 19 ਲੋਕ ਮਾਰੇ ਗਏ। ਸੋਰੋਂਗ ਸਿਟੀ ’ਚ ਕਲੱਬ ਅੰਦਰ ਸੋਮਵਾਰ ਰਾਤ ਸੰਘਰਸ਼ ’ਚ ਮਾਰਿਆ ਗਿਆ ਇਕ ਵਿਅਕਤੀ ਟਕਰਾਅ ’ਚ ਸ਼ਾਮਲ ਇਕ ਸਮੂਹ ਦਾ ਮੈਂਬਰ ਸੀ। ਪੱਛਮੀ ਪਾਪੂਆ ਪੁਲਿਸ ਦੇ ਬੁਲਾਰੇ ਆਦਮ ਏਰਵਿੰਦੀ ਨੇ ਕਿਹਾ ਕਿ ਅੱਗ ਤੋਂ ਬਾਅਦ 18 ਲਾਸ਼ਾਂ ਮਿਲੀਆਂ ਹਨ।

Related posts

ਈਰਾਨ ਕੋਲ ਵਿਕਸਤ ਯੂਰੇਨੀਅਮ ਦਾ ਭੰਡਾਰ 210 ਕਿਲੋਗ੍ਰਾਮ ਤੋਂ ਜ਼ਿਆਦਾ

Bunty

ਕਿਸ ਦੇਸ਼ ‘ਚ 2.5 ਲੱਖ ਤੋਂ ਵੱਧ ਵਾਲੰਟੀਅਰ ਅੱਗ ਬੁਝਾਉਣ ‘ਚ ਲੱਗੇ ਹੋਏ ਹਨ, ਲੋਕਾਂ ਦੀ ਹਾਲਤ ਹੁੰਦੀ ਜਾ ਰਹੀ ਹੈ ਬਦ ਤੋਂ ਬਦਤਰ

Bunty

ਦਰੋਪਦੀ ਮੁਰਮੂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

Bunty