Sport

ਟੀ-20 ਸੀਰੀਜ਼: ਟੀਮ ਇੰਡੀਆ ਨੂੰ ਆਸਟ੍ਰੇਲੀਨ ਟੀਮ ਤੋਂ ਸਖ਼ਤ ਚੁਣੌਤੀ ਮਿਲੇਗੀ

ਨਵੀਂ ਦਿੱਲੀ – ਸੰਯੁਕਤ ਅਰਬ ਅਮੀਰਾਤ ਵਿਚ ਹਾਲ ਹੀ ‘ਚ ਹੋਏ ਏਸ਼ੀਆ ਕੱਪ ਟੀ-20 ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੀ ਅਗਲੀ ਸੀਰੀਜ਼ ਆਪਣੇ ਘਰ ਵਿਚ ਆਸਟ੍ਰੇਲੀਆ ਨਾਲ ਹੋਣ ਜਾ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 20 ਸਤੰਬਰ ਤੋਂ ਹੋਵੇਗੀ। ਪਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਟੀਮ ਲਈ ਇਹ ਸੀਰੀਜ਼ ਆਸਾਨ ਨਹੀਂ ਹੋਵੇਗੀ ਅਤੇ ਉਸ ਨੂੰ ਆਸਟ੍ਰੇਲੀਆ ਟੀਮ ਤੋਂ ਸਖ਼ਤ ਚੁਣੌਤੀ ਮਿਲੇਗੀ।

Related posts

ਭਾਰਤ ਦੀ ਹਾਕੀ ਟੀਮ ਦੀ ਫਾਰਵਰਡ ਖਿਡਾਰਨ ਮੁਮਤਾਜ਼ ਖ਼ਾਨ ਦੀ ਸਰਬੋਤਮ ਉੱਭਰਦੀ ਹੋਈ ਖਿਡਾਰਨ ਵਜੋਂ ਹੋਈ ਚੋਣ

Bunty

ਪਾਕਿਸਤਾਨ ਦੇ ਨਾਂ ਦਰਜ ਹੋਇਆ ਸ਼ਰਮਨਾਕ ਰਿਕਾਰਡ

Bunty

ਵਿਰਾਟ ਕੋਹਲੀ ਨੇ ਸ਼ਰਮਨਾਕ ਰਿਕਾਰਡ ਆਪਣੇ ਨਾਂ ਕੀਤਾ

admin