Punjab

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਲੋਟ ਵਿਖੇ ਸਮਰ ਕੈਂਪ ਸਮਾਪਤ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮਲੋਟ ਵਿਖੇ ਸਮਰ ਕੈਂਪ 26 ਮਈ ਤੋਂ 2 ਜੂਨ ਤੱਕ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਮਲੋਟ ਵਿਖੇ ਸਮਰ ਕੈਂਪ 26 ਮਈ ਤੋਂ 2 ਜੂਨ ਤੱਕ  ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤੈਲਗੂ ਭਾਸ਼ਾ 6 ਕਲਾਸ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਿਖਾਈ ਗਈ। ਸਕੂਲ ਦੇ ਪ੍ਰਿੰਸੀਪਲ ਰਾਜ ਕੁਮਾਰ ਗਾਡੀ ਅਤੇ ਨੋਡਲ ਅਫ਼ਸਰ ਹਰਜੀਤ ਮੌਂਗਾ ਦੀ ਅਗਵਾਈ ਵਿੱਚ ਇਹ ਸਮਰ ਕੈਂਪ ਲਗਾਇਆ ਗਿਆ। ਅੱਜ ਸਮਰ ਕੈਂਪ ਦੀ ਸਮਾਪਤੀ ‘ਤੇ ਸੇਵਾ ਮੁਕਤੀ ਪ੍ਰਿੰਸੀਪਲ ਵਿਜੈ ਗਰਗ ਨੇ ਮੁੱਖ ਮਹਿਮਾਨ ਦੇ ਤੌਰ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸਕੂਲ ਵਲੋਂ ਮੁੱਖ-ਮਹਿਮਾਨ ਵਿਜੈ ਗਰਗ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

Related posts

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਮੁਕਾਬਲਿਆਂ ’ਚ ਖੱਟਿਆ ਨਾਮਣਾ

admin

ਦੁਬਈ ‘ਚ ਲਾਵਾਰਿਸ ਪਏ ਜਗਤਾਰ ਦਾ ਮ੍ਰਿਤਕ ਸਰੀਰ ਡਾ.ਓਬਰਾਏ ਦੀ ਬਦੌਲਤ ਭਾਰਤ ਪੁੱਜਾ ਕਰੀਬ ਡੇਢ ਮਹੀਨਾ ਪਹਿਲਾਂ ਆਪਣੇ ਹੱਥੀਂ ਮੌਤ ਨੂੰ ਲਾ ਲਿਆ ਸੀ ਗਲ਼ੇ

Bunty

ਅਕਾਲੀ ਦਲ ਨੇ 500 ਕਰੋੜ ਰੁਪਏ ਦਾ ਆਪ ਦਾ ਆਬਕਾਰੀ ਘਪਲਾ ਕੀਤਾ ਬੇਨਕਾਬ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਰਾਜਪਾਲ ਨਾਲ ਕੀਤੀ ਜਾਵੇਗੀ ਮੁਲਾਕਾਤ

Bunty