India

ਸੀਬੀਆਈ ਨੇ ਸੰਦੇਸ਼ਖਲੀ ਕਾਂਡ ਸਬੰਧੀ ਸ਼ਿਕਾਇਤਾਂ ਲਈ ਈਮੇਲ ਆਈਡੀ ਜਾਰੀ ਕੀਤੀ

ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ਔਰਤਾਂ ਖ਼ਿਲਾਫ਼ ਅਪਰਾਧਾਂ ਅਤੇ ਜ਼ਮੀਨ ਹੜੱਪਣ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਨ ਲਈ ਈ-ਮੇਲ ਆਈਡੀ ਜਾਰੀ ਕੀਤੀ ਹੈ। ਇਹ ਈਮੇਲ ਆਈਡੀ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਦੇ ਲੋਕਾਂ ਲਈ ਸ਼ਿਕਾਇਤਾਂ ਦਰਜ ਕਰਾਉਣ ਲਈ ਪਲੇਟਫਾਰਮ ਵਜੋਂ ਕੰਮ ਕਰੇਗੀ। ਏਜੰਸੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਸ ਈ-ਮੇਲ ਦਾ ਪ੍ਰਚਾਰ ਕਰਨ।

Related posts

ਮੁਹੰਮਦ ਸ਼ਮੀ ਨੇ ਪੂਰੀਆਂ ਕੀਤੀਆਂ 900 ਵਿਕਟਾਂ, ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਤੇਜ਼ ਗੇਂਦਬਾਜ਼ ਬਣੇ

admin

ਸਿੰਘੂ ਬਾਰਡਰ ਕਤਲ-ਕਾਂਡ: 3 ਹੋਰ ਨਿਹੰਗ ਗ੍ਰਿਫਤਾਰ, ਲਖਬੀਰ ਦਾ ਅੰਤਿਮ ਸੰਸਕਾਰ

admin

ਵਾਈਸ ਐਡਮਿਰਲ ਆਰ ਹਰੀ ਕੁਮਾਰ ਹੋਣਗੇ ਅਗਲੇ ਜਲ ਸੈਨਾ ਮੁਖੀ, 30 ਨਵੰਬਰ ਨੂੰ ਸੰਭਾਲਣਗੇ ਅਹੁਦਾ

Bunty