India

ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀ

ਨਵੀਂ ਦਿੱਲੀ, – ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਆ, ਡਾਬੋਲਿਮ ਤੋਂ ਮੁੰਬਈ ਜਾ ਰਹੀ ਏੇਅਰ ਇੰਡੀਆ ਦੀ ਉਡਾਣ ਏ.ਆਈ. 684 ਦੇ ਨਾਲ ਅੱਜ ਸਵੇਰੇ ਟੇਕ-ਆਫ਼ ਰਨ ਦੌਰਾਨ ਇਕ ਪੰਛੀ ਟਕਰਾ ਗਿਆ। ਕਾਕਪਿਟ ਚਾਲਕ ਦਲ ਨੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਟੇਕ-ਆਫ਼ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਉਤਰ ਗਏ ਸਨ ਅਤੇ ਘਟਨਾ ਤੋਂ ਬਾਅਦ ਜਹਾਜ਼ ਨੂੰ ਜ਼ਰੂਰੀ ਜਾਂਚ ਲਈ ਭੇਜ ਦਿੱਤਾ ਗਿਆ।

Related posts

ਰਾਹੁਲ-ਮੋਦੀ ਖ਼ਿਲਾਫ਼ ਸਨ ਸ਼ਿਕਾਇਤਾਂ ਕਾਂਗਰਸ ਤੇ ਭਾਜਪਾ ਵੱਲੋਂ ਈ.ਸੀ. ਦੇ ਨੋਟਿਸਾਂ ਦਾ ਜਵਾਬ

Bunty

‘ਤਾਮਿਲ ਭਾਸ਼ਾ ਵਿੱਚ ਮੈਡੀਕਲ ਕੋਰਸ ਮੁਹੱਈਆ ਕਰਵਾਓ, ਗਰੀਬ ਬੱਚੇ ਡਾਕਟਰ ਬਣਨਗੇ’: ਮੋਦੀ

admin

5 ਮੈਂਬਰੀ ਕਮੇਟੀ ਦੇ ਗਠਨ ਤੋਂ ਕਈ ਹੈਰਾਨ

Bunty