India

30 ਜੂਨ ਤੋਂ ਕੇਦਾਰਨਾਥ ਲਈ ਬੰਦ ਹੋਣਗੀਆਂ ਹਵਾਈ ਸੇਵਾਵਾਂ

ਰੁਦਰਪ੍ਰਯਾਗ – ਕੇਦਾਰਨਾਥ ਧਾਮ ਲਈ 30 ਜੂਨ ਤੋਂ ਸਾਰੀਆਂ ਹਵਾਈ ਸੇਵਾਵਾਂ ਬੰਦ ਹੋ ਜਾਣਗੀਆਂ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੈਲੀ ਕੰਪਨੀਆਂ ਨੇ ਇਹ ਫ਼ੈਸਲਾ ਲਿਆ ਹੈ।

ਪਹਿਲਾਂ ਹਿਮਾਲਿਅਨ ਹੈਲੀ ਨੇ 10 ਜੁਲਾਈ ਤਕ ਸੇਵਾਵਾਂ ਦੇਣ ਦਾ ਫ਼ੈਸਲਾ ਲਿਆ ਸੀ, ਪਰ ਉਹ ਵੀ ਆਪਣੀਆਂ ਸੇਵਾਵਾਂ ਬੰਦ ਕਰ ਦੇਵੇਗੀ। ਉਥੇ, ਹਾਲੇ ਨੌਂ ਵਿਚੋਂ ਦੋ ਹਵਾਈ ਕੰਪਨੀਆਂ ਹੀ ਸੇਵਾਵਾਂ ਦੇ ਰਹੀਆਂ ਹਨ। ਹੁਣ ਤਕ 81 ਹਜ਼ਾਰ ਤੋਂ ਜ਼ਿਆਦਾ ਯਾਤਰੀ ਹੈਲੀ ਸੇਵਾ ਤੋਂ ਦਰਸ਼ਨ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਦੂਜੇ ਪੜਾਅ ਦੀਆਂ ਸੇਵਾਵਾਂ ਸਤੰਬਰ ਤੋਂ ਸ਼ੁਰੂ ਹੋਣਗੀਆਂ।

Related posts

ਪੱਛਮੀ ਬੰਗਾਲ : ਰਾਸ਼ਟਰੀ ਗੀਤ ਦਾ ਅਪਮਾਨ ਕਰਨ ਲਈ ਭਾਜਪਾ ਦੇ 12 ਵਿਧਾਇਕਾਂ ਵਿਰੁੱਧ ਐੱਫ.ਆਈ.ਆਰ.

Bunty

ਕੇਜਰੀਵਾਲ ਨੇ ਭਾਜਪਾ ’ਤੇ ਕੱਢੀ ਭੜਾਸ ‘ਮੇਰੇ ਮਾਪਿਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰੋ’

Bunty

ਜਮੀਨ ਵੰਡ ਘੁਟਾਲਾ: ਸੀਨੀ. ਵਕੀਲ ਅਭਿਸ਼ੇਕ ਮਨੂੰ ਸਿੰਘਲੀ ਅਤੇ ਕਪਿਲ ਸਿੱਬਲ ਅੱਜ ਪੁੱਜਣਗੇ ਬੈਂਗਲੁਰੂ

Bunty