India

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

ਮੁੰਬਈ – ਮਜ਼ਬੂਤ ਆਲਮੀ ਬਾਜ਼ਾਰ ਦੇ ਰੁਝਾਨ ਕਾਰਨ 30 ਸ਼ੇਅਰਾਂ ਵਾਲਾ ਸੈਂਸੈਕਸ ਅੱਜ ਇਤਿਹਾਸਕ 72,000 ਦੇ ਅੰਕੜੇ ਨੂੰ ਪਾਰ ਕਰ ਗਿਆ ਤੇ ਨਿਫਟੀ ਰਿਕਾਰਡ ਉੱਚਾਈ ’ਤੇ ਪੁੱਜਾ। ਬੀਐਸਈ ਗੇਜ 701.63 ਅੰਕ ਜਾਂ 0.98 ਫ਼ੀਸਦ ਦੀ ਛਾਲ ਨਾਲ 72,038.43 ਦੇ ਆਪਣੇ ਸਰਵਕਾਲੀ ਉੱਚ ਪੱਧਰ ’ਤੇ ਬੰਦ ਹੋਇਆ। ਨਿਫਟੀ 213.40 ਅੰਕ ਜਾਂ 1 ਫੀਸਦੀ ਚੜ੍ਹ ਕੇ 21,654.75 ਦੇ ਰਿਕਾਰਡ ਉੱਚ ਪੱਧਰ ’ਤੇ ਬੰਦ ਹੋਇਆ।

Related posts

ਨੱਢਾ ਦੇ ਨਿੱਜੀ ਵਿਚਾਰ ਨਾਲ ਆਰ.ਐਸ.ਐਸ. ਦਾ ਨਹੀਂ ਕੋਈ ਸਬੰਧ:ਭਾਗਵਤ

Bunty

ਪੇਗਾਸਸ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ‘ਚ ਨਵੀਂ ਪਟੀਸ਼ਨ ਦਾਇਰ

admin

ਦਿੱਲੀ ਦੇ ਉੱਪ ਰਾਜਪਾਲ ਦੀਆਂ ਵਧੀਆਂ ਸ਼ਕਤੀਆਂ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਨੋਟੀਫਿਕੇਸ਼ਨ

Bunty